ਰੱਖਿਆ ਮੰਤਰਾਲਾ
ਸਨਮਾਨ ਤੇ ਪੁਰਸਕਾਰ: ਸੁਤੰਤਰਤਾ ਦਿਵਸ 2020
प्रविष्टि तिथि:
14 AUG 2020 5:35PM by PIB Chandigarh
ਸੁਤੰਤਰਤਾ ਦਿਵਸ 2020 ਮੌਕੇ ਫ਼ੌਜੀ ਜਵਾਨਾਂ ਨੂੰ ਨਿਮਨਲਿਖਤ ਵੀਰਤਾ ਪੁਰਸਕਾਰ ਦਿੱਤੇ ਗਏ ਹਨ।
|
ਸੀਰੀਅਲ ਨੰਬਰ
|
ਪੁਰਸਕਾਰ
|
ਗਿਣਤੀ
|
ਟਿੱਪਣੀਆਂ
|
|
1.
|
ਸ਼ੌਰਯਾ ਚੱਕਰ
|
ਤਿੰਨ
|
ਅਨੁਲੇਖਨ ਨੱਥੀ ਹੈ
|
|
2.
|
ਬਾਰ ਤੋਂ ਸੈਨਾ ਮੈਡਲ (ਵੀਰਤਾ)
|
ਪੰਜ
|
-
|
|
3.
|
ਸੈਨਾ ਮੈਡਲ (ਵੀਰਤਾ)
|
ਸੱਠ
|
ਅੱਠ ਮਰਨ ਉਪਰੰਤ ਸਮੇਤ
|
|
4.
|
ਡਿਸਪੈਚਸ ਵਿੱਚ ਵਰਣਿਤ
|
ਉੱਨੀ
|
ਅੱਠ ਮਰਨ ਉਪਰੰਤ ਸਮੇਤ
|
ਨੱਥੀ ਫ਼ਾਈਲਾਂ - (ੳ) ਵੀਰਤਾ ਪੁਰਸਕਾਰ ਜੇਤੂਆਂ 2020 ਦੀ ਸੂਚੀ
(b) ਸ਼ੌਰਯਾ ਚੱਕਰ ਪੁਰਸਕਾਰ ਜੇਤੂਆਂ 2020 ਦੇ ਅਨੁਲੇਖਨ (ਤਸਵੀਰਾਂ ਵੱਖਰੀਆਂ ਅਟੈਚਮੈਂਟ ਵਜੋਂ ਨੱਥੀ ਹਨ).
ਆਲੋਕ ਕੁਮਾਰ ਦੂਬੇ
ਲੈਫ਼ਟੀਨੈਂਟ ਕਰਨਲ ਕੇਐੱਸ ਰਾਵਤ
ਮੇਜਰ ਅਨਿਲ ਯੂਆਰਐੱਸ
*****
ਹਸਤਾਖਰ/-x-x-x
ਕਰਨਲ ਅਮਨ ਆਨੰਦ
ਪੀਆਰਓ (ਆਰਮੀ)
(रिलीज़ आईडी: 1645982)
आगंतुक पटल : 141