ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਹਾਰਾਸ਼ਟਰ ਵਿੱਚ ਸਾਇੰਸ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕਾਰਜਸ਼ੀਲ ਖੋਜ ਸੰਸਥਾਨ

Posted On: 21 SEP 2020 6:53PM by PIB Chandigarh

ਮਹਾਰਾਸ਼ਟਰ ਰਾਜ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਧੀਨ ਖੋਜ ਸੰਸਥਾਵਾਂ ਅਤੇ ਜਿਨ੍ਹਾਂ ਵਿਸ਼ਿਆਂ ਤੇ ਖੋਜ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

 

ਲੜੀ ਨੰਬਰ

ਮਹਾਰਾਸ਼ਟਰ ਵਿੱਚ ਖੋਜ ਸੰਸਥਾਨ ਦਾ ਨਾਮ ਅਤੇ ਪਤਾ

ਸਬੰਧਿਤ ਵਿਭਾਗ / ਸੰਗਠਨ ਦਾ ਨਾਮ

ਵਿਸ਼ੇ ਜਿਨ੍ਹਾਂ 'ਤੇ ਖੋਜ ਕੀਤੀ ਜਾ ਰਹੀ ਹੈ

1

ਐੱਮਏਸੀਐੱਸ ਅਘਾਰਕਰ ਖੋਜ ਸੰਸਥਾਨ, ਗੋਪਾਲ ਗਣੇਸ਼ ਅਗਰਕਰ ਰੋਡ, ਪੁਣੇ 411004

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ

ਜੀਵ-ਵਿਭਿੰਨਤਾ ਅਤੇ ਪੁਰਾਜੀਵ ਵਿਗਿਆਨ, ਜੀਵ-ਊਰਜਾ ਵਿਕਾਸਆਤਮਕ ਜੀਵ ਵਿਗਿਆਨ, ਜੈਨੇਟਿਕਸ ਐਂਡ ਪਲਾਂਟ ਬ੍ਰੀਡਿੰਗ, ਨੈਨੋ ਜੀਵ ਵਿਗਿਆਨ ਕਵਰ ਕੀਤੇ ਸਮੁੱਚੇ ਵਿਸ਼ਿਆਂ ਵਿੱਚ ਬਨਸਪਤੀ ਵਿਗਿਆਨ, ਰਸਾਇਣ ਵਿਗਿਆਨ, ਫ਼ਸਲ ਦੀਆਂ ਕਿਸਮਾਂ (ਕਣਕ,ਸੋਇਆਬੀਨ, ਅੰਗੂਰ) ਦਾ ਵਿਕਾਸ, ਜੀਓਲੋਜੀ, ਸੂਖਮ ਜੀਵ ਵਿਗਿਆਨ, ਮਾਈਕੋਲੋਜੀ , ਨੈਨੋ ਜੀਵ ਵਿਗਿਆਨ ਸ਼ਾਮਲ ਹਨ

2

ਰਾਸ਼ਟਰੀ ਕੋਸ਼ਿਕਾ ਵਿਗਿਆਨ ਕੇਂਦਰ (ਐੱਨਸੀਸੀਐੱਸ), ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਕੈਂਪਸ, ਗਣੇਸ਼ ਖਿੰਡ ਰੋਡ, ਪੁਣੇ - 411007

ਬਾਇਓਟੈਕਨਾਲੋਜੀ ਵਿਭਾਗ

ਕੈਂਸਰ ਜੀਵ ਵਿਗਿਆਨ, ਸੈੱਲ ਸੰਗਠਨ ਅਤੇ ਕਾਰਜ, ਸਟੈਮ ਸੈੱਲਜ਼ ਅਤੇ ਰੀਜਨਰੇਟਿਵ ਮੈਡੀਸਨ, ਰੈਗੂਲੇਟਰੀ ਆਰਐੱਨਏ ਅਤੇ ਜੀਨ ਐਕਸਪ੍ਰੈੱਸ, ਨਿਊਰੋਸਾਇੰਸ, ਪੈਥੋਜੀਨੇਸਿਸ ਅਤੇ ਸੈਲੂਲਰ ਰਿਸਪਾਂਸ, ਮੈਕਰੋਮੋਲੀਕਿਊਲਰ ਢਾਂਚਾ ਅਤੇ ਸੈੱਲ ਫੰਕਸ਼ਨ, ਪ੍ਰੋਟੀਓਮਿਕਸ ਅਤੇ ਮੈਟਾਬੋਲੋਮਿਕਸ, ਪਾਚਕ ਅਤੇ ਪੁਰਾਣੀਆਂ ਬਿਮਾਰੀਆਂ, ਮਾਈਕਰੋਬਾਇਓਮਿਕਸ

