ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਅਗਸਤ 2020 ਮਹੀਨੇ ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਬੇਸ 2012 = 100 ’ਤੇ ਖ਼ਪਤਕਾਰ ਕੀਮਤ ਸੂਚਕ ਅੰਕ
Posted On:
14 SEP 2020 5:29PM by PIB Chandigarh
ਇਸ ਪ੍ਰੈੱਸ ਨੋਟ ਵਿੱਚ ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਗਸਤ 2020 ਮਹੀਨੇ (ਆਰਜ਼ੀ) ਦੇ ਲਈ ਗ੍ਰਾਮੀਣ (ਆਰ), ਸ਼ਹਿਰੀ (ਯੂ) ਅਤੇ ਸੰਯੁਕਤ (ਸੀ) ਲਈ ਬੇਸ 2012 = 100 ਉੱਤੇ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਜਾਰੀ ਕਰ ਰਹੇ ਹਨ। ਸਰਬ ਭਾਰਤੀ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਅਨੁਸਾਰੀ ਖ਼ਪਤਕਾਰ ਖੁਰਾਕ ਕੀਮਤ ਸੂਚਕ ਅੰਕ (ਸੀਐੱਫ਼ਪੀਆਈ) ਵੀ ਜਾਰੀ ਕੀਤਾ ਜਾ ਰਿਹਾ ਹੈ।
2. ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਅਪ੍ਰੇਸ਼ਨ ਡਿਵੀਜ਼ਨ ਦੇ ਫੀਲਡ ਸਟਾਫ਼ ਦੁਆਰਾ ਨਿਜੀ ਮੁਲਾਕਾਤਾਂ ਦੁਆਰਾ ਇੱਕ ਹਫ਼ਤਾਵਾਰੀ ਰੋਸਟਰ ’ਤੇ ਕੀਮਤ ਦੇ ਅੰਕੜੇ ਪ੍ਰਤੀਨਿਧੀ ਅਤੇ ਚੁਣੇ ਗਏ 1114 ਸ਼ਹਿਰੀ ਬਜ਼ਾਰਾਂ ਅਤੇ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ ਜੋ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ। ਅਗਸਤ, 2020 ਦੇ ਮਹੀਨੇ ਦੌਰਾਨ, ਐੱਨਐੱਸਓ ਨੇ 96.1% ਪਿੰਡਾਂ ਅਤੇ 96.4% ਸ਼ਹਿਰੀ ਬਜ਼ਾਰਾਂ ਤੋਂ ਕੀਮਤਾਂ ਇਕੱਠੀਆਂ ਕੀਤੀਆਂ ਹਨ। ਫ਼ਰਵਰੀ 2020 ਸਮੇਂ ਪਿੰਡਾਂ ਦੀਆਂ 87.9% ਮੰਡੀਆਂ ਤੋਂ ਅਤੇ 93.9% ਮੰਡੀਆਂ ਦੇ ਮੁਕਾਬਲੇ, ਕੀਮਤਾਂ ਨੂੰ 78.6% ਪਿੰਡਾਂ ਤੋਂ ਅਤੇ 84.4% ਸ਼ਹਿਰੀ ਤੋਂ ਇਕੱਠਾ ਕੀਤਾ ਗਿਆ ਸੀ। ਇਹ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਮਹਾਮਾਰੀ ਸੰਬੰਧੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੌਲ਼ੀ-ਹੌਲ਼ੀ ਹਟਾ ਲਈਆਂ ਗਈਆਂ ਹਨ ਅਤੇ ਗ਼ੈਰ-ਜ਼ਰੂਰੀ ਗਤੀਵਿਧੀਆਂ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਕੀਮਤ ਦੇ ਅੰਕੜਿਆਂ ਦੀ ਉਪਲਬਧਤਾ ਵਿੱਚ ਵੀ ਸੁਧਾਰ ਹੋਇਆ ਹੈ। ਸਰਬ ਭਾਰਤੀ ਪੱਧਰ ਲਈ ਉਪ-ਸਮੂਹਾਂ, ਸਮੂਹਾਂ ਲਈ ਸੀਪੀਆਈ, ਜਨਰਲ ਸੀਪੀਆਈ (ਆਰ, ਯੂ ਅਤੇ ਸੀ), ਸੀਐੱਫ਼ਪੀਆਈ (ਆਰ, ਯੂ ਅਤੇ ਸੀ) ਅਤੇ ਰਾਜ ਪੱਧਰ ’ਤੇ ਜਨਰਲ ਸੀਪੀਆਈ (ਆਰ, ਯੂ ਅਤੇ ਸੀ) ਜਾਰੀ ਕੀਤੇ ਜਾ ਰਹੇ ਹਨ।
3. ਜਨਰਲ ਸੂਚਕ ਅੰਕ ਅਤੇ ਸੀਐੱਫ਼ਪੀਆਈ ਦੇ ਆਧਾਰ ’ਤੇ ਸਰਬ ਭਾਰਤੀ ਮੁਦਰਾਸਫਿਤੀ ਦਰ (ਪੋਆਇੰਟ ਟੂ ਪੋਆਇੰਟ ਬੇਸਿਸ ਅਨੁਸਾਰ ਮੌਜੂਦਾ ਸਾਲ ਅਤੇ ਪਿਛਲੇ ਸਾਲ ਦੇ ਉਸੇ ਮਹੀਨੇ ਨਾਲੋਂ, ਭਾਵ ਅਗਸਤ 2019 ਦਾ ਅਗਸਤ 2020 ਨਾਲ ਫ਼ਰਕ) ਹੇਠ ਦਿੱਤੀ ਗਈ ਹੈ:
ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਦੇ ਆਧਾਰ ’ਤੇ ਸਰਬ ਭਾਰਤੀ ਮਹਿੰਗਾਈ ਦਰ (%)
ਸੂਚਕ ਅੰਕ
|
ਅਗਸਤ 2020 (ਆਰਜ਼ੀ)
|
ਜੁਲਾਈ 2020 (ਅੰਤਮ)
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਸੀਪੀਆਈ (ਜਨਰਲ )
|
6.66
|
6.80
|
6.69
|
6.76
|
6.70
|
6.73
|
ਸੀਐੱਫ਼ਪੀਆਈ
|
9.11
|
8.82
|
9.05
|
