ਵਣਜ ਤੇ ਉਦਯੋਗ ਮੰਤਰਾਲਾ
ਅੱਠ ਪ੍ਰਮੁੱਖ ਉਦਯੋਗਾਂ ਦਾ ਸੂਚਕ–ਅੰਕ (ਅਧਾਰ: 2011-12=100) ਅਪ੍ਰੈਲ, 2020 ਲਈ
Posted On:
29 MAY 2020 5:00PM by PIB Chandigarh
ਉਦਯੋਗ ਪ੍ਰੋਤਸਾਹਨ ਤੇ ਅੰਦਰੂਨੀ ਵਪਾਰ ਵਿਭਾਗ ਦੇ ਆਰਥਿਕ ਸਲਾਹਕਾਰ ਦਾ ਦਫ਼ਤਰ ਅਪ੍ਰੈਲ, 2020 ਦੇ ਮਹੀਨੇ ਲਈ ਅੱਠ ਪ੍ਰਮੁੱਖ ਉਦਯੋਗਾਂ ਦਾ ਸੂਚਕ–ਅੰਕ (ਇੰਡੈਕਸ) ਜਾਰੀ ਕਰ ਰਿਹਾ ਹੈ।
ਪਿਛਲੇ ਮਹੀਨੇ ਭਾਵ ਮਾਰਚ 2020 ਦੀ 9 ਪ੍ਰਤੀਸ਼ਤ (ਅਸਥਾਈ) ਦਰ ਦੇ ਮੁਕਾਬਲੇ ਅਪ੍ਰੈਲ 2020 ਲਈ ਅੱਠ ਪ੍ਰਮੁੱਖ ਉਦਯੋਗਾਂ ਦੀ ਵਾਧਾ ਦਰ ਦਾ ਸੂਚਕ–ਅੰਕ (ਇੰਡੈਕਸ) 38.1% ਹੇਠਾਂ ਚਲਾ ਗਿਆ ਹੈ। ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਕਰਕੇ ਅਪ੍ਰੈਲ 2020 ਦੌਰਾਨ ਦੇਸ਼ ਭਰ ’ਚ ਲਾਗੂ ਲੌਕਡਾਊਨ ਦੇ ਮੱਦੇਨਜ਼ਰ ਵਿਭਿੰਨ ਉਦਯੋਗ ਜਿਵੇਂ ਕੋਲਾ, ਸੀਮਿੰਟ, ਸਟੀਲ, ਕੁਦਰਤੀ ਗੈਸ, ਤੇਲ ਸੋਧਕ ਕਾਰਖਾਨਾ, ਕੱਚਾ ਤੇਲ ਆਦਿ ਵਿੱਚ ਉਤਪਾਦਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ।
ਜਨਵਰੀ 2020 ਲਈ ਅੱਠ ਪ੍ਰਮੁੱਖ ਉਦਯੋਗਾਂ ਦਦੀ ਅੰਤਿਮ ਵਾਧਾ ਦਰ ਦਾ ਸੂਚਕ–ਅੰਕ 2.2% ਉੱਤੇ ਅਪਰਿਵਰਤਿਤ ਰਿਹਾ। ਅੱਠ ਪ੍ਰਮੁੱਖ ਉਦਯੋਗਾਂ ਵਿੱਚ ਉਨ੍ਹਾਂ ਮੱਦਾਂ ਦੇ ਵਜ਼ਨ ਦਾ 40.27 ਪ੍ਰਤੀਸ਼ਤ ਸ਼ਾਮਲ ਸੀ, ਜੋ ਉਦਯੋਗਿਕ ਉਤਪਾਦਨ ਦੇ ਸੂਚਕ–ਅੰਕ (ਆਈਆਈਪੀ – IIP) ਵਿੱਚ ਸ਼ਾਮਲ ਸੀ। ਸਾਲਾਨਾ / ਮਾਸਿਕ ਸੂਚਕ ਅੰਕ ਦੇ ਵੇਰਵੇ ਅਤੇ ਵਾਧਾ ਦਰ ਅਨੁਲੱਗ (ਅਨੈਕਸ਼ਯੋਰ – Annexure) ’ਚ ਦਿੱਤੇ ਗਏ ਹਨ।
ਅੱਠ ਪ੍ਰਮੁੱਖ ਉਦਯੋਗਾਂ ਦੀਆਂ ਮਾਸਿਕ ਵਾਧਾ ਦਰਾਂ ਦਾ ਸੂਚਕ (ਸਮੁੱਚਾ) ਇਸ ਗ੍ਰਾਫ਼ ਵਿੱਚ ਦਰਸਾਇਆ ਗਿਆ ਹੈ:
5. ਅੱਠ ਪ੍ਰਮੁੱਖ ਉਦਯੋਗਾਂ ਦਾ ਸੰਖੇਪ–ਸਾਰ ਹੇਠਾਂ ਦਿੱਤਾ ਗਿਆ ਹੈ:
ਕੋਲਾ – ਕੋਲਾ ਉਤਪਾਦਨ (ਵਜ਼ਨ: 10.33 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿੱਚ 15.5 ਪ੍ਰਤੀਸ਼ਤ ਘਟ ਗਿਆ ਹੈ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–20 ਦੌਰਾਨ 0.4 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਕੱਚਾ ਤੇਲ – ਕੱਚੇ ਤੇਲ ਦਾ ਉਤਪਾਦਨ (ਵਜ਼ਨ: 8.98 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ’ਚ 6.4 ਪ੍ਰਤੀਸ਼ਤ ਤੱਕ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 5.9 