ਪੇਂਡੂ ਵਿਕਾਸ ਮੰਤਰਾਲਾ

ਕੋਵਿਡ -19 ਮਹਾਮਾਰੀ ਦੇ ਦੌਰਾਨ ਮਨਰੇਗਾ ਦਾ ਲਾਗੂਕਰਨ

Posted On: 15 SEP 2020 7:34PM by PIB Chandigarh

ਮਨਰੇਗਾ ਇੱਕ ਮੰਗ ਅਨੁਸਾਰ ਚੱਲ ਰਹੀ ਮਜ਼ਦੂਰੀ ਰੋਜ਼ਗਾਰ ਸਕੀਮ ਹੈ ਗ੍ਰਾਮੀਣ ਖੇਤਰ ਦੇ ਇੱਕ ਪਰਿਵਾਰ ਦਾ ਹਰ ਬਾਲਗ ਮੈਂਬਰ ਜਿਸ ਕੋਲ ਜੌਬ ਕਾਰਡ (ਮਨਰੇਗਾ ਐਕਟ ਦੇ ਅਨੁਸਾਰ) ਹੈ, ਇਸ ਸਕੀਮ ਅਧੀਨ ਨੌਕਰੀ ਦੀ ਮੰਗ ਲਈ ਯੋਗ ਹੈ ਪ੍ਰਵਾਸੀ ਮਜ਼ਦੂਰਾਂ / ਪਰਿਵਾਰ ਵਜੋਂ ਸ਼੍ਰੇਣੀਬੱਧ ਜੌਬ ਕਾਰਡ ਧਾਰਕ ਨੂੰ ਇਸ ਯੋਜਨਾ ਵਿੱਚ ਰਜਿਸਟਰ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਪ੍ਰਵਾਸੀ ਮਜ਼ਦੂਰ/ਪਰਿਵਾਰ ਨੂੰ ਐਕਟ ਦੀ ਵਿਵਸਥਾ ਅਨੁਸਾਰ ਇੱਕ ਜੌਬ ਕਾਰਡ ਜਾਰੀ ਕੀਤਾ ਜਾ ਸਕਦਾ ਹੈ ਚਾਲੂ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਕੁੱਲ 86,81,928 ਨਵੇਂ ਜੌਬ ਕਾਰਡ ਜਾਰੀ ਕੀਤੇ ਗਏ ਹਨ, ਇਸਦੇ ਮੁਕਾਬਲੇ ਵਿੱਤ ਵਰ੍ਹੇ 2019-20 ਦੌਰਾਨ 64,95,823 ਨਵੇਂ ਜੌਬ ਕਾਰਡ ਜਾਰੀ ਕੀਤੇ ਗਏ ਹਨ। ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜਗਾਰ ਗਰੰਟੀ ਯੋਜਨਾ (ਮਨਰੇਗਾ) ਦੇ ਤਹਿਤ ਅਪ੍ਰੈਲ 2020 ਤੋਂ ਅਗਸਤ, 2020 ਤੱਕ ਜਾਰੀ ਕੀਤਾ ਗਿਆ ਰਾਜ-ਅਧਾਰਤ ਫੰਡ ਅਨੁਲਗ - 1 ਵਿੱਚ ਹੈ।

 

ਜਿੱਥੋਂ ਤੱਕ ਰੋਜ਼ਗਾਰ ਦੇ ਗਰੰਟੀ ਦੇ ਦਿਨਾਂ ਦੇ ਵਾਧੇ ਦਾ ਸਬੰਧ ਹੈ, ਮਨਰੇਗਾ ਨੇ ਗ੍ਰਾਮੀਣ ਖੇਤਰਾਂ ਦੇ ਉਨ੍ਹਾਂ ਹਰੇਕ ਪਰਿਵਾਰ ਨੂੰ ਵਿੱਤ ਵਰ੍ਹੇ ਵਿੱਚ 100 ਦਿਨਾਂ ਦੀ ਗਰੰਟੀਸ਼ੁਦਾ ਮਜ਼ਦੂਰੀ ਦੀ ਨੌਕਰੀ ਮੁਹੱਈਆ ਕਰਾਉਣ ਦੀ ਕਲਪਨਾ ਕੀਤੀ ਹੈ ਜਿਨ੍ਹਾਂ ਦੇ ਬਾਲਗ ਬਿਨਾ ਰੁਕਾਵਟ ਤੋਂ ਹੱਥੀਂ ਕੰਮ ਕਰਨ ਲਈ ਸਵੈ-ਇੱਛੁਤ ਹੁੰਦੇ ਹਨ। ਇਸ ਤੋਂ ਇਲਾਵਾ, ਸੋਕੇ / ਕੁਦਰਤੀ ਆਫ਼ਤ ਸੂਚਿਤ ਗ੍ਰਾਮੀਣ ਖੇਤਰਾਂ ਵਿੱਚ ਇੱਕ ਵਿੱਤ ਵਰ੍ਹੇ ਵਿੱਚ 50 ਦਿਨਾਂ ਲਈ ਹੋਰ ਵਾਧੂ ਮਜ਼ਦੂਰੀ ਦੇ ਰੋਜ਼ਗਾਰ ਦਾ ਪ੍ਰਬੰਧ ਵੀ ਹੈ ਮਨਰੇਗਾ ਐਕਟ, 2005 ਦੇ ਸੈਕਸ਼ਨ 3 (4) ਦੇ ਅਨੁਸਾਰ, ਰਾਜ ਸਰਕਾਰਾਂ ਆਪਣੇ ਫੰਡਾਂ ਤੋਂ ਐਕਟ ਅਧੀਨ ਗਰੰਟੀਸ਼ੁਦਾ ਮਿਆਦ ਤੋਂ ਇਲਾਵਾ ਹੋਰ ਵੱਧ ਦਿਨਾਂ ਨੂੰ ਵਧਾਉਣ ਦਾ ਪ੍ਰਬੰਧ ਵੀ ਕਰ ਸਕਦੀਆਂ ਹਨ

