ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾਵਾਂ ਖ਼ਿਲਾਫ਼ ਹਿੰਸਾ

Posted On: 18 SEP 2020 5:20PM by PIB Chandigarh

ਸਾਲ 2016 ਤੋਂ 2018 ਦੌਰਾਨ ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ (ਐੱਨਸੀਆਰਬੀ) ਅਨੁਸਾਰ ਮਹਿਲਾਵਾਂ ਖ਼ਿਲਾਫ਼ ਅਪਰਾਧ ਦਾ ਸਾਲ ਵਾਰ ਡੇਟਾ ਅਨੁਲਗ-1 ਵਿੱਚ ਹੈ।

 

ਸਰਕਾਰ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਉੱਚ ਤਰਜੀਹ ਦਿੰਦੀ ਹੈ ਅਤੇ ਇਸ ਸਬੰਧ ਵਿੱਚ ਵਿਭਿੰਨ ਕਾਨੂੰਨੀ ਅਤੇ ਯੋਜਨਾਬੱਧ ਦਖਲ ਕੀਤੇ ਗਏ ਹਨ।

 

ਇਨ੍ਹਾਂ ਵਿੱਚ ਅਪਰਾਧਕ (ਸੋਧ) ਕਾਨੂੰਨ 2018’, ਅਪਰਾਧਕ (ਸੋਧ) ਕਾਨੂੰਨ 2013, ਕੰਮਕਾਜੀ ਸਥਾਨਾਂ ਤੇ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ (ਬਚਾਅ, ਰੋਕਥਾਮ ਅਤੇ ਨਿਪਟਾਰਾ ) ਕਾਨੂੰਨ, 2013, ਘਰੇਲੂ ਹਿੰਸਾ ਤੋਂ ਮਹਿਲਾਵਾਂ ਦੀ ਸੁਰੱਖਿਆ ਕਾਨੂੰਨ, 2006, ਮਹਿਲਾਵਾਂ ਦੀ ਅਣਉਚਿਤ ਪ੍ਰਤੀਨਿਧਤਾ ਕਾਨੂੰਨ, 1961, ਅਨੈਤਿਕ ਵਪਾਰ (ਰੋਕਥਾਮ) ਕਾਨੂੰਨ, 1956 ਆਦਿ ਅਤੇ ਵਨ ਸਟਾਪ ਸੈਂਟਰ, ਮਹਿਲਾਵਾਂ ਦੀ ਹੈਲਪਲਾਈਨ ਦਾ ਸਰਬਵਿਆਪੀਕਰਨ, ਮਹਿਲਾ ਪੁਲਿਸ ਵਾਲੰਟੀਅਰਜ਼, ਸਵਧਾਰ, ਉੱਜਵਲਾ ਆਦਿ। ਐੱਨਸੀਆਰਬੀ ਦੀ ਰਿਪੋਰਟ ਅਨੁਸਾਰ 2017-2019 ਦੌਰਾਨ ਦਾਜ ਸਬੰਧੀ ਮੁੱਦਿਆਂ ਤੇ ਮਹਿਲਾਵਾਂ ਦੁਆਰਾ ਕੀਤੀਆਂ ਗਈਆਂ ਆਤਮ ਹੱਤਿਆਵਾਂ ਦਾ ਡੇਟਾ ਅਨੁਲਗ-2 ਵਿੱਚ ਹੈ।

 

ਪੁਲਿਸਅਤੇ ਪਬਲਿਕ ਆਰਡਰਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਤਹਿਤ ਰਾਜ ਦਾ ਵਿਸ਼ਾ ਹੈ। ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੀ ਜ਼ਿੰਮੇਵਾਰੀ, ਨਾਗਰਿਕਾਂ ਦੇ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਮੁੱਖ ਰੂਪ ਨਾਲ ਸਬੰਧਿਤ ਰਾਜ ਸਰਕਾਰਾਂ ਕੋਲ ਹੈ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਜ਼ੁਬਿਨ ਈਰਾਨੀ ਨੇ ਅੱਜ ਇਹ ਜਾਣਕਾਰੀ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

18.09.2020 ਲਈ ਲੋਕ ਸਭਾ ਅਨਸਟਾਰਡ ਪ੍ਰਸ਼ਨ ਨੰਬਰ 1109 ਦੇ ਭਾਗ (ਏ) ਵਿੱਚ ਮਹਿਲਾਵਾਂ ਖ਼ਿਲਾਫ਼ ਹਿੰਸਾਸਬੰਧੀ ਡਾ. ਅਮਰ ਸਿੰਘ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਉੱਤਰ ਦਿੱਤਾ ਗਿਆ।

