ਰੇਲ ਮੰਤਰਾਲਾ

ਨਵੀਆਂ ਰੇਲ ਲਾਈਨਾਂ ਲਈ ਸਰਵੇਖਣ

Posted On: 21 SEP 2020 5:23PM by PIB Chandigarh

31.03.2019 ਨੂੰ ਰੂਟ ਕੇਐੱਮ ਦੇ ਅਨੁਸਾਰ ਰੇਲਵੇ ਲਾਈਨਾਂ ਦੀ ਜ਼ੋਨ-ਅਨੁਸਾਰ ਲੰਬਾਈ ਹੇਠਾਂ ਦਿੱਤੀ ਗਈ ਹੈ: -

 

ਲੜੀ ਨੰਬਰ

ਜ਼ੋਨਲ ਰੇਲਵੇ

ਰੂਟ ਕੇਐੱਮ

1

ਕੇਂਦਰੀ

4,151.93

2

ਪੂਰਬੀ

2,816.50

3

ਪੂਰਬੀ ਕੇਂਦਰੀ

4,148.47

4

ਪੂਰਬੀ ਤੱਟ

2,771.09

5

ਉੱਤਰੀ

7,317.59

6

ਉੱਤਰ ਕੇਂਦਰੀ

3522.12

7

ਉੱਤਰ ਪੂਰਬੀ

3,477.05

8

ਉੱਤਰ-ਪੂਰਬੀ ਸਰਹੱਦ

4,200.20

9

ਉੱਤਰ ਪੱਛਮੀ

5,582.68

10

ਦੱਖਣੀ

5,081.06

11

ਦੱਖਣੀ ਕੇਂਦਰੀ

6,234.13

12

ਦੱਖਣੀ ਪੂਰਬੀ

2,712.76

13

ਦੱਖਣ ਪੂਰਬੀ ਕੇਂਦਰੀ

2,277.23

14

ਦੱਖਣੀ ਪੱਛਮੀ

3,566.10

15

ਪੱਛਮੀ

6519.36

16

ਪੱਛਮੀ ਕੇਂਦਰੀ

3,009.57

17

ਮੈਟਰੋ, ਕੋਲਕਾਤਾ

27.28

ਕੁੱਲ

67,415.12

ਆਜ਼ਾਦੀ ਤੋਂ ਬਾਅਦ ਭਾਰਤੀ ਰੇਲਵੇ ਦੇ ਢਾਂਚੇ ਵਿੱਚ ਕਈ ਤਬਦੀਲੀਆਂ ਆਈਆਂ ਹਨ ਇਸ ਲਈ, ਉਸ ਸਮੇਂ ਤੋਂ ਰੇਲਵੇ ਲਾਈਨਾਂ ਦੀ ਜ਼ੋਨ-ਅਨੁਸਾਰ ਸਥਿਤੀ ਦੀ ਤੁਲਨਾ ਕਰਨਾ ਸੰਭਵ ਨਹੀਂ ਹੈ ਹਾਲਾਂਕਿ, 31.03.1948 ਨੂੰ, ਭਾਰਤੀ ਰੇਲਵੇ ਦੀਆਂ ਰੇਲਵੇ ਲਾਈਨਾਂ ਦੀ ਕੁੱਲ ਲੰਬਾਈ 54,693 ਰੂਟ ਕੇਐੱਮ ਸੀ

 

ਦੇਸ਼ ਵਿੱਚ ਨਵੀਆਂ ਰੇਲਵੇ ਲਾਈਨਾਂ ਲਈ ਕੀਤੇ ਗਏ ਸਰਵੇਖਣ, ਜ਼ੋਨਲ ਰੇਲਵੇ ਅਨੁਸਾਰ, ਮੌਜੂਦਾ ਸਾਲ ਸਮੇਤ ਪਿਛਲੇ ਦੋ ਸਾਲ ਦੇ ਦੌਰਾਨ, ਯਾਨੀ ਕਿ 2018-19 ਤੋਂ 2020-21 ਤੱਕ ਦੇ ਵੇਰਵੇ, ਹੇਠਾਂ ਦਿੱਤੇ ਗਏ ਹਨ; ਇਸ ਮਿਆਦ ਦੇ ਦੌਰਾਨ ਪੂਰੇ ਕੀਤੇ ਗਏ ਸਰਵੇਖਣ ਵੀ ਦਿੱਤੇ ਗਏ ਹਨ: -

 

ਲੜੀ ਨੰਬਰ

ਜ਼ੋਨਲ ਰੇਲਵੇ

ਲਏ ਗਏ ਸਰਵੇਖਣਾਂ ਦੀ ਗਿਣਤੀ

ਕੁੱਲ ਲੰਬਾਈ

(ਕਿਮੀ.)

ਮੁਕੰਮਲ ਹੋਏ ਸਰਵੇਖਣਾਂ ਦੀ ਗਿਣਤੀ

ਕੁੱਲ ਲੰਬਾਈ

(ਕਿਮੀ.)