9.47
|
8.99
|
9.27
|
4. ਜਨਰਲ ਸੂਚਕ ਅੰਕ ਅਤੇ ਸੀਐੱਫਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ ਹੇਠਾਂ ਦਿੱਤੀਆਂ ਗਈਆਂ ਹਨ:
ਸਰਬ ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ (%):ਜੁਲਾਈ 2020 ਤੋਂ ਅਗਸਤ 2020 ਤੱਕ
ਸੂਚਕ ਅੰਕ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਸੂਚਕ ਅੰਕ ਮੁੱਲ
|
% ਤਬਦੀਲੀ
|
ਸੂਚਕ ਅੰਕ ਮੁੱਲ
|
% ਤਬਦੀਲੀ
|
ਸੂਚਕ ਅੰਕ ਮੁੱਲ
|
% ਤਬਦੀਲੀ
|
ਅਗਸਤ20
|
ਜੁਲਾਈ20
|
ਅਗਸਤ 20
|
ਜੁਲਾਈ 20
|
ਅਗਸਤ 20
|
ਜੁਲਾਈ 20
|
ਸੀਪੀ
ਆਈ (ਜਨਰਲ)
|
155.4
|
154.7
|
0.45
|
154.0
|
152.9
|
0.72
|
154.7
|
153.9
|
0.52
|
ਸੀਐੱਫ਼ਪੀਆਈ
|
155.7
|
154.9
|
0.52
|
161.6
|
160.1
|
0.94
|
157.8
|
156.7
|
0.70
|
ਨੋਟ: ਅਗਸਤ 2020 ਦੇ ਅੰਕੜੇ ਆਰਜ਼ੀ ਹਨ।
5. ਕੀਮਤ ਦੇ ਅੰਕੜੇ ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਅਪ੍ਰੇਸ਼ਨ ਡਿਵੀਜ਼ਨ (ਐੱਫ਼ਓਡੀ) ਦੁਆਰਾ ਚੁਣੇ ਗਏ ਕਸਬਿਆਂ ਅਤੇ ਚੁਣੇ ਹੋਏ ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ। ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੁਆਰਾ ਪ੍ਰਬੰਧਿਤ ਵੈਬ ਪੋਰਟਲਾਂ ਦੁਆਰਾ ਕੀਮਤ ਅੰਕੜਾ ਪ੍ਰਾਪਤ ਕੀਤਾ ਜਾਂਦਾ ਹੈ।
ਜਾਰੀ ਹੋਣ ਦੀ ਅਗਲੀ ਮਿਤੀ: ਸਤੰਬਰ 2020 ਲਈ, 12 ਅਕਤੂਬਰ, 2020 (ਸੋਮਵਾਰ)।
ਅਨੁਲਗ ਦੀ ਸੂਚੀ
ਅਨੁਲਗ
|
ਵਿਸ਼ਾ
|
I
|
ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ, ਜੁਲਾਈ ਅਤੇ ਅਗਸਤ 2020 (ਪੀ) ਲਈ ਸਰਬ ਭਾਰਤੀ ਜਨਰਲ (ਸਾਰੇ-ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ
|
II
|
ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ, ਜੁਲਾਈ ਅਤੇ ਅਗਸਤ 2020 (ਪੀ) ਦੇ ਜਨਰਲ (ਸਾਰੇ-ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ ਲਈ ਸਰਬ ਭਾਰਤੀ ਮਹਿੰਗਾਈ ਦਰ
|
III
|
ਜੁਲਾਈ ਅਤੇ ਅਗਸਤ 2020 (ਪੀ) ਲਈ, ਰਾਜਾਂ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ ਜਨਰਲ ਸੀਪੀਆਈ
|
IV
|
ਜਨਵਰੀ 2011 ਦੀ ਜਨਗਣਨਾ ਅਨੁਸਾਰ 50 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਰਾਜਾਂ ਦੀ ਮਹਿੰਗਾਈ ਦਰ, ਜੁਲਾਈ ਅਤੇ ਅਗਸਤ 2020 (ਪੀ) ਲਈ ਪੇਂਡੂ, ਸ਼ਹਿਰੀ ਅਤੇ ਸੰਯੁਕਤ ਲਈ
|
ਅਨੁਲਗ I
ਸਰਬ ਭਾਰਤੀ ਖ਼ਪਤਕਾਰ ਕੀਮਤ ਸੂਚਕ ਅੰਕ
(ਬੇਸ: 2012 = 100)
ਸਮੂਹ ਕੋਡ
|
ਉਪ-ਸਮੂਹ ਕੋਡ
|
ਵੇਰਵਾ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਵਜਨ
|
ਜੁਲਾਈ 20 ਸੂਚਕ ਅੰਕ
(ਅੰਤਮ)
|
ਅਗਸਤ 20 ਸੂਚਕ ਅੰਕ
(ਅਰਜ਼ੀ)
|
ਵਜਨ
|
ਜੁਲਾਈ 20 ਸੂਚਕ ਅੰਕ
(ਅੰਤਮ)
|
ਅਗਸਤ 20 ਸੂਚਕ ਅੰਕ
(ਅਰਜ਼ੀ)
|
ਵਜਨ
|
ਜੁਲਾਈ 20 ਸੂਚਕ ਅੰਕ
(ਅੰਤਮ)
|
ਅਗਸਤ 20 ਸੂਚਕ ਅੰਕ
(ਅਰਜ਼ੀ)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
(12)
|
|
1.1.01
|
ਅਨਾਜ ਅਤੇ ਉਤਪਾਦ
|
12.35
|
147.6
|
146.9
|