ਅਨੁਲਗ-1

ਐੱਨਸੀਆਰਬੀ ਦੀ ਰਿਪੋਰਟ ਅਨੁਸਾਰ ਸਾਲ 2016, 2017 ਅਤੇ 2018 ਦੌਰਾਨ ਮਹਿਲਾਵਾਂ ਖ਼ਿਲਾਫ਼ ਹੋਏ ਵਿਭਿੰਨ ਅਪਰਾਧਾਂ ਦਾ ਵਿਵਰਣ

 

ਲੜੀ ਨੰਬਰ

ਅਪਰਾਧ

2016

2017

2018

1

ਬਲਾਤਕਾਰ/ਸਮੂਹਿਕ ਬਲਾਤਕਾਰ ਨਾਲ ਕਤਲ

-

223

294

1A

ਬਲਾਤਕਾਰ/ਪਾਸਕੋ (ਬੱਚੇ) ਨਾਲ ਕਤਲ

-

139

139

2

ਦਾਜ ਕਾਰਨ ਮੌਤਾਂ

7621

7466

7166

3

ਮਹਿਲਾਵਾਂ ਨੂੰ ਆਤਮ ਹੱਤਿਆ ਲਈ ਉਕਸਾਉਣਾ

4466

5282

5037

4

ਗਰਭਪਾਤ

587

266

213

5

ਤੇਜ਼ਾਬੀ ਹਮਲਾ

160

148

131

6

ਤੇਜ਼ਾਬ ਦਾ ਹਮਲਾ ਕਰਨਾ

46

35

37

7

ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੁਆਰਾ ਬੇਰਹਿਮੀ

110378

104551

103272

8

ਅਗਵਾ ਅਤੇ ਮਹਿਲਾਵਾਂ ਨੂੰ ਅਗਵਾ ਕਰਨਾ

64519

66333

72751

9

ਮਨੁੱਖੀ ਤਸਕਰੀ

659

662

854

10

ਨਾਬਾਲਗ ਬੱਚੀਆਂ ਨੂੰ ਵੇਚਣਾ

-

80

40

11

ਨਾਬਾਲਗ ਬੱਚੀਆਂ ਨੂੰ ਖਰੀਦਣਾ

-

4

8

12

ਬਲਾਤਕਾਰ

38947

32559

33356

13

ਗੈਰ ਕੁਦਰਤੀ ਅਪਰਾਧ

489

-

-

14

ਬਲਾਤਕਾਰ ਕਰਨ ਦੀ ਕੋਸ਼ਿਸ਼

5729

4154

4097

15

ਉਸਦੀ ਸ਼ਾਲੀਨਤਾ ਨੂੰ ਅਪਮਾਨਤ ਕਰਨ ਦੇ ਇਰਾਦੇ ਨਾਲ ਮਹਿਲਾਵਾਂਤੇ ਹਮਲਾ

84746

86001

89097

16

ਮਹਿਲਾ ਦੀ ਸ਼ਾਲੀਨਤਾ ਦਾ ਅਪਮਾਨ

7305

7451

6992

17

ਦਾਜ ਰੋਕਥਾਮ ਕਾਨੂੰਨ

9683

10189

12826

18

ਗੈਰਕਾਨੂੰਨੀ ਤਸਕਰੀ (ਰੋਕਥਾਮ) ਕਾਨੂੰਨ

2214

1536

1459

19

ਘਰੇਲੂ ਹਿੰਸਾ ਤੋਂ ਮਹਿਲਾਵਾਂ ਦੀ ਸੁਰੱਖਿਆ ਕਾਨੂੰਨ

437

616

579

20

ਸਾਈਬਰ ਅਪਰਾਧ/ਸੂਚਨਾ ਟੈਕਨੋਲੋਜੀ ਕਾਨੂੰਨ

930

600

1244

21

ਬੱਚਿਆਂ ਦਾ ਜਿਨਸੀ ਹਿੰਸਾ ਤੋਂ ਸੁਰੱਖਿਆ ਕਾਨੂੰਨ

-

31668

38802

22

ਮਹਿਲਾਵਾਂ ਦੀ ਅਣਉਚਿਤ ਪ੍ਰਤੀਨਿਧਤਾ (ਰੋਕਥਾਮ) ਕਾਨੂੰਨ

38

25

22

ਮਹਿਲਾਵਾਂ ਖ਼ਿਲਾਫ਼ ਕੁੱਲ ਅਪਰਾਧ

338954

359849

378277

 