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਕੁਦਰਤੀ ਗੈਸ: ਕੁਦਰਤੀ ਗੈਸ ਦਾ ਉਤਪਾਦਨ (ਵਜ਼ਨ: 6.88 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ’ਚ 19.9 ਪ੍ਰਤੀਸ਼ਤ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 5.6 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਤੇਲ–ਸੋਧਕ ਕਾਰਖਾਨੇ ਦੇ ਉਤਪਾਦ – ਪੈਟਰੋਲੀਅਮ ਤੇਲ–ਸੋਧਕ ਕਾਰਖਾਨੇ ਦਾ ਉਤਪਾਦਨ (ਵਜ਼ਨ: 28.04 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਦੌਰਾਨ 24.2 ਪ੍ਰਤੀਸ਼ਤ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 0.2 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਖਾਦਾਂ – ਖਾਦਾਂ ਦਾ ਉਤਪਾਦਨ (ਵਜ਼ਨ: 2.63 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਦੌਰਾਨ 4.5 ਪ੍ਰਤੀਸ਼ਤ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 2.7 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਸਟੀਲ – ਸਟੀਲ ਦਾ ਉਤਪਾਦਨ (ਵਜ਼ਨ: 17.92 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਦੌਰਾਨ 83.9 ਪ੍ਰਤੀਸ਼ਤ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 3.4 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਸੀਮਿੰਟ – ਸੀਮਿੰਟ ਦਾ ਉਤਪਾਦਨ (ਵਜ਼ਨ: 5.37 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਦੌਰਾਨ 86.0 ਪ੍ਰਤੀਸ਼ਤ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 0.9 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਬਿਜਲੀ – ਬਿਜਲੀ ਦਾ ਉਤਪਾਦਨ (ਵਜ਼ਨ: 19.85 ਪ੍ਰਤੀਸ਼ਤ ) ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਦੌਰਾਨ 22.8 ਪ੍ਰਤੀਸ਼ਤ ਘਟ ਗਿਆ। ਪਿਛਲੇ ਵਰ੍ਹੇ ਦੇ ਇਸੇ ਸਮੇਂ ਦੇ ਮੁਕਾਬਲੇ ਸੰਚਿਤ ਸੂਚਕ–ਅੰਕ ਅਪ੍ਰੈਲ ਤੋਂ ਮਾਰਚ, 2019–2020 ਦੌਰਾਨ 1.0 ਪ੍ਰਤੀਸ਼ਤ ਤੱਕ ਘਟ ਗਿਆ ਹੈ।
ਨੋਟ 1: ਫ਼ਰਵਰੀ 2020, ਮਾਰਚ 2020 ਅਤੇ ਅਪ੍ਰੈਲ 2020 ਲਈ ਅੰਕੜੇ ਅਸਥਾਈ ਹਨ।
ਨੋਟ 2: ਅਪ੍ਰੈਲ 2014 ਤੋਂ ਬਿਜਲੀ ਉਤਪਾਦਨ ਦੇ ਅੰਕੜਿਆਂ ਵਿੱਚ ਅਖੁੱਟ ਊਰਜਾ ਦੇ ਸਰੋਤ ਵੀ ਸ਼ਾਮਲ ਕੀਤੇ ਗਏ ਹਨ।