 

ਮਨਰੇਗਾ ਲਈ ਵਿੱਤ ਵਰ੍ਹੇ 2018-19, 2019-20 ਅਤੇ 2020-21 (ਅਪ੍ਰੈਲ 2020 ਤੋਂ ਅਗਸਤ 2020 ਤੱਕ) ਦੇ ਮਜ਼ਦੂਰੀ ਅਧੀਨ ਰਾਜ-ਅਨੁਸਾਰ ਜਾਰੀ / ਖ਼ਰਚੇ ਅਨੁਲਗ - 2 ਵਿੱਚ ਹਨ

 

ਪਰਿਵਾਰ ਨੂੰ ਮੁਹੱਈਆ ਕੀਤੇ ਗਏ ਰੋਜ਼ਗਾਰ ਦੇ ਵੇਰਵੇ ਅਨੁਲਗ - 3 (ਏ) ਵਿੱਚ ਹਨ ਅਤੇ ਮਾਰਚ-ਅਗਸਤ 2020 ਅਤੇ ਇਸੇ ਸਮੇਂ ਦੀ ਮਿਆਦ 2019 ਵਿੱਚ ਪੈਦਾ ਹੋਏ ਮਾਨਵ ਦਿਵਸ ਦੇ ਵੇਰਵੇ ਅਨੁਲਗ - 3 (ਬੀ) ਵਿੱਚ ਹਨ

 

ਮਹਾਤਮਾ ਗਾਂਧੀ ਨੈਸ਼ਨਲ ਗ੍ਰਾਮੀਣ ਰੋਜਗਾਰ ਗਰੰਟੀ ਐਕਟ, 2005 (ਮਨਰੇਗਾ) ਦੀ ਧਾਰਾ 6 (1) ਦੇ ਅਨੁਸਾਰ, ਕੇਂਦਰ ਸਰਕਾਰ, ਨੋਟੀਫਿਕੇਸ਼ਨ ਰਾਹੀਂ, ਆਪਣੇ ਲਾਭਪਾਤਰੀਆਂ ਲਈ ਮਜ਼ਦੂਰੀ ਦਰ ਨਿਰਧਾਰਤ ਕਰ ਸਕਦੀ ਹੈ। ਇਸ ਦੇ ਅਨੁਸਾਰ, ਗ੍ਰਾਮੀਣ ਵਿਕਾਸ ਮੰਤਰਾਲਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਹਰ ਸਾਲ ਮਨਰੇਗਾ ਮਜ਼ਦੂਰੀ ਦਰ ਨੂੰ ਸੂਚਿਤ ਕਰਦਾ ਹੈ ਮਹਿੰਗਾਈ ਦੇ ਖ਼ਿਲਾਫ਼ ਮਨਰੇਗਾ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਲਈ, ਗ੍ਰਾਮੀਣ ਵਿਕਾਸ ਮੰਤਰਾਲਾ ਹਰ ਸਾਲ ਖੇਤੀਬਾੜੀ ਮਜ਼ਦੂਰਾਂ ਲਈ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ-ਏਐੱਲ) ਵਿੱਚ ਤਬਦੀਲੀ ਦੇ ਅਧਾਰ ’ਤੇ ਮਜ਼ਦੂਰੀ ਦੀ ਦਰ ਵਿੱਚ ਸੋਧ ਕਰਦਾ ਹੈ। ਮਜ਼ਦੂਰੀ ਦਰ ਹਰ ਵਿੱਤੀ ਸਾਲ ਦੇ 1 ਅਪ੍ਰੈਲ ਤੋਂ ਲਾਗੂ ਕੀਤੀ ਜਾਂਦੀ ਹੈ ਹਾਲਾਂਕਿ, ਹਰੇਕ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਕੇਂਦਰ ਸਰਕਾਰ ਦੁਆਰਾ ਸੂਚਿਤ ਕੀਤੀ ਮਜ਼ਦੂਰੀ ਦਰ ਤੋਂ ਵੱਧ ਮਜ਼ਦੂਰੀ ਦੇ ਸਕਦਾ ਹੈ 23 ਮਾਰਚ, 2020 ਨੂੰ ਸੂਚਿਤ ਕੀਤੇ ਗਏ ਵਿੱਤ ਵਰ੍ਹੇ 2020-21 ਦੇ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਮਜ਼ਦੂਰੀ ਦੀ ਦਰ ਅਨੁਲਗ - 4 ਵਿੱਚ ਹੈ