6.59
|
151.6
|
151.5
|
9.67
|
148.9
|
148.4
|
|
1.1.02
|
ਮੀਟ ਅਤੇ ਮੱਛੀ
|
4.38
|
187.2
|
183.9
|
2.73
|
197.8
|
193.1
|
3.61
|
190.9
|
187.1
|
|
1.1.03
|
ਅੰਡੇ
|
0.49
|
148.4
|
149.4
|
0.36
|
154.5
|
157.3
|
0.43
|
150.8
|
152.5
|
|
1.1.04
|
ਦੁੱਧ ਅਤੇ ਉਤਪਾਦ
|
7.72
|
153.3
|
153.5
|
5.33
|
153.4
|
153.9
|
6.61
|
153.3
|
153.6
|
|
1.1.05
|
ਤੇਲ ਅਤੇ ਚਰਬੀ
|
4.21
|
139.8
|
140.4
|
2.81
|
133.4
|
134.3
|
3.56
|
137.4
|
138.2
|
|
1.1.06
|
ਫਲ
|
2.88
|
146.9
|
146.9
|
2.90
|
154.5
|
155.5
|
2.89
|
150.4
|
150.9
|
|
1.1.07
|
ਸਬਜੀਆਂ
|
7.46
|
171.0
|
178.5
|
4.41
|
191.9
|
202.1
|
6.04
|
178.1
|
186.5
|
|
1.1.08
|
ਦਾਲਾਂ ਅਤੇ ਉਤਪਾਦ
|
2.95
|
149.9
|
149.4
|
1.73
|
151.3
|
150.7
|
2.38
|
150.4
|
149.8
|
|
1.1.09
|
ਖੰਡ ਅਤੇ ਮਠਿਆਈ
|
1.70
|
114.2
|
115.1
|
0.97
|
116.8
|
118.9
|
1.36
|
115.1
|
116.4
|
|
1.1.10
|
ਮਸਾਲੇ
|
3.11
|
160.0
|
159.9
|
1.79
|
160.0
|
160.9
|
2.50
|
160.0
|
160.2
|
|
1.2.11
|
ਗ਼ੈਰ-ਅਲਕੋਹਲਿਕ ਬਿਵ੍ਰੇਜੀਜ਼
|
1.37
|
143.5
|
145.2
|
1.13
|
136.5
|
137.7
|
1.26
|
140.6
|
142.1
|
|
1.1.12
|
ਤਿਆਰ ਭੋਜਨ, ਸਨੈਕਸ, ਮਠਿਆਈਆਂ ਆਦਿ
|
5.56
|
161.5
|
161.6
|
5.54
|
163.3
|
164.3
|
5.55
|
162.3
|
162.9
|
1
|
|
ਭੋਜਨ ਅਤੇ ਬਿਵ੍ਰੇਜਿਜ਼
|
54.18
|
155.3
|
156.1
|
36.29
|
159.9
|
161.3
|
45.86
|
157.0
|
158.0
|
2
|
|
ਪਾਨ, ਤੰਬਾਕੂ ਅਤੇ ਨਸ਼ੀਲੀ ਵਸਤੂਆਂ
|
3.26
|
180.9
|
182.9
|
1.36
|
187.2
|
188.6
|
2.38
|
182.6
|
184.4
|
|
3.1.01
|
ਕੱਪੜੇ
|
6.32
|
155.1
|
155.4
|
4.72
|
150.0
|
150.2
|
5.58
|
153.1
|
153.4
|
|
3.1.02
|
ਜੁੱਤੇ
|
1.04
|
149.3
|
149.9
|
0.85
|
135.2
|
136.4
|
0.95
|
143.4
|
144.3
|
3
|
|
ਕੱਪੜੇ ਅਤੇ ਜੁੱਤੇ
|
7.36
|
154.3
|
154.6
|
5.57
|
147.8
|
148.1
|
6.53
|
151.7
|
152.0
|
4
|
|
ਹਾਊਸਿੰਗ
|
-
|
-
|
-
|
21.67
|
155.5
|
156.3
|
10.07
|
155.5
|
156.3
|
5
|
|
ਬਾਲਣ ਅਤੇ ਲਾਈਟ
|
7.94
|
145.8
|
146.2
|
5.58
|
138.3
|
137.2
|
6.84
|
143.0
|
142.8
|
|
6.1.01
|
ਘਰੇਲੂ ਵਸਤੂਆਂ ਅਤੇ ਸੇਵਾਵਾਂ
|
3.75
|
151.9
|
151.8
|
3.87
|
144.5
|
145.5
|
3.80
|
148.4
|
148.8
|
|
6.1.02
|
ਸਿਹਤ
|
6.83
|
158.8
|
159.0
|
4.81
|
148.7
|
149.8
|
5.89
|
155.0
|
155.5
|
|
6.1.03
|
ਆਵਾਜਾਈ ਅਤੇ ਸੰਚਾਰ
|
7.60
|
143.6
|
144.7
|
9.73
|
133.9
|
135.2
|
8.59
|
138.5
|
139.7
|
|
6.1.04
|
ਮਨੋਰੰਜਨ
|
1.37
|
152.2
|
152.7