ਨੋਟ 3: ਉਦਯੋਗਿਕ–ਕ੍ਰਮ ਅਨੁਸਾਰ ਉਪਰੋਕਤ ਦਰਸਾਏ ਵਜ਼ਨ ਵਿਅਕਤੀਗਤ ਉਦਯੋਗ ਦੇ ਵਜ਼ਨ ਹਨ, ਜੋ ਆਈਆਈਪੀ (IIP) ਤੋਂ ਲਏ ਗਏ ਹਨ ਅਤੇ 100 ਦੇ ਸਮਾਨ ਆਈਸੀਆਈ ਦੇ ਸਾਂਝੇ ਵਜ਼ਨ ਦੇ ਅਨੁਪਾਤ ਅਧਾਰ ਉੱਤੇ ਵਿਸਥਾਰ ਕੀਤਾ ਗਿਆ ਹੈ।
ਨੋਟ 4: ਮਾਰਚ 2019 ਤੋਂ ‘ਕੋਲਡ ਰੋਲਡ (ਸੀਆਰ – CR) ਕੁਆਇਲਜ਼’ ਮੱਦ ਅਧੀਨ ‘ਹੌਟ ਰੋਲਡ ਪਿਕਲਡ ਐਂਡ ਆਇਲਡ’ (ਐੱਚਆਰਪੀਓ – HRPO) ਨਾਂਅ ਦਾ ਇੱਕ ਨਵਾਂ ਸਟੀਲ ਉਤਪਾਦ ਵੀ ਅੰਤਿਮ ਸਟੀਲ ਉਤਪਾਦ ਵਿੱਚ ਸ਼ਾਮਲ ਕੀਤਾ ਗਿਆ ਹੈ।
ਨੋਟ 5: ਮਈ 2020 ਲਈ ਸੂਚਕ–ਅੰਕ ਮੰਗਲਵਾਰ 30 ਜੂਨ, 2020 ਨੂੰ ਜਾਰੀ ਕੀਤਾ ਜਾਵੇਗਾ।
ਅਨੁਲੱਗ
ਅੱਠ ਪ੍ਰਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ
ਸਾਲਾਨਾ ਸੂਚਕ–ਅੰਕ ਤੇ ਵਾਧਾ ਦਰ
ਅਧਾਰ ਸਾਲ: 2011-12=100
ਸੂਚਕ–ਅੰਕ
ਖੇਤਰ
|
ਵਜ਼ਨ
|
2012-13
|
2013-14
|
2014-15
|
2015-16
|
2016-17
|
2017-18
|
2018-19
|
2019-20
|
ਕੋਲਾ
|
10.3335
|
103.2
|
104.2
|
112.6
|
118.0
|
121.8
|
124.9
|
134.1
|
133.6
|
ਕੱਚਾ ਤੇਲ
|
8.9833
|
99.4
|
99.2
|
98.4
|
97.0
|
94.5
|
93.7
|
89.8
|
84.5
|
ਕੁਦਰਤੀ ਗੈਸ
|
6.8768
|
85.6
|
74.5
|
70.5
|
67.2
|
66.5
|
68.4
|
69.0
|
65.1
|
ਤੇਲ–ਸੋਧਕ ਕਾਰਖਾਨੇ ਦੇ ਉਤਪਾਦ
|
28.0376
|
107.2
|
108.6
|
108.8
|
114.1
|
119.7
|
125.2
|
129.1
|
129.4
|
ਖਾਦਾਂ
|
2.6276
|
96.7
|
98.1
|
99.4
|
106.4
|
106.6
|
106.6
|
107.0
|
109.8
|
ਸਟੀਲ
|
17.9166
|
107.9
|
115.8
|
121.7
|
120.2
|
133.1
|
140.5
|
147.7
|
152.7
|
ਸੀਮਿੰਟ
|
5.3720
|
107.5
|
111.5
|
118.1
|
123.5
|
122.0
|
129.7
|
147.0
|
145.7
|
ਬਿਜਲੀ
|
19.8530
|
104.0
|
110.3
|
126.6
|
133.8
|
141.6
|
149.2
|
156.9
|
158.4
|
ਸਮੁੱਚਾ ਸੂਚਕ–ਅੰਕ
|
100.0000
|
103.8
|
106.5
|
111.7
|
115.1
|
120.5
|
125.7
|
131.2
|
131.7
|
ਵਾਧਾ ਦਰਾਂ (ਪ੍ਰਤੀਸ਼ਤ ਵਿੱਚ)
ਖੇਤਰ
|
ਵਜ਼ਨ
|
2012-13
|
2013-14
|
2014-15
|
2015-16
|
2016-17
|
2017-18
|
2018-19
|
2019-20
|
ਕੋਲਾ
|
10.3335
|
3.2
|
1.0
|
8.0
|
4.8
|
3.2
|