ਐਕਟ ਦੀ ਧਾਰਾ 6 (1) ਦੀ ਪਾਲਣਾ ਕਰਦਿਆਂ ਮਨਰੇਗਾ ਅਧੀਨ ਮਜ਼ਦੂਰੀ ਦੀ ਦਰ ਤੈਅ ਕੀਤੀ ਗਈ ਹੈ। ਇਹ ਵਿਭਾਗ ਕੇਂਦਰੀ ਤੌਰ ’ਤੇ ਵੱਖ-ਵੱਖ ਰਾਜਾਂ ਦੀ ਘੱਟੋ-ਘੱਟ ਮਜ਼ਦੂਰੀ ਦਰ ਨੂੰ ਬਰਕਰਾਰ ਨਹੀਂ ਰੱਖਦਾ

 

ਕੇਂਦਰ ਸਰਕਾਰ ਲੋੜੀਂਦੇ ਫੰਡਾਂ ਨਾਲ ਰਾਜ ਸਰਕਾਰਾਂ ਦੇ ਸਰਗਰਮ ਸਮਰਥਨ ਨਾਲ ਹੁਣ ਤੱਕ ਕੰਮਾਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੀ ਹੈ। ਮੌਜੂਦਾ ਵਿੱਤ ਵਰ੍ਹੇ ਦੌਰਾਨ 10.09.2020 ਨੂੰ ਮੰਤਰਾਲੇ ਨੇ ਯੋਜਨਾ ਨੂੰ ਲਾਗੂ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਹੁਣ ਤੱਕ 60,44,098.23 ਲੱਖ ਰੁਪਏ ਜਾਰੀ ਕੀਤੇ ਹਨ ਸਾਲ 2019 ਅਤੇ 2020 ਦੇ ਅਰਸੇ ਦੌਰਾਨ ਪੈਦਾ ਹੋਏ ਮਾਨਵ ਦਿਵਸ ਦੀ ਤੁਲਨਾ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਰੋਜਗਾਰ ਪੈਦਾ ਹੋਇਆ

ਮਹੀਨੇ

2019

2020

Increase

ਅਪ੍ਰੈਲ

273940403

141308625

-48%

ਮਈ

369515900

568693697

54%

ਜੂਨ

321428565

640708960

99%

ਜੁਲਾਈ

194174791

391630385

102%

ਅਗਸਤ

153052762

238976142

56%

ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਏਪੀਐੱਸ / ਐੱਸਜੀ

ਅਨੁਲਗ – I

2020-21 ਦੌਰਾਨ ਮਨਰੇਗਾ ਦੁਆਰਾ ਰਾਜਾਂ ਨੂੰ ਜਾਰੀ ਕੀਤੇ ਗਏ ਕੇਂਦਰੀ ਫੰਡ

(ਅਪ੍ਰੈਲ, 2020 ਤੋਂ ਅਗਸਤ, 2020 ਤੱਕ) (ਰੁਪਏ ਲੱਖਾਂ ਵਿੱਚ)

ਲੜੀ ਨੰਬਰ

ਰਾਜ/ ਯੂਟੀ

ਕੁੱਲ ਜਾਰੀ ਕੀਤੇ ਗਏ (ਮਜ਼ਦੂਰੀ, ਪਦਾਰਥ ਅਤੇ ਪ੍ਰਸ਼ਾਸ਼ਕੀ ਭਾਗ)