|
2.04
|
141.2
|
141.8
|
1.68
|
146.0
|
146.6
|
|
6.1.05
|
ਸਿੱਖਿਆ
|
3.46
|
162.7
|
161.1
|
5.62
|
155.5
|
154.8
|
4.46
|
158.5
|
157.4
|
|
6.1.06
|
ਨਿਜੀ ਦੇਖਭਾਲ ਅਤੇ ਪ੍ਰਭਾਵ
|
4.25
|
153.6
|
157.4
|
3.47
|
155.2
|
159.7
|
3.89
|
154.3
|
158.4
|
6
|
|
ਹੋਰ
|
27.26
|
153.0
|
153.7
|
29.53
|
144.8
|
146.0
|
28.32
|
149.0
|
150.0
|
ਜਨਰਲ ਸੂਚਕ ਅੰਕ (ਸਾਰੇ ਸਮੂਹ)
|
100.00
|
154.7
|
155.4
|
100.00
|
152.9
|
154.0
|
100.00
|
153.9
|
154.7
|
ਖਪਤਕਾਰ ਭੋਜਨ ਕੀਮਤ ਸੂਚਕ ਅੰਕ (ਸੀਐੱਫ਼ਪੀਆਈ)
|
47.25
|
154.9
|
155.7
|
29.62
|
160.1
|
161.6
|
39.06
|
156.7
|
157.8
|
ਨੋਟ:
1. ਸੀਐੱਫ਼ਪੀਆਈ: ‘ਫੂਡ ਅਤੇ ਬਿਵ੍ਰੇਜੀਜ਼’ ਸਮੂਹ ਵਿੱਚ ਸ਼ਾਮਲ 12 ਉਪ-ਸਮੂਹਾਂ ਵਿੱਚੋਂ, ਸੀਐੱਫ਼ਪੀਆਈ, ‘ਗ਼ੈਰ-ਅਲਕੋਹਲ ਬਿਵ੍ਰੇਜੀਜ਼’ ਅਤੇ ‘ਤਿਆਰ ਭੋਜਨ, ਸਨੈਕਸ, ਮਠਿਆਈਆਂ’ ਨੂੰ ਛੱਡ ਕੇ, ਦਸ ਉਪ-ਸਮੂਹਾਂ ’ਤੇ ਅਧਾਰਿਤ ਹੈ।
2. - ਸੀਪੀਆਈ (ਗ੍ਰਾਮੀਣ) ਹਾਊਸਿੰਗ ਲਈ ਕੰਪਾਇਲ ਨਹੀਂ ਕੀਤੀ ਗਈ ਹੈ।
ਅਨੁਲਗ II
ਅਗਸਤ 2020 (ਆਰਜ਼ੀ) ਲਈ ਸਰਬ ਭਾਰਤੀ ਸਾਲ-ਦਰ-ਸਾਲ ਮਹਿੰਗਾਈ ਦਰ (%)
(ਬੇਸ: 2012 = 100)
ਸਮੂਹ ਕੋਡ
|
ਉਪ-ਸਮੂਹ ਕੋਡ
|
ਵੇਰਵਾ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
|
ਅਗਸਤ 19 ਸੂਚਕ ਅੰਕ
(ਅੰਤਮ)
|
ਅਗਸਤ 20
ਸੂਚਕ ਅੰਕ
(ਆਰਜ਼ੀ)
|
ਮਹਿੰਗਾਈ ਦਰ (%)
|
ਅਗਸਤ 19 ਸੂਚਕ ਅੰਕ
(ਅੰਤਮ)
|
ਅਗਸਤ 20
ਸੂਚਕ ਅੰਕ
(ਆਰਜ਼ੀ)
|
ਮਹਿੰਗਾਈ ਦਰ
(%)
|
ਅਗਸਤ 19 ਸੂਚਕ ਅੰਕ
(ਅੰਤਮ)
|
ਅਗਸਤ 20
ਸੂਚਕ ਅੰਕ
(ਆਰਜ਼ੀ)
|
ਮਹਿੰਗਾਈ ਦਰ
(%)
|
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
(12)
|
|
|
1.1.01
|
ਅਨਾਜ ਅਤੇ ਉਤਪਾਦ
|
139.2
|
146.9
|
5.53
|
142.1
|
151.5
|
6.62
|
140.1
|
148.4
|
5.92
|
|
|
1.1.02
|
ਮੀਟ ਅਤੇ ਮੱਛੀ
|
161.9
|
183.9
|
13.59
|
158.3
|
193.1
|
21.98
|
160.6
|
187.1
|
16.50
|
|
|
1.1.03
|
ਅੰਡੇ
|
137.1
|
149.4
|
8.97
|
140.8
|
157.3
|
11.72
|
138.5
|
152.5
|
10.11
|
|
|
1.1.04
|
ਦੁੱਧ ਅਤੇ ਉਤਪਾਦ
|
144.6
|
153.5
|
6.15
|
144.9
|
153.9
|
6.21
|
144.7
|
153.6
|
6.15
|
|
|
1.1.05
|
ਤੇਲ ਅਤੇ ਚਰਬੀ
|
124.7
|
140.4
|
12.59
|
119.9
|
134.3
|
12.01
|
122.9
|
138.2
|
12.45
|
|
|
1.1.06
|
ਫਲ
|
145.5
|
146.9
|
0.96
|
153.9
|
155.5
|
1.04
|
149.4
|
150.9
|
1.00
|
|
|
1.1.07
|
ਸਬਜੀਆਂ
|
156.2
|
178.5
|
14.28
|
189.1
|
202.1
|
6.87
|
167.4
|
186.5
|
11.41
|
|
|
1.1.08
|
ਦਾਲਾਂ ਅਤੇ ਉਤਪਾਦ
|
131.5
|
149.4
|
13.61
|
129.8
|
150.7
|
16.10
|
130.9
|
149.8
|
14.44
|
|
|
1.1.09
|
ਖੰਡ ਅਤੇ ਮਠਿਆਈ
|
111.7
|
115.1
|
3.04
|
112.7
|
118.9
|