3

ਸੀਐੱਸਆਈਆਰ – ਰਾਸ਼ਟਰੀ ਰਸਾਇਣਕ ਪ੍ਰਯੋਗਸ਼ਾਲਾ (ਸੀਐੱਸਆਈਆਰ-ਐੱਨਸੀਐੱਲ), ਪੁਣੇ

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ

ਵਿਸ਼ਲੇਸ਼ਕ ਰਸਾਇਣ ਵਿਗਿਆਨ ਅਤੇ ਸਮੱਗਰੀ ਲੱਛਣ ਵਰਣਨ, ਕੈਮੀਕਲ ਇੰਜੀਨੀਅਰਿੰਗ, ਪਦਾਰਥ ਵਿਗਿਆਨ ਅਤੇ ਇੰਜੀਨੀਅਰਿੰਗ, ਜੈਵ-ਰਸਾਇਣਕ ਅਤੇ ਜੀਵ ਵਿਗਿਆਨ, ਊਰਜਾ ਅਤੇ ਵਾਤਾਵਰਣ ਇੰਜੀਨੀਅਰਿੰਗ, ਗਣਿਤ ਅਤੇ ਕੰਪਿਊਟੇਸ਼ਨਲ ਮਾਡਲਿੰਗ

4

ਸੀਐੱਸਆਈਆਰ – ਰਾਸ਼ਟਰੀ ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-ਨੀਰੀ), ਨਾਗਪੁਰ

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ

ਵਾਤਾਵਰਣ ਵਿਗਿਆਨ ਅਤੇ ਇੰਜੀਨੀਅਰਿੰਗ, ਜਲ ਸਪਲਾਈ, ਸੀਵਰੇਜ ਦਾ ਨਿਪਟਾਰਾ, ਸੰਚਾਰ ਰੋਗ, ਉਦਯੋਗਿਕ ਪ੍ਰਦੂਸ਼ਣ ਅਤੇ ਕਿੱਤਾਮੁਖੀ ਰੋਗ

5

ਸੀਐੱਸਆਈਆਰ – ਸੂਚਨਾ ਉਤਪਾਦ ਦੀ ਖੋਜ ਅਤੇ ਵਿਕਾਸ ਇਕਾਈ (ਸੀਐੱਸਆਈਆਰ-ਯੂਆਰਡੀਆਈਪੀ), ਪੁਣੇ

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ

ਵਿਗਿਆਨਿਕ ਸੂਚਨਾ ਵਿਗਿਆਨ (ਕੇਮ ਬਾਇਓਇਨਫ਼ਰਮੇਟਿਕਸ / ਪੇਟੈਂਟ ਸੂਚਨਾ ਵਿਗਿਆਨ/ ਫ਼ੋਟੋ ਇਨਫ਼ਰਮੇਟਿਕਸ/ ਟੋਕਸ ਇਨਫ਼ਰਮੇਟਿਕਸ ਅਤੇ ਸਬੰਧਿਤ ਸਾਫਟਵੇਅਰ ਨਿਰਮਾਣ

 

ਇਹ ਜਾਣਕਾਰੀ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧ ਨੇ 20 ਸਤੰਬਰ, 2020 ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

 

*****

 

ਐੱਨਬੀ / ਕੇਜੀਐੱਸ (ਐਰਐੱਸਕਿਊ - 1110)



(Release ID: 1657586) Visitor Counter : 99


Read this release in: English , Hindi