ਕੁੱਲ ਖ਼ਰਚਾ

1

ਆਂਧਰ ਪ੍ਰਦੇਸ਼

701966.37

660761.9

2

ਅਰੁਣਾਚਲ ਪ੍ਰਦੇਸ਼

19746.12

27241.93

3

ਅਸਾਮ

105698.58

67811.3

4

ਬਿਹਾਰ

399250.6

352518.2

5

ਛੱਤੀਸਗੜ੍ਹ

243828.05

222625.3

6

ਗੋਆ

91.34

105.14

7

ਗੁਜਰਾਤ

96885.14

78623.67

8

ਹਰਿਆਣਾ

32021.93

24017.06

9

ਹਿਮਾਚਲ ਪ੍ਰਦੇਸ਼

52293.32

40203.98

10

ਜੰਮੂ ਅਤੇ ਕਸ਼ਮੀਰ

44111.04

59093.77

11

ਝਾਰਖੰਡ

167695.95

91139.34

12

ਕਰਨਾਟਕ

324829.67

266000.7

13

ਕੇਰਲ

177978.55

141185.8

14

ਮੱਧ ਪ੍ਰਦੇਸ਼

420734.17

372348.5

15

ਮਹਾਰਾਸ਼ਟਰ

96443.35

78814.13

16

ਮਣੀਪੁਰ

73756.92

59001.29

17

ਮੇਘਾਲਿਆ

66294.54

62752.83

18

ਮਿਜ਼ੋਰਮ

32062.87

27427.8

19

ਨਾਗਾਲੈਂਡ

32758.62

14764.27

20

ਓਡੀਸ਼ਾ

271910.2

230948.7

21

ਪੰਜਾਬ

57043.88

43675.46

22

ਰਾਜਸਥਾਨ

484800.84

543786.2

23

ਸਿੱਕਮ

4686.15

4443.99

24

ਤਮਿਲ ਨਾਡੂ

367223.42

339267.7

25

ਤੇਲੰਗਾਨਾ

235662.88

252302.9

26

ਤ੍ਰਿਪੁਰਾ

61855.85

45136.16

27

ਉੱਤਰ ਪ੍ਰਦੇਸ਼

634961.48

612831

28

ਉੱਤਰਾਖੰਡ

43138.69

29736.05

29

ਪੱਛਮੀ ਬੰਗਾਲ

618691.23

543006.2

30

ਅੰਡੇਮਾਨ ਅਤੇ ਨਿਕੋਬਾਰ

348.89

418.75

31

ਪੁਦੂਚੇਰੀ

1829.28

1772.45

ਕੁੱਲ

5870600

5293764

 

ਅਨੁਲਗ – II

 

ਮਨਰੇਗਾ ਦੁਆਰਾ ਰਾਜਾਂ ਨੂੰ 2018-19 ਤੋਂ 2020-21 ਦੇ ਦੌਰਾਨ ਜਾਰੀ ਕੀਤੇ ਕੇਂਦਰੀ ਫੰਡ (ਅਪ੍ਰੈਲ 2020 ਤੋਂ ਅਗਸਤ, 2020 ਤੱਕ)

 

ਲੜੀ ਨੰਬਰ

ਰਾਜ/ ਯੂਟੀ

ਵਿੱਤ ਵਰ੍ਹਾ 2018-19

ਵਿੱਤ ਵਰ੍ਹਾ 2019-20

ਵਿੱਤ ਵਰ੍ਹਾ 2020-21 (ਅਪ੍ਰੈਲ 2020, ਤੋਂ ਅਗਸਤ, 2020)

ਐੱਨਈਐੱਫ਼ਐੱਮਐੱਸ (ਸਿਰਫ ਮਜ਼ਦੂਰੀ) ਦੇ ਤਹਿਤ ਅਸਲ ਰੀਲੀਜ਼ (ਰੁਪਏ ਲੱਖਾਂ ਵਿੱਚ)

1

2

3

4

5

1

ਆਂਧਰ ਪ੍ਰਦੇਸ਼

442990.67

440386.91

511966.37

 

2

ਅਰੁਣਾਚਲ ਪ੍ਰਦੇਸ਼

 

ਮਜ਼ਦੂਰੀ ਖ਼ਰਚ ਨੂੰ ਮੈਟੀਰੀਅਲ ਹੈੱਡ ਦੁਆਰਾ ਬੁੱਕ ਕੀਤਾ ਗਿਆ ਸੀ

ਮਜ਼ਦੂਰੀ ਖ਼ਰਚ ਨੂੰ ਮੈਟੀਰੀਅਲ ਹੈੱਡ ਦੁਆਰਾ ਬੁੱਕ ਕੀਤਾ ਗਿਆ ਸੀ

 

 

8207.53

3

ਅਸਾਮ

92618.24

118789.53

73924.95

4

ਬਿਹਾਰ

210093.80

219418.51

251802.33

5

ਛੱਤੀਸਗੜ੍ਹ

241277.92

188143.58

215699.82

7

ਗੁਜਰਾਤ

73603.19

53706.37

74196.18

8

ਹਰਿਆਣਾ

21675.43

23543.94

28919.09

9

ਹਿਮਾਚਲ ਪ੍ਰਦੇਸ਼

52915.23

40582.00

37294.28

 

10

ਜੰਮੂ ਅਤੇ ਕਸ਼ਮੀਰ

 

ਮਜ਼ਦੂਰੀ ਖ਼ਰਚ ਨੂੰ ਮੈਟੀਰੀਅਲ ਹੈੱਡ ਦੁਆਰਾ ਬੁੱਕ ਕੀਤਾ ਗਿਆ ਸੀ

ਮਜ਼ਦੂਰੀ ਖ਼ਰਚ ਨੂੰ ਮੈਟੀਰੀਅਲ ਹੈੱਡ ਦੁਆਰਾ ਬੁੱਕ ਕੀਤਾ ਗਿਆ ਸੀ

 

 