5.50
|
112.0
|
116.4
|
3.93
|
|
|
1.1.10
|
ਮਸਾਲੇ
|
142.7
|
159.9
|
12.05
|
142.5
|
160.9
|
12.91
|
142.6
|
160.2
|
12.34
|
|
|
1.2.11
|
ਗ਼ੈਰ-ਅਲਕੋਹਲਿਕ ਬਿਵ੍ਰੇਜੀਜ਼
|
138.5
|
145.2
|
4.84
|
129.8
|
137.7
|
6.09
|
134.9
|
142.1
|
5.34
|
|
|
1.1.12
|
ਤਿਆਰ ਭੋਜਨ, ਸਨੈਕਸ, ਮਠਿਆਈਆਂ ਆਦਿ
|
156.9
|
161.6
|
3.00
|
156.2
|
164.3
|
5.19
|
156.6
|
162.9
|
4.02
|
|
1
|
|
ਭੋਜਨ ਅਤੇ ਬਿਵ੍ਰੇਜਿਜ਼
|
144.0
|
156.1
|
8.40
|
149.1
|
161.3
|
8.18
|
145.9
|
158.0
|
8.29
|
|
2
|
|
ਪਾਨ, ਤੰਬਾਕੂ ਅਤੇ ਨਸ਼ੀਲੀ ਵਸਤੂਆਂ
|
165.1
|
182.9
|
10.78
|
167.9
|
188.6
|
12.33
|
165.8
|
184.4
|
11.22
|
|
|
3.1.01
|
ਕੱਪੜੇ
|
151.8
|
155.4
|
2.37
|
145.0
|
150.2
|
3.59
|
149.1
|
153.4
|
2.88
|
|
|
3.1.02
|
ਜੁੱਤੇ
|
146.6
|
149.9
|
2.25
|
132.2
|
136.4
|
3.18
|
140.6
|
144.3
|
2.63
|
|
3
|
|
ਕੱਪੜੇ ਅਤੇ ਜੁੱਤੇ
|
151.1
|
154.6
|
2.32
|
143.0
|
148.1
|
3.57
|
147.9
|
152.0
|
2.77
|
|
4
|
|
ਹਾਊਸਿੰਗ
|
-
|
-
|
-
|
151.6
|
156.3
|
3.10
|
151.6
|
156.3
|
3.10
|
|
5
|
|
ਬਾਲਣ ਅਤੇ ਲਾਈਟ
|
146.4
|
146.2
|
-0.14
|
125.5
|
137.2
|
9.32
|
138.5
|
142.8
|
3.10
|
|
|
6.1.01
|
ਘਰੇਲੂ ਵਸਤੂਆਂ ਅਤੇ ਸੇਵਾਵਾਂ
|
150.2
|
151.8
|
1.07
|
138.1
|
145.5
|
5.36
|
144.5
|
148.8
|
2.98
|
|
|
6.1.02
|
ਸਿਹਤ
|
152.7
|
159.0
|
4.13
|
141.5
|
149.8
|
5.87
|
148.5
|
155.5
|
4.71
|
|
|
6.1.03
|
ਆਵਾਜਾਈ ਅਤੇ ਸੰਚਾਰ
|
131.4
|
144.7
|
10.12
|
120.8
|
135.2
|
11.92
|
125.8
|
139.7
|
11.05
|
|
|
6.1.04
|
ਮਨੋਰੰਜਨ
|
148.0
|
152.7
|
3.18
|
135.4
|
141.8
|
4.73
|
140.9
|
146.6
|
4.05
|
|
|
6.1.05
|
ਸਿੱਖਿਆ
|
159.7
|
161.1
|
0.88
|
151.5
|
154.8
|
2.18
|
154.9
|
157.4
|
1.61
|
|
|
6.1.06
|
ਨਿਜੀ ਦੇਖਭਾਲ ਅਤੇ ਪ੍ਰਭਾਵ
|
138.8
|
157.4
|
13.40
|
137.8
|
159.7
|
15.89
|
138.4
|
158.4
|
14.45
|
|
6
|
|
ਹੋਰ
|
144.9
|
153.7
|
6.07
|
135.3
|
146.0
|
7.91
|
140.2
|
150.0
|
6.99
|
|
ਜਨਰਲ ਸੂਚਕ ਅੰਕ (ਸਾਰੇ ਸਮੂਹ)
|
145.7
|
155.4
|
6.66
|
144.2
|
154.0
|
6.80
|
145.0
|
154.7
|
6.69
|
|
ਖਪਤਕਾਰ ਭੋਜਨ ਕੀਮਤ ਸੂਚਕ ਅੰਕ
|
142.7
|
155.7
|
9.11
|
148.5
|
161.6
|
8.82
|
144.7
|
157.8
|
9.05
|
|
|
|
|
|
|
|
|
ਨੋਟ:
1. - ਸੀਪੀਆਈ (ਗ੍ਰਾਮੀਣ) ਹਾਊਸਿੰਗ ਲਈ ਕੰਪਾਇਲ ਨਹੀਂ ਕੀਤੀ ਗਈ ਹੈ।
ਅਨੁਲਗ III
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਨੁਸਾਰ ਜਨਰਲ ਖ਼ਪਤਕਾਰ ਕੀਮਤ ਸੂਚਕ ਅੰਕ
(ਬੇਸ: 2012 = 100)
