ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾਵਾਂ ਲਈ ਐੱਸਓਐੱਸ ਸੇਫ਼ਟੀ ਐਪ

Posted On: 18 SEP 2020 5:23PM by PIB Chandigarh

ਸਰਕਾਰ ਨੇ 112 ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈਆਰਐੱਸਐੱਸ) ਦੀ ਸ਼ੁਰੂਆਤ ਕੀਤੀ ਹੈ, ਜਿਹੜਾ ਮੁਸੀਬਤ ਵਿੱਚ ਮਹਿਲਾਵਾਂ ਨੂੰ ਐਮਰਜੈਂਸੀ ਵਿੱਚ ਇੱਕ ਨੰਬਰ (112) ਅਧਾਰਿਤ ਸਹਾਇਤਾ ਪ੍ਰਦਾਨ ਕਰਦਾ ਹੈ ਈਆਰਐੱਸਐੱਸ ਨੂੰ ਕਿਸੇ ਵੀ ਸਮਾਰਟ ਫ਼ੋਨ ਤੋਂ 112 ਇੰਡੀਆ ਮੋਬਾਈਲ ਐਪ ਰਾਹੀਂ ਅਕਸੈੱਸ ਕੀਤਾ ਜਾ ਸਕਦਾ ਹੈ

 

ਪੁਲਿਸਅਤੇ ਜਨਤਕ ਆਰਡਰਭਾਰਤੀ ਸੰਵਿਧਾਨ ਦੇ ਸੱਤਵੇਂ ਸ਼ਡਿਊਲ ਦੇ ਅਧੀਨ ਰਾਜ ਦੇ ਵਿਸ਼ੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣਾ, ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ, ਮਹਿਲਾਵਾਂ ਦੀ ਸੁਰੱਖਿਆ ਆਦਿ ਮੁੱਖ ਤੌਰ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਿੰਮੇਵਾਰੀ ਹੈ। ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਮਹਿਲਾਵਾਂ ਖ਼ਿਲਾਫ਼ ਅਪਰਾਧ ਨੂੰ ਨਜਿੱਠਣ ਲਈ ਮਰਦ ਕਰਮਚਾਰੀਆਂ ਸਮੇਤ ਪੁਲਿਸ ਨੂੰ ਸੰਵੇਦਨਸ਼ੀਲ ਕਰਨ ਲਈ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਦੇ ਹਨ। ਕੇਂਦਰ ਸਰਕਾਰ ਵੀ ਸਮੇਂ-ਸਮੇਂ ਤੇ ਪੁਲਿਸ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੰਦੀ ਹੈ ਜਿਸ ਵਿੱਚ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਤੇ ਸੰਵੇਦਨਸ਼ੀਲਤਾ ਦੇ ਕੋਰਸ ਸ਼ਾਮਲ ਕੀਤੇ ਜਾਂਦੇ ਹਨ

ਸਰਕਾਰ ਨੇ ਨਿਰਭਯਾ ਫ਼ੰਡ ਦੀ ਸਹਾਇਤਾ ਨਾਲ ਹਿੰਸਾ ਪ੍ਰਭਾਵਿਤ ਮਹਿਲਾਵਾਂ ਲਈ 684 ਵੰਨ ਸਟਾਪ ਸੈਂਟਰ ਸਥਾਪਿਤ ਕੀਤੇ ਹਨ। ਰਾਜ ਦੁਆਰਾ ਚਲਾਏ ਜਾ ਰਹੇ ਵੰਨ ਸਟਾਪ ਸੈਂਟਰਾਂ ਦੀ ਗਿਣਤੀ ਅਨੁਲਗ - I ਵਿੱਚ ਦਿੱਤੀ ਗਈ ਹੈ

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਲੋਕ ਸਭਾ ਵਿੱਚ ਅੱਜ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

****

 

ਅਨੁਲਗ - I

ਚਲ ਰਹੇ ਵੰਨ ਸਟਾਪ ਸੈਂਟਰਾਂ ਦੇ ਰਾਜ ਅਨੁਸਾਰ ਵੇਰਵੇ

 

ਲੜੀ ਨੰਬਰ

ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼

ਵੰਨ ਸਟਾਪ ਸੈਂਟਰਾਂ ਦੀ ਗਿਣਤੀ

 

1.

ਅੰਡੇਮਾਨ ਅਤੇ ਨਿਕੋਬਾਰ ਟਾਪੂ (ਯੂਟੀ)

3

 

2.

ਆਂਧਰ ਪ੍ਰਦੇਸ਼

13

 

3.

ਅਰੁਣਾਚਲ ਪ੍ਰਦੇਸ਼

24

 

4.

ਅਸਾਮ

31

 

5.

ਬਿਹਾਰ

38

 

6.

ਚੰਡੀਗੜ੍ਹ (ਕੇਂਦਰ ਸ਼ਾਸਿਤ ਪ੍ਰਦੇਸ਼)

1

 

7.

ਛੱਤੀਸਗੜ੍ਹ

27

 

8.

ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ (ਕੇਂਦਰ ਸ਼ਾਸਿਤ ਪ੍ਰਦੇਸ਼)

3

 

 

9.

ਗੋਆ

2

 

10.

ਗੁਜਰਾਤ

33

 

11.

ਹਰਿਆਣਾ

22

 

12.

ਹਿਮਾਚਲ ਪ੍ਰਦੇਸ਼

12

 

13.

ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)

7

 

14.

ਝਾਰਖੰਡ

24

 

15.

ਕਰਨਾਟਕ

30

 

16.

ਕੇਰਲ

14

 

17.

ਲੱਦਾਖ (ਯੂਟੀ)

1

 

18.

ਲਕਸ਼ਦੀਪ (ਯੂਟੀ)

0

 

19.

ਮੱਧ ਪ੍ਰਦੇਸ਼

51

 

20.

ਮਹਾਰਾਸ਼ਟਰ

37

 

21.

ਮਣੀਪੁਰ

16

 

22.

ਮੇਘਾਲਿਆ

11

 

23.

ਮਿਜ਼ੋਰਮ

8

 

24.

ਨਾਗਾਲੈਂਡ

11

 

25.

ਦਿੱਲੀ (ਕੇਂਦਰ ਸ਼ਾਸਿਤ ਪ੍ਰਦੇਸ਼) ਦੇ ਐੱਨਸੀਟੀ

11

 

26.

ਓਡੀਸ਼ਾ

30

 

27.

ਪੁਦੂਚੇਰੀ (ਕੇਂਦਰ ਸ਼ਾਸਿਤ ਪ੍ਰਦੇਸ਼)

4

 

28.

ਪੰਜਾਬ

22

 

29.

ਰਾਜਸਥਾਨ

33

 

30.

ਸਿੱਕਮ

4

 

31.

ਤਮਿਲ ਨਾਡੂ

32

 

32.

ਤੇਲੰਗਾਨਾ

33

 

33.

ਤ੍ਰਿਪੁਰਾ

8

 

34.

ਉੱਤਰ ਪ੍ਰਦੇਸ਼

75

 

35.

ਉੱਤਰਾਖੰਡ

13

 

36.

ਪੱਛਮ ਬੰਗਾਲ

0

 

ਕੁੱਲ

684

 

 

*****

ਏਪੀਐੱਸ / ਐੱਸਜੀ / ਆਰਸੀ



(Release ID: 1656526) Visitor Counter : 100


Read this release in: English , Telugu