9928.38

11

ਝਾਰਖੰਡ

97075.34

90756.83

91998.68

12

ਕਰਨਾਟਕ

180726.64

260747.36

242667.12

13

ਕੇਰਲ

203731.44

315288.42

127896.02

14

ਮੱਧ ਪ੍ਰਦੇਸ਼

299772.07

338877.29

316682.75

15

ਮਹਾਰਾਸ਼ਟਰ

145557.96

104542.59

74640.85

16

ਮੇਘਾਲਿਆ

56827.31

60048.03

44488.51

17

ਮਿਜ਼ੋਰਮ

34548.74

46244.61

27591.47

18

ਓਡੀਸ਼ਾ

156992.76

154930.28

192018.85

19

ਪੰਜਾਬ

46046.82

55858.19

41932.81

20

ਰਾਜਸਥਾਨ

378724.33

488928.38

452256.91

21

ਸਿੱਕਮ

6941.31

5512.47

3907.77

22

ਤਮਿਲ ਨਾਡੂ

374681.74

440853.17

300647.87

23

ਤੇਲੰਗਾਨਾ

183259.38

166759.07

204912.23

24

ਤ੍ਰਿਪੁਰਾ

39416.56

57049.47

40477.77

25

ਉੱਤਰ ਪ੍ਰਦੇਸ਼

409307.93

411445.61

446105.18

26

ਉੱਤਰਾਖੰਡ

41439.95

29204.79

34112.01

27

ਪੱਛਮੀ ਬੰਗਾਲ

547713.80

589092.57

516907.91

28

ਪੁਦੂਚੇਰੀ

1391.00

1342.68

1689.40

ਕੁੱਲ

4339329.56

4702052.64

4372873.05

 

 

 

 

 

 

 

ਅਨੁਲਗ - III ()

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪਰਿਵਾਰਕ ਵਰਤੋਂ ਦਾ ਅੰਕੜਾ:

ਮਹੀਨਾ

ਪਰਿਵਾਰਾਂ ਨੂੰ ਦਿੱਤਾ ਰੋਜਗਾਰ

ਮਾਰਚ

ਅਪ੍ਰੈਲ

ਮਈ

ਜੂਨ

ਜੁਲਾਈ

ਅਗਸਤ

2019

2020

2019

2020

2019

2020

2019

2020

2019

2020

2019

2020

ਆਂਧਰ ਪ੍ਰਦੇਸ਼

2649

850

2673

792

2539

813

2130

236

3069

685

3614

193

2674

320

3930

516

1448

960

2641

979

5936

77

1024

653

ਅਰੁਣਾਚਲ ਪ੍ਰਦੇਸ਼

3475

9

3322

6

 

3924

3929

0

1129

4

1007

21

4060

7

9733

4

4119

4

6366

1

4805

2

3985

4

ਅਸਾਮ

9439

92

7681

40

5061

80

2143

8

7127

87

5033

46

6095

01

6006

63

3171

82

4504

31

2714

89

4234

31

ਬਿਹਾਰ

8245

22

1144

207

8640

18

7313

59

1003

820

1783

198

1052

622

2144

286

5315

45

1059

316

3878

61

6479

87

ਛੱਤੀਸਗੜ੍ਹ

1061

618

1327

483

1067

196

1394

939

1202

083

2161

363

1061

768

1668

235

2527

99

2574

06

1398

73

2168

65

ਗੋਆ

193

490

27

390

49

795

112

680

17

260

35

269

ਗੁਜਰਾਤ

2101

11

1913

71

2217

26

7522

4

3455

92

6203

74

2936

91

6434

57

1150

40

1914

10

6464

8

1096

93

ਹਰਿਆਣਾ

6733

0

8926

4

1639

3

3485

5

2481

8

1723

78

7370

4

1814

02

6942

4

1450

78

6832

4

1146

52

ਹਿਮਾਚਲ ਪ੍ਰਦੇਸ਼

1729

07

2048

91

1438

55

3057

0

1386

62

1731

04

1633

31

2583

99

1355

93

2545

68

1148

63

2061

53

ਜੰਮੂ ਅਤੇ ਕਸ਼ਮੀਰ

2554

91

2802

43

5861

2

1791

8

5766

1

9119

3

3688

6

1342

52

4064

8

1558

20

2823

1

8537

3

ਝਾਰਖੰਡ

5225

08

3870

11

5123

87

2156

31

4837

03

5993

85

4706

49

8949

75

4206

96

7533

34

4076

58

4771

05

ਕਰਨਾਟਕ

5977

85

6412

10

6031

78

3749

89

7973

97

1113

733

7816

48

1316

668

7664

78

1071

101

5084

00

7061

39

ਕੇਰਲ

8845

75

7348

31

2348

29

4426

1

5047

24

5232

71

6210

16

8723

78

7276

38

8275

69

7342

38

6952

74

ਮੱਧ ਪ੍ਰਦੇਸ਼

1080

521

9615

26

1114

152

6371

39

1293

713

2183

494

1350

445

2457

424

9103

76

1839

649

6717

31

1484

270

ਮਹਾਰਾਸ਼ਟਰ

5785

24

4050

70

4141

82

1987

01

5457

47

6896

37

5319

60

5525

74

2639

40

3020

64

1941

76

2035

50

ਮਣੀਪੁਰ

3813

98

4256

50

2214

5

 