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਵਜਨ
|
ਜੁਲਾਈ 20 ਸੂਚਕ ਅੰਕ
(ਅੰਤਮ)
|
ਅਗਸਤ 20 ਸੂਚਕ ਅੰਕ
(ਆਰਜ਼ੀ)
|
ਵਜਨ
|
ਜੁਲਾਈ 20 ਸੂਚਕ ਅੰਕ
(ਅੰਤਮ)
|
ਅਗਸਤ 20 ਸੂਚਕ ਅੰਕ
(ਆਰਜ਼ੀ)
|
ਵਜਨ
|
ਜੁਲਾਈ 20 ਸੂਚਕ ਅੰਕ
(ਅੰਤਮ)
|
ਅਗਸਤ 20 ਸੂਚਕ ਅੰਕ
(ਆਰਜ਼ੀ)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
1
|
ਆਂਧਰ ਪ੍ਰਦੇਸ਼
|
5.40
|
155.1
|
154.9
|
3.64
|
154.5
|
155.2
|
4.58
|
154.9
|
155.0
|
2
|
ਅਰੁਣਾਚਲ ਪ੍ਰਦੇਸ਼
|
0.14
|
160.2
|
161.7
|
0.06
|
--
|
--
|
0.10
|
160.2
|
161.7
|
3
|
ਅਸਾਮ
|
2.63
|
163.0
|
162.4
|
0.79
|
160.4
|
161.4
|
1.77
|
162.5
|
162.2
|
4
|
ਬਿਹਾਰ
|
8.21
|
151.3
|
153.2
|
1.62
|
152.6
|
152.9
|
5.14
|
151.5
|
153.2
|
5
|
ਛੱਤੀਸਗੜ੍ਹ
|
1.68
|
154.4
|
155.2
|
1.22
|
151.1
|
152.5
|
1.46
|
153.1
|
154.2
|
6
|
ਦਿੱਲੀ
|
0.28
|
149.8
|
150.8
|
5.64
|
149.6
|
150.6
|
2.77
|
149.6
|
150.6
|
7
|
ਗੋਆ
|
0.14
|
162.0
|
159.8
|
0.25
|
152.7
|
153.6
|
0.19
|
156.3
|
156.0
|
8
|
ਗੁਜਰਾਤ
|
4.54
|
148.8
|
149.6
|
6.82
|
145.2
|
146.4
|
5.60
|
146.8
|
147.8
|
9
|
ਹਰਿਆਣਾ
|
3.30
|
149.5
|
150.8
|
3.35
|
147.6
|
148.0
|
3.32
|
148.6
|
149.5
|
10
|
ਹਿਮਾਚਲ ਪ੍ਰਦੇਸ਼
|
1.03
|
144.5
|
145.8
|
0.26
|
151.3
|
152.8
|
0.67
|
145.7
|
147.1
|
11
|
ਝਾਰਖੰਡ
|
1.96
|
154.3
|
154.9
|
1.39
|
155.5
|
155.2
|
1.69
|
154.8
|
155.0
|
12
|
ਕਰਨਾਟਕ
|
5.09
|
157.3
|
157.0
|
6.81
|
158.4
|
158.6
|
5.89
|
157.9
|
157.9
|
13
|
ਕੇਰਲ
|
5.50
|
162.9
|
164.4
|
3.46
|
160.1
|
161.4
|
4.55
|
161.9
|
163.3
|
14
|
ਮੱਧ ਪ੍ਰਦੇਸ਼
|
4.93
|
152.0
|
152.6
|
3.97
|
154.9
|
155.5
|
4.48
|
153.2
|
153.8
|
15
|
ਮਹਾਰਾਸ਼ਟਰ
|
8.25
|
154.4
|
154.5
|
18.86
|
149.1
|
150.2
|
13.18
|
150.9
|
151.6
|
16
|
ਮਣੀਪੁਰ
|
0.23
|
183.5
|
186.2
|
0.12
|
167.7
|
169.4
|
0.18
|
178.5
|
180.9
|
17
|
ਮੇਘਾਲਿਆ
|
0.28
|
151.8
|
155.0
|
0.15
|
150.3
|
151.5
|
0.22
|
151.3
|
153.9
|
18
|
ਮਿਜ਼ੋਰਮ
|
0.07
|
156.0
|
156.1
|
0.13
|
148.1
|
150.3
|
0.10
|
151.2
|
152.6
|
19
|
ਨਾਗਾਲੈਂਡ
|
0.14
|
154.7
|
155.5
|
0.12
|
147.7
|
154.1
|
0.13
|
151.7
|
154.9
|
20
|
ਓਡੀਸ਼ਾ
|
2.93
|
159.1
|
159.5
|
1.31
|
150.8
|
152.4
|
2.18
|
156.8
|
157.5
|
21
|
ਪੰਜਾਬ
|
3.31
|
151.6
|
152.8
|
3.09
|
144.8
|
146.1
|
3.21
|
148.6
|
149.8
|
22
|
ਰਾਜਸਥਾਨ
|
6.63
|
152.3