1

ਕੇਂਦਰੀ

16

1881

5

816

2

ਪੂਰਬੀ

6

354

4

184

3

ਪੂਰਬੀ ਕੇਂਦਰੀ

5

402

7

658

4

ਪੂਰਬੀ ਤੱਟ

2

270

6

1178

5

ਉੱਤਰੀ

9

399

12

1144

6

ਉੱਤਰ ਕੇਂਦਰੀ

2

142

2

206

7

ਉੱਤਰ ਪੂਰਬੀ

4

538

13

1103

8

ਉੱਤਰ-ਪੂਰਬੀ ਸਰਹੱਦ

1

20

1

16

9

ਉੱਤਰ ਪੱਛਮੀ

4

106

3

144

10

ਦੱਖਣੀ

4

628

1

90

11

ਦੱਖਣੀ ਕੇਂਦਰੀ

7

888

4

408

12

ਦੱਖਣੀ ਪੂਰਬੀ

2

168

6

405

13

ਦੱਖਣ ਪੂਰਬ ਕੇਂਦਰੀ

5

660

5

702

14

ਦੱਖਣੀ ਪੱਛਮੀ

5

616

14

1650

15

ਪੱਛਮੀ

2

250

5

202

16

ਪੱਛਮੀ ਕੇਂਦਰੀ

0

0

7

1429

ਕੁੱਲ

74

7322

95

10335

 

ਉਪਰੋਕਤ ਵਿੱਚੋਂ ਨਵੀਂ ਰੇਲਵੇ ਲਾਈਨਾਂ ਦਾ 65 ਕਿਲੋਮੀਟਰ ਲੰਬਾਈ ਵਾਲਾ ਇੱਕ ਸਰਵੇਖਣ ਆਂਧਰ ਪ੍ਰਦੇਸ਼ ਵਿੱਚ ਸ਼ੁਰੂ ਕਰ ਲਿਆ ਗਿਆ ਹੈ ਇਸੇ ਮਿਆਦ ਦੌਰਾਨ 1176 ਕਿਲੋਮੀਟਰ ਲੰਬਾਈ ਵਾਲੇ ਤਿੰਨ ਸਰਵੇਖਣ ਮੁਕੰਮਲ ਕਰ ਲਏ ਗਏ ਹਨ

 

01.04.2020 ਨੂੰ, ਬਰਾਡ ਗੇਜ ਰੂਟ ਦੇ 23,765 ਆਰਕੇਐੱਮ ਦਾ ਹਾਲੇ ਬਿਜਲੀਕਰਨ ਨਹੀਂ ਕੀਤਾ ਗਿਆ

 

ਸਰਵੇਖਣ ਗਤੀਵਿਧੀ ਨਿਰੰਤਰ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਜ਼ੋਨਲ ਰੇਲਵੇ ਅਤੇ ਰੇਲਵੇ ਬੋਰਡ ਸਮੇਤ ਵੱਖ-ਵੱਖ ਪੱਧਰਾਂ ਤੇ ਪ੍ਰੋਗਰੈਸ ਦੀ ਸਹੀ ਨਿਗਰਾਨੀ ਕੀਤੀ ਜਾਂਦੀ ਹੈ

 

ਦੇਸ਼ ਵਿੱਚ ਰੇਲਵੇ ਲਾਈਨਾਂ ਦੇ ਬਿਜਲੀਕਰਨ ਵਿੱਚ ਤੇਜ਼ੀ ਲਿਆਉਣ ਲਈ ਵੱਖ-ਵੱਖ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਵੱਡੇ ਆਕਾਰ ਦੇ ਇੰਜੀਨੀਅਰਿੰਗ ਪ੍ਰੌਕਿਊਰਮੈਂਟ ਐਂਡ ਕੰਸਟ੍ਰਕਸ਼ਨ (ਈਪੀਸੀ) ਦੇ ਠੇਕੇ, ਵਧੀਆ ਪ੍ਰੋਜੈਕਟ ਨਿਗਰਾਨੀ ਵਿਧੀ, ਵਾਧੂ ਬਜਟ ਸਰੋਤਾਂ (ਸੰਸਥਾਗਤ ਵਿੱਤ) ਰਾਹੀਂ ਭਰੋਸੇਯੋਗ / ਪ੍ਰਤੀਬੱਧ ਫ਼ੰਡ, ਫੀਲਡ ਯੂਨਿਟਾਂ ਵਿੱਚ ਤਾਕਤਾਂ ਦਾ ਵਿਕੇਂਦਰੀਕਰਣ ਸ਼ਾਮਲ ਹਨ

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

 

****

 

 

ਡੀਜੇਐੱਨ / ਐੱਮਕੇਵੀ



(Release ID: 1657584) Visitor Counter : 86


Read this release in: English