9525

 

7416

1119

57

5139

1

1390

59

8144

2

2407

38

2785

45

2478

52

ਮੇਘਾਲਿਆ

1945

62

2138

52

3310

0

2233

3

4345

5

1043

96

6749

2

2030

91

1261

86

2020

24

1653

41

2025

76

ਮਿਜ਼ੋਰਮ

1505

66

1749

58

1787

99

1967

95

1837

64

1973

82

1905

71

1984

46

1733

54

1985

46

1930

20

1990

86

ਨਾਗਾਲੈਂਡ

1883

53

1673

43

2587

8

3934

9

6822

5

3574

66

8596

6

3135

39

3013

1

2571

19

4205

8

1894

38

ਕਰਨਾਟਕ

6524

72

7867

86

3823

81

4599

15

5550

40

1167

766

5174

23

1488

655

3688

56

1002

470

3573

88

9175

03

ਕੇਰਲ

2758

26

2344

50

1442

29

2866

5

2164

48

2413

64

2576

20

3076

32

2550

20

3658

53

2336

38

3899

76

ਮੱਧ ਪ੍ਰਦੇਸ਼

2717

074

1805

726

2406

682

7205

03

2901

970

3678

206

2996

724

4934

862

1719

921

3471

607

9756

18

1902

362

ਮਹਾਰਾਸ਼ਟਰ

2136

0

1756

5

 

7834

 

4761

1429

8

1396

7

1324

8

4040

3

1872

3

3101

1

2025

6

2277

4

ਮੇਘਾਲਿਆ

2933

114

2503

215

2488

706

3052

65

2947

786

2445

866

3103

882

3885

891

3157

997

4115

949

3287

293

3867

215

 

 

ਤੇਲੰਗਾਨਾ

1184

301

4002

61

1492

391

1579

309

1825

225

2531

871

1278

217

1946

282

4923

93

8166

63

3592

82

4089

99

ਤ੍ਰਿਪੁਰਾ

1074

38

2268

20

 

7474

7978

7

2753

88

4016

97

4235

48

3614

50

3600

20

3689

59

2951

33

3483

04

ਉੱਤਰ ਪ੍ਰਦੇਸ਼

1131

458

1538

672

8825

79

8842

30

1134

187

4732

685

1896

703

5391

112

1616

746

3109

657

1396

330

1940

456

ਉੱਤਰਾਖੰਡ

1460

72

2126

21

1077

29

6464

1

8618

8

1738

40

7162

1

2062

41

7918

0

2236

86

9231

4

1835

50

ਅੰਡੇਮਾਨ ਅਤੇ ਨਿਕੋਬਾਰ

 

2259

 

1473

 

799

 

616

 

1343

 

1965

 

1384

 

2554

 

1497

 

2333

 

1344

 

503

ਦਾਦਰਾ ਅਤੇ ਨਗਰ ਹਵੇਲੀ

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

ਦਮਨ ਅਤੇ ਦੀਊ

0

0

0

0

0

0

0

0

0

0

0

0

ਲਕਸ਼ਦੀਪ

 

44

 

49

 

5

 

4

 

2

 

31

 

0

 

17

 

5

 

12

 

22

 

6

ਪੁਦੂਚੇਰੀ

 

9358

1104

0

 

1438

1140

0

 

4435

2563

1

1321

2

3274

1

2155

3

2827

6

1931

8

2128

3

ਪੱਛਮੀ ਬੰਗਾਲ

2396

359

2088

149

5527

58

7112

12

7938

95

2534

220

9032

19

3732

063

5012

73

3111

222

3944

53

1807

949

ਕੁੱਲ

2237

6700

2065

1385

1703

5399

1106

5250

2125

0800

3305

0495

2163

4481

3893

7281

1504

5827

2755

9771

1234

4609

1908

5100

 

 

ਅਨੁਲਗ - III (ਬੀ)

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਤਿਆਰ ਪੀਡੀ:

 

