ਇਸਪਾਤ ਮੰਤਰਾਲਾ
ਸਟੀਲ ਉਤਪਾਦਾਂ ਦਾ ਗੁਣਵੱਤਾ ਨਿਯੰਤਰਣ
Posted On:
19 SEP 2020 6:07PM by PIB Chandigarh
ਇਸਪਾਤ ਮੰਤਰਾਲੇ ਨੇ ਇੱਕ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਬੀਆਈਐੱਸ ਦੇ ਅਧਿਕਾਰੀ ਅਤੇ ਉਦਯੋਗ ਦੇ ਡੋਮੇਨ ਮਾਹਿਰ ਸ਼ਾਮਲ ਹਨ ਜਿਸ ਦੁਆਰਾ ਸਟੀਲ ਉਤਪਾਦਾਂ ਦੇ ਆਯਾਤ ਦੀਆਂ ਅਰਜ਼ੀਆਂ ਨੂੰ ਜਾਂਚਿਆ ਜਾਵੇਗਾ ਕਿ ਜੋ ਸਟੀਲ ਉਤਪਾਦ ਨਿਰਯਾਤ ਕੀਤੇ ਜਾ ਰਹੇ ਹਨ, ਇਹ ਸਟੀਲ ਕੁਆਲਿਟੀ ਕੰਟਰੋਲ ਆਰਡਰ ਦੇ ਦਾਇਰੇ ਵਿੱਚ ਆਉਂਦੇ ਹਨ ਜਾਂ ਨਹੀਂ। ਤਕਨੀਕੀ ਕਮੇਟੀ ਦੀ ਸਿਫਾਰਸ਼ ਦੇ ਅਧਾਰ 'ਤੇ ਮੰਤਰਾਲਾ ਬਿਨੈਕਾਰਾਂ ਨੂੰ ਲੋੜੀਂਦਾ ਸਪਸ਼ਟੀਕਰਨ ਦਿੰਦਾ ਹੈ। ਮੰਤਰਾਲੇ ਨੇ 27 ਜੁਲਾਈ, 2020 ਤੋਂ ਅਰਜ਼ੀਆਂ ਦੀ ਪ੍ਰੋਸੈੱਸਿੰਗ ਲਈ ਸਮਰਪਿਤ ਕਿਊਸੀਓ ਪੋਰਟਲ ਸਥਾਪਿਤ ਕੀਤਾ ਹੈ। ਰਾਜਾਂ ਅਨੁਸਾਰ ਹੁਣ ਤੱਕ ਪੋਰਟਲ ਰਾਹੀਂ 472 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਰਾਜ ਅਨੁਸਾਰ ਜਾਣਕਾਰੀ ਅੰਤਿਕਾ ਵਿੱਚ ਦਿੱਤੀ ਗਈ ਹੈ।
ਅਨੁਲਗ
ਲੜੀ ਨੰਬਰ
|
ਰਾਜ
|
ਅਰਜ਼ੀਆਂ ਦੀ ਗਿਣਤੀ
|
1
|
ਬਿਹਾਰ
|
1
|
2
|
ਦਿੱਲੀ
|
11
|
3
|
ਗੁਜਰਾਤ
|
40
|
4
|
ਹਰਿਆਣੇ
|
51
|
5
|
ਹਿਮਾਚਲ ਪ੍ਰਦੇਸ਼
|
5
|
6
|
ਝਾਰਖੰਡ
|
4
|
7
|
ਕਰਨਾਟਕ
|
41
|
8
|
ਮੱਧ ਪ੍ਰਦੇਸ਼
|
2
|
9
|
ਮਹਾਰਾਸ਼ਟਰ
|
108
|
10
|
ਪੰਜਾਬ
|
43
|
11
|
ਰਾਜਸਥਾਨ
|
7
|
12
|
ਤਮਿਲ ਨਾਡੂ
|
141
|
13
|
ਤੇਲੰਗਾਨਾ
|
9
|
14
|
ਉੱਤਰ ਪ੍ਰਦੇਸ਼
|
6
|
15
|
ਪੱਛਮ ਬੰਗਾਲ
|
3
|
ਕੁੱਲ
|
472
|
ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਵਾਈਕੇਬੀ /ਟੀਐੱਫਕੇ
(Release ID: 1656860)
Visitor Counter : 110