|
153.7
|
4.23
|
152.8
|
153.9
|
5.51
|
152.5
|
153.8
|
23
|
ਸਿੱਕਮ
|
0.06
|
162.9
|
164.4
|
0.03
|
156.4
|
155.2
|
0.05
|
160.8
|
161.4
|
24
|
ਤਮਿਲ ਨਾਡੂ
|
5.55
|
159.6
|
158.9
|
9.20
|
158.8
|
159.4
|
7.25
|
159.1
|
159.2
|
25
|
ਤੇਲੰਗਾਨਾ
|
3.16
|
155.6
|
156.5
|
4.41
|
156.1
|
156.5
|
3.74
|
155.9
|
156.5
|
26
|
ਤ੍ਰਿਪੁਰਾ
|
0.35
|
173.2
|
171.7
|
0.14
|
157.2
|
158.9
|
0.25
|
169.1
|
168.4
|
27
|
ਉੱਤਰ ਪ੍ਰਦੇਸ਼
|
14.83
|
152.1
|
153.2
|
9.54
|
153.3
|
155.0
|
12.37
|
152.5
|
153.8
|
28
|
ਉਤਰਾਖੰਡ
|
1.06
|
153.0
|
153.5
|
0.73
|
149.2
|
150.8
|
0.91
|
151.6
|
152.5
|
29
|
ਪੱਛਮ ਬੰਗਾਲ
|
6.99
|
157.3
|
158.1
|
7.20
|
158.1
|
159.9
|
7.09
|
157.7
|
158.9
|
30
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
0.05
|
165.2
|
169.2
|
0.07
|
153.7
|
160.3
|
0.06
|
159.4
|
164.7
|
31
|
ਚੰਡੀਗੜ੍ਹ
|
0.02
|
153.1
|
152.7
|
0.34
|
146.3
|
147.2
|
0.17
|
146.7
|
147.5
|
32
|
ਦਾਦਰਾ ਅਤੇ ਨਗਰ ਹਵੇਲੀ
|
0.02
|
146.1
|
145.3
|
0.04
|
148.8
|
143.7
|
0.03
|
147.9
|
144.2
|
33
|
ਦਮਨ ਅਤੇ ਦਿਉ
|
0.02
|
157.6
|
156.6
|
0.02
|
150.2
|
147.2
|
0.02
|
154.5
|
152.7
|
34
|
ਜੰਮੂ ਅਤੇ ਕਸ਼ਮੀਰ *
|
1.14
|
159.0
|
159.1
|
0.72
|
158.3
|
160.1
|
0.94
|
158.8
|
159.5
|
35
|
ਲਕਸ਼ਵੀਪ
|
0.01
|
166.1
|
170.1
|
0.01
|
157.8
|
157.1
|
0.01
|
161.9
|
163.5
|
36
|
ਪੁਦੂਚੇਰੀ
|
0.08
|
158.3
|
158.2
|
0.27
|
157.7
|
157.5
|
0.17
|
157.9
|
157.7
|
ਸਰਬ ਭਾਰਤ
|
100.00
|
154.7
|
155.4
|
100.00
|
152.9
|
154.0
|
100.00
|
153.9
|
154.7
|
ਨੋਟ:
1. -- ਦਰਸਾਉਂਦਾ ਹੈ ਕਿ ਕੀਮਤਾਂ ਦੇ ਨਿਯਮਾਂ ਦੀ ਪ੍ਰਾਪਤੀ ਨਿਰਧਾਰਤ ਕਾਰਜਕ੍ਰਮ ਦੇ 80% ਤੋਂ ਘੱਟ ਹੈ ਅਤੇ ਇਸ ਲਈ ਸੂਚਕ ਅੰਕ ਨੂੰ ਕੰਪਾਇਲ ਨਹੀਂ ਕੀਤਾ ਗਿਆ ਹੈ।
2. *: ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਿਤ ਹਨ।
ਅਨੁਲਗ IV
ਅਗਸਤ 2020 (ਆਰਜ਼ੀ) ਲਈ ਮੁੱਖ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਸਾਲ-ਦਰ-ਸਾਲ ਮਹਿੰਗਾਈ ਦਰ (%)
(ਬੇਸ: 2012 = 100)
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਅਗਸਤ 19 ਸੂਚਕ ਅੰਕ
(ਅੰਤਮ)
|
ਅਗਸਤ 20
ਸੂਚਕ ਅੰਕ
(ਆਰਜ਼ੀ)
|
ਮਹਿੰਗਾਈ ਦਰ
(%)
|
ਅਗਸਤ 19 ਸੂਚਕ ਅੰਕ
(ਅੰਤਮ)
|
ਅਗਸਤ 20
ਸੂਚਕ ਅੰਕ
(ਆਰਜ਼ੀ)
|
ਮਹਿੰਗਾਈ ਦਰ
(%)
|
ਅਗਸਤ 19 ਸੂਚਕ ਅੰਕ
(ਅੰਤਮ)
|
ਅਗਸਤ 20
ਸੂਚਕ ਅੰਕ
(ਆਰਜ਼ੀ)
|
ਮਹਿੰਗਾਈ ਦਰ
(%)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
1
|
ਆਂਧਰ ਪ੍ਰਦੇਸ਼
|