ਮਹੀਨਾ

ਮਾਨਵ ਦਿਵਸ ਪੈਦਾ ਕੀਤੇ

ਮਾਰਚ

ਅਪ੍ਰੈਲ

ਮਈ

ਜੂਨ

ਜੁਲਾਈ

ਅਗਸਤ

2019

2020

2019

2020

2019

2020

2019

2020

2019

2020

2019

2020

ਆਂਧਰ ਪ੍ਰਦੇਸ਼

4196

649

4267

464

3577

5961

2459

7584

5709

5034

6519

1562

3532

6498

7719

6201

1234

4606

2765

9459

5030

578

9001

615

ਅਰੁਣਾਚਲ ਪ੍ਰਦੇਸ਼

3555

8

3359

0

5555

1

6227

96

1704

63

1724

999

6465

94

1479

283

5603

22

1002

783

8158

46

6336

51

ਅਸਾਮ

1253

703

1020

415

6063

923

1404

17

9732

665

5588

720

7583

927

7477

251

3562

177

5471

265

3480

628

4869

865

ਬਿਹਾਰ

9055

79

1244

484

1587

4335

1231

3581

1879

7958

3336

0753

1756

6328

3731

6359

8257

029

1787

8835

6343

976

1000

5304

ਛੱਤੀਸਗੜ੍ਹ

1769

202

2299

100

2136

6724

1929

9275

2437

1072

4645

1987

1655

7929

2452

2857

3362

163

2828

142

1741

290

2643

951

ਗੋਆ

195

504

173

2229

326

8606

848

6365

181

2465

300

1954

ਗੁਜਰਾਤ

3145

29

2712

89

4441

047

8987

85

7591

299

1324

7548

5059

141

1278

5833

1892

128

3156

932

9219

64

1613

546

ਹਰਿਆਣਾ

8863

4

1173

00

2475

52

3059

81

3223

26

1946

208

9446

65

2436

092

9050

46

1924

579

8466

00

1339

191

ਹਿਮਾਚਲ ਪ੍ਰਦੇਸ਼

2044

48

2500

04

2235

617

4159

37

2280

709

2873

475

2731

787

4672

252

2175

017

4524

424

1816

204

3336

200

ਜੰਮੂ ਅਤੇ ਕਸ਼ਮੀਰ

3701

36

4029

76

1338

304

2248

00

1263

956

1741

683

6702

37

2618

526

6691

08

3324

674

4579

49

1459

684

ਝਾਰਖੰਡ

6308

19

4559

47

8435

892

2416

357

7754

572

9170

071

6920

494

1403

1902

5600

297

9467

334

5127

983

5750

623

ਕਰਨਾਟਕ

1017

286

1063

909

1131

4987

6072

862

1599

0451

2091

2315

1426

2958

2439

5215

1418

2602

1903

7682

9158

433

1152

4910

ਕੇਰਲ

9750

00

8025

77

2175

356

2657

18

5398

137

4809

655

6099

770

1033

0244

7958

184

9218

335

6998

946

6301

318

ਮੱਧ ਪ੍ਰਦੇਸ਼

1626

799

1477

313

2167

2884

6854

060

2462

4189

4387

9514

2413

2075

4869

2584

1411

0740

3356

0507

1070

4459

2463

8856

ਮਹਾਰਾਸ਼ਟਰ

1051

928

7131

64

7140

662

2684

363

1005

7059

1206

2364

9101

169

8449

320

3883

572

4725

350

2872

610

2901

213

ਮਣੀਪੁਰ

3960

69

4416

09

1955

23

7685

6

6620

1

1226

700

5279

40

1667

853

7661

51

3508

495

3335

062

3361

965

ਮੇਘਾਲਿਆ

2479

17

2756

41

5073

80

2572

66

6611

37

1531

591

1178

645

3692

589

2164

626

3471

682

2844

318

3393

582

ਮਿਜ਼ੋਰਮ

1505

65

1749

58

2124

668

9839

04

2540

347

2765

387

2194

304

2676

964

1057

427

2780

287

1599

012

2475

320

ਨਾਗਾਲੈਂਡ

1891

75

1683

10

1354

15

1097

74

4934

38

3775

188

6946

99

2647

502

2966

99

2248

649

3617

60

1515

614

 

ਓਡੀਸ਼ਾ

9396

68

1189

345

5881

648

6649

050

9377

628

2251

5879

7326

649

2805

6487

5428

973

1742

0970

5510

238

1534

5407

ਪੰਜਾਬ

3242

12

2741

08

1575

900

2660

86

2187

111

2172

956

2718

096

3046

370

2740

310

4423

694

2394

481

4512

841

ਰਾਜਸਥਾਨ

 

3454

120

 

2206

059

 

4658

5143

 

9307

474

 

6080

2601

 

6861

2549

 

5757

6299

1009

3140

8

 

2865

9766

 

6182

0884

 

1504

9958

 

2896

7912

ਸਿੱਕਮ

2277

1

1853

7

1112

78

4878

1

2479

29

2064

84

2250

87

6677

80

2940

98

5002

65

2724

02

3399

83

ਤਮਿਲ ਨਾਡੂ

3159

2686

2191

1418

3256

1866

3052

3759

3050

4270

3067

3266

 

 

099

979

0137

434

8090

4902

1979

9168

1832

2140

1409

5145

ਤੇਲੰਗਾਨਾ

1906

140

6368

21

2736

7467

2202

5018

3782

9696

5991

4879

1671

6488

2648

5152

4770

952

7529

965

3273

994

3386

072

ਤ੍ਰਿਪੁਰਾ

1293

05

2665

54

6379

1

5728

69

2679

949

4468

674

5611

489

4299

318

4489

669

4569

471

3632

861

4410

509

ਉੱਤਰ ਪ੍ਰਦੇਸ਼

1291

100

1740

204

1567

0838

9094

100

1749

4807

7223

6822

3015

6461

8300

1821

2288

2463

4129

8715

1884

2663

2346

2775

ਉੱਤਰਾਖੰਡ

1701

12

2535

81

1865

708

8434

22

1415

154

2562

751

1140

317

3135

694

1246

588

3393

266

1437

627

2614

802

ਅੰਡੇਮਾਨ ਅਤੇ ਨਿਕੋਬਾਰ

 