 

ਅਨੁਲਗ-2

18.09.2020 ਲਈ ਲੋਕ ਸਭਾ ਅਨਸਟਾਰਡ ਪ੍ਰਸ਼ਨ ਨੰਬਰ 1109 ਦੇ ਭਾਗ () ਵਿੱਚਮਹਿਲਾਵਾਂ ਖ਼ਿਲਾਫ਼ ਹਿੰਸਾਸਬੰਧੀ ਡਾ. ਅਮਰ ਸਿੰਘ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਉੱਤਰ ਦਿੱਤਾ ਗਿਆ।

 

ਮਹਿਲਾਵਾਂ ਦੁਆਰਾ 2017-2019 ਦੌਰਾਨ ਦਾਜ ਨਾਲ ਸਬੰਧਿਤ ਮਾਮਲਿਆਂ ਕਾਰਨ ਕੀਤੀ ਗਈ ਖੁਦਕੁਸ਼ੀ ਦੀ ਰਾਜ/ਯੂਟੀ ਵਾਰ ਸੰਖਿਆ

 

ਲੜੀ ਨੰਬਰ

ਰਾਜ/ਯੂਟੀ

2017

2018

2019

1

ਆਂਧਰ ਪ੍ਰਦੇਸ਼

14

31

16

2

ਅਰੁਣਾਚਲ ਪ੍ਰਦੇਸ਼

0

0

0

3

ਅਸਾਮ

52

62

32

4

ਬਿਹਾਰ

9

16

26

5

ਛੱਤੀਸਗੜ੍ਹ

56

42

51

6

ਗੋਆ

1

0

1

7

ਗੁਜਰਾਤ

20

16

17

8

ਹਰਿਆਣਾ

36

32

6

9

ਹਿਮਾਚਲ ਪ੍ਰਦੇਸ਼

13

14

21

10

ਜੰਮੂ ਤੇ ਕਸ਼ਮੀਰ

4

1

0

11

ਝਾਰਖੰਡ

72

16

17

12

ਕਰਨਾਟਕ

42

37

49

13

ਕੇਰਲ

3

2

4

14

ਮੱਧ ਪ੍ਰਦੇਸ਼

554

545

496

15

ਮਹਾਰਾਸ਼ਟਰ

159

128

158

16

ਮਣੀਪੁਰ

0

0

0

17

ਮੇਘਾਲਿਆ

0

0

0

18

ਮਿਜ਼ੋਰਮ

0

0

0

19

ਨਾਗਾਲੈਂਡ

0

0

0

20

ਓਡੀਸ਼ਾ

17

38

22

21

ਪੰਜਾਬ

23

25

38

22

ਰਾਜਸਥਾਨ

19

26

49

23

ਸਿੱਕਮ

0

1

0

24

ਤਮਿਲ ਨਾਡੂ

55

21

26

25

ਤੇਲੰਗਾਨਾ

0

0

0

26

ਤ੍ਰਿਪੁਰਾ

4

5

2

27

ਉੱਤਰ ਪ੍ਰਦੇਸ਼

330

391

436

28

ਉੱਤਰਾਖੰਡ

5

6

0

29

ਪੱਛਮ ਬੰਗਾਲ

391

345

288

 

ਕੁੱਲ ਰਾਜ

1879

1800

1755

30

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ

0

0

0

31

ਚੰਡੀਗੜ੍ਹ

1

0

0

32

ਦਾਦਰਾ ਤੇ ਨਗਰ ਹਵੇਲੀ

0

0

0

33

ਦਮਨ ਤੇ ਦਿਊ

0

0

1

34

ਦਿੱਲੀ

45

52

59

35

ਲਕਸ਼ਦੀਪ

0

0

0

36

ਪੁਦੂਚੇਰੀ

0

0

0

 

ਕੁੱਲ ਕੇਂਦਰ ਸ਼ਾਸਿਤ ਪ੍ਰਦੇਸ਼

46

52

60

 

ਕੁੱਲ (ਅਖਿਲ ਭਾਰਤ)

1925

1852

1815

 

 

******

 

 

ਏਪੀਐੱਸ/ਐੱਸਜੀ/ਆਰਸੀ


(Release ID: 1656496) Visitor Counter : 180


Read this release in: English , Telugu