143.1
|
154.9
|
8.25
|
145.4
|
155.2
|
6.74
|
143.9
|
155.0
|
7.71
|
2
|
ਅਸਾਮ
|
148.5
|
162.4
|
9.36
|
146.5
|
161.4
|
10.17
|
148.1
|
162.2
|
9.52
|
3
|
ਬਿਹਾਰ
|
143.2
|
153.2
|
6.98
|
142.5
|
152.9
|
7.30
|
143.1
|
153.2
|
7.06
|
4
|
ਛੱਤੀਸਗੜ੍ਹ
|
141.9
|
155.2
|
9.37
|
144.2
|
152.5
|
5.76
|
142.8
|
154.2
|
7.98
|
5
|
ਦਿੱਲੀ
|
147.0
|
150.8
|
2.59
|
145.3
|
150.6
|
3.65
|
145.4
|
150.6
|
3.58
|
6
|
ਗੁਜਰਾਤ
|
142.8
|
149.6
|
4.76
|
139.8
|
146.4
|
4.72
|
141.1
|
147.8
|
4.75
|
7
|
ਹਰਿਆਣਾ
|
142.6
|
150.8
|
5.75
|
139.4
|
148.0
|
6.17
|
141.1
|
149.5
|
5.95
|
8
|
ਹਿਮਾਚਲ ਪ੍ਰਦੇਸ਼
|
140.9
|
145.8
|
3.48
|
142.4
|
152.8
|
7.30
|
141.2
|
147.1
|
4.18
|
9
|
ਝਾਰਖੰਡ
|
147.3
|
154.9
|
5.16
|
144.8
|
155.2
|
7.18
|
146.3
|
155.0
|
5.95
|
10
|
ਕਰਨਾਟਕ
|
148.6
|
157.0
|
5.65
|
151.8
|
158.6
|
4.48
|
150.3
|
157.9
|
5.06
|
11
|
ਕੇਰਲ
|
154.8
|
164.4
|
6.20
|
150.6
|
161.4
|
7.17
|
153.3
|
163.3
|
6.52
|
12
|
ਮੱਧ ਪ੍ਰਦੇਸ਼
|
141.7
|
152.6
|
7.69
|
145.2
|
155.5
|
7.09
|
143.1
|
153.8
|
7.48
|
13
|
ਮਹਾਰਾਸ਼ਟਰ
|
146.4
|
154.5
|
5.53
|
139.9
|
150.2
|
7.36
|
142.1
|
151.6
|
6.69
|
14
|
ਓਡੀਸਾ
|
146.7
|
159.5
|
8.73
|
142.6
|
152.4
|
6.87
|
145.6
|
157.5
|
8.17
|
15
|
ਪੰਜਾਬ
|
145.5
|
152.8
|
5.02
|
138.1
|
146.1
|
5.79
|
142.2
|
149.8
|
5.34
|
16
|
ਰਾਜਸਥਾਨ
|
146.7
|
153.7
|
4.77
|
146.3
|
153.9
|
5.19
|
146.6
|
153.8
|
4.91
|
17
|
ਤਮਿਲ ਨਾਡੂ
|
149.2
|
158.9
|
6.50
|
148.3
|
159.4
|
7.48
|
148.7
|
159.2
|
7.06
|
18
|
ਤੇਲੰਗਾਨਾ
|
143.3
|
156.5
|
9.21
|
145.3
|
156.5
|
7.71
|
144.4
|
156.5
|
8.38
|
19
|
ਉੱਤਰ ਪ੍ਰਦੇਸ਼
|
142.8
|
153.2
|
7.28
|
145.3
|
155.0
|
6.68
|
143.7
|
153.8
|
7.03
|
20
|
ਉੱਤਰਾਖੰਡ
|
142.0
|
153.5
|
8.10
|
140.1
|
150.8
|
7.64
|
141.3
|
152.5
|
7.93
|
21
|
ਪੱਛਮ ਬੰਗਾਲ
|
146.7
|
158.1
|
7.77
|
143.6
|
159.9
|
11.35
|
145.2
|
158.9
|
9.44
|
22
|
ਜੰਮੂ ਅਤੇ ਕਸ਼ਮੀਰ*
|
151.5
|
159.1
|
5.02
|
149.7
|
160.1
|
6.95
|
150.9
|
159.5
|
5.70
|
ਸਰਬ ਭਾਰਤ
|
145.7
|
155.4
|
6.66
|
144.2
|
154.0
|
6.80
|
145.0
|
154.7
|
6.69
|
ਨੋਟ:
- *: ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਿਤ ਹਨ।
*******
ਵੀਆਰਆਰਕੇ / ਵੀਜੇ / ਬੀਐੱਮ
(Release ID: 1654322)
Visitor Counter : 158