 

2557

 

 

1709

 

 

6444

 

 

4941

 

2009

3

 

2414

7

 

1511

4

 

2965

5

 

1745

1

 

2681

2

 

1187

2

 

 

3858

ਦਾਦਰਾ ਅਤੇ ਨਗਰ ਹਵੇਲੀ

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

 

 

0

ਦਮਨ ਅਤੇ ਦੀਊ

 

0

 

0

 

0

 

0

 

0

 

0

 

0

 

0

 

0

 

0

 

0

 

0

ਲਕਸ਼ਦੀਪ

 

44

 

51

 

60

 

56

 

28

 

434

 

0

 

358

 

130

 

155

 

464

 

75

ਪੁਦੂਚੇਰੀ

1034

2

1187

3

 

6640

5690

5

2806

0

1624

83

9137

8

2899

96

1666

69

2036

98

1434

35

1508

52

ਪੱਛਮੀ ਬੰਗਾਲ

1751

0902

7

 

3013

5361

 

1179

3395

 

1247

8944

 

1565

3415

 

4488

2411

 

1712

9200

 

6607

0561

 

9227

815

 

5194

8471

 

7353

440

 

2634

7549

ਕੁੱਲ

2019

4268

8

 

5490

1736

2739

4040

3

1413

0862

5

3695

1590

0

5686

9369

7

3214

2856

5

6407

0896

0

1941

7479

1

3916

3038

5

1530

5276

2

2389

7614

2

 

ਅਨੁਲਗ – IV

ਗਜ਼ਟ ਨੋਟੀਫਿਕੇਸ਼ਨ 2020 ਅਨੁਸਾਰ ਰਾਜ ਅਨੁਸਾਰ ਮਜ਼ਦੂਰੀ ਦੀਆਂ ਦਰਾਂ

 

ਲੜੀ ਨੰਬਰ

ਰਾਜ ਦਾ ਨਾਮ

2020-21

1

ਆਂਧਰ ਪ੍ਰਦੇਸ਼

237

2

ਅਰੁਣਾਚਲ ਪ੍ਰਦੇਸ਼

205

3

ਅਸਾਮ

213

4

ਬਿਹਾਰ

194

5

ਛੱਤੀਸਗੜ੍ਹ

190

6

ਗੁਜਰਾਤ

224

7

ਹਰਿਆਣਾ

309

8

ਹਿਮਾਚਲ ਪ੍ਰਦੇਸ਼ – ਗੈਰ-ਅਨੁਸੂਚਿਤ ਖੇਤਰ

198

8a

ਹਿਮਾਚਲ ਪ੍ਰਦੇਸ਼ – ਅਨੁਸੂਚਿਤ ਖੇਤਰ

248

9

ਜੰਮੂ ਅਤੇ ਕਸ਼ਮੀਰ

204

10

ਲਦਾਖ

204

11

ਝਾਰਖੰਡ

194

12

ਕਰਨਾਟਕ

275

13

ਕੇਰਲ

291

14

ਮੱਧ ਪ੍ਰਦੇਸ਼

190

15

ਮਹਾਰਾਸ਼ਟਰ

238

16

ਮਣੀਪੁਰ

238

17

ਮੇਘਾਲਿਆ

203

18

ਮਿਜ਼ੋਰਮ

225

19

ਨਾਗਾਲੈਂਡ

205

20

 

ਓਡੀਸ਼ਾ

207

21

ਪੰਜਾਬ

263

22

ਰਾਜਸਥਾਨ

220

23

ਸਿੱਕਮ

205

23a

ਸਿੱਕਮ (3 ਤਿੰਨ ਗ੍ਰਾਮ ਪੰਚਾਇਤਾਂ ਗਨਾਥਾਂਗ, ਲਚੁੰਗ, ਲਛੇਨ)

308

24

ਤਮਿਲ ਨਾਡੂ

256

25

ਤ੍ਰਿਪੁਰਾ

205

26

ਉੱਤਰ ਪ੍ਰਦੇਸ਼

201

27

ਉੱਤਰਾਖੰਡ

201

28

ਪੱਛਮੀ ਬੰਗਾਲ

204

29

ਗੋਆ

280

30a

ਅੰਡੇਮਾਨ

267

30b

ਨਿਕੋਬਾਰ

282

31

ਦਾਦਰਾ ਅਤੇ ਨਗਰ ਹਵੇਲੀ

258

32

ਦਮਨ ਅਤੇ ਦੀਊ

227

33

ਲਕਸ਼ਦੀਪ

266

34

ਪੁਦੂਚੇਰੀ

256

35

ਤੇਲੰਗਾਨਾ

237

 

 

*******


(Release ID: 1655269) Visitor Counter : 217


Read this release in: English , Manipuri , Telugu