2.6
|
7.4
|
-0.4
|
ਕੱਚਾ ਤੇਲ
|
8.9833
|
-0.6
|
-0.2
|
-0.9
|
-1.4
|
-2.5
|
-0.9
|
-4.1
|
-5.9
|
ਕੁਦਰਤੀ ਗੈਸ
|
6.8768
|
-14.4
|
-12.9
|
-5.3
|
-4.7
|
-1.0
|
2.9
|
0.8
|
-5.6
|
ਤੇਲ–ਸੋਧਕ ਕਾਰਖਾਨੇ ਦੇ ਉਤਪਾਦ
|
28.0376
|
7.2
|
1.4
|
0.2
|
4.9
|
4.9
|
4.6
|
3.1
|
0.2
|
ਖਾਦਾਂ
|
2.6276
|
-3.3
|
1.5
|
1.3
|
7.0
|
0.2
|
0.03
|
0.3
|
2.7
|
ਸਟੀਲ
|
17.9166
|
7.9
|
7.3
|
5.1
|
-1.3
|
10.7
|
5.6
|
5.1
|
3.4
|
ਸੀਮਿੰਟ
|
5.3720
|
7.5
|
3.7
|
5.9
|
4.6
|
-1.2
|
6.3
|
13.3
|
-0.9
|
ਬਿਜਲੀ
|
19.8530
|
4.0
|
6.1
|
14.8
|
5.7
|
5.8
|
5.3
|
5.2
|
1.0
|
ਸਮੁੱਚਾ ਸੂਚਕ–ਅੰਕ
|
100.0000
|
3.8
|
2.6
|
4.9
|
3.0
|
4.8
|
4.3
|
4.4
|
0.4
|
ਅੱਠ ਪ੍ਰਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ
ਮਾਸਿਕ ਸੂਚਕ–ਅੰਕ ਤੇ ਵਾਧਾ ਦਰ
ਅਧਾਰ ਸਾਲ: 2011-12=100
ਸੂਚਕ–ਅੰਕ
ਖੇਤਰ
|
ਕੋਲਾ
|
ਕੱਚਾ ਤੇਲ
|
ਕੁਦਰਤੀ ਗੈਸ
|
ਤੇਲ–ਸੋਧਕ ਕਾਰਖਾਨੇ ਦੇ ਉਤਪਾਦ
|
ਖਾਦਾਂ
|
ਸਟੀਲ
|
ਸੀਮਿੰਟ
|
ਬਿਜਲੀ
|
ਸਮੁੱਚਾ ਸੂਚਕ–ਅੰਕ
|
ਵਜ਼ਨ
|
10.3335
|
8.9833
|
6.8768
|
28.0376
|
2.6276
|
17.9166
|
5.3720
|
19.8530
|
100.0000
|
ਅਪ੍ਰੈਲ-19
|
122.6
|
85.6
|
66.6
|
124.3
|
89.0
|
156.4
|
152.5
|
162.8
|
130.7
|
ਮਈ-19
|
127.3
|
88.2
|
68.7
|
129.6
|
105.5
|
161.8
|
149.3
|
176.8
|
137.0
|
ਜੂਨ-19
|
123.5
|
84.7
|
66.0
|
121.4
|
110.0
|
159.3
|
147.9
|
173.6
|
132.8
|
ਜੁਲਾਈ-19
|
106.4
|
87.2
|
68.1
|
132.9
|
111.7
|
151.7
|
146.5
|
170.5
|
132.6
|
ਅਗਸਤ-19
|
94.8
|
86.6
|
67.4
|
131.0
|
112.6
|
150.0
|
127.7
|
165.7
|
128.5
|
ਸਤੰਬਰ-19
|
87.3
|
83.4
|
64.3
|
117.5
|
113.9
|
141.2
|
131.3
|
158.7
|
120.7
|
ਅਕਤੂਬਰ-19
|
109.6
|
86.3
|
66.3
|
134.2
|
115.5
|
149.5
|
137.0
|
145.8
|
127.4
|
ਨਵੰਬਰ-19
|
133.6
|
82.4
|
64.4
|
133.0
|
116.7
|
154.9
|
142.4
|
139.9
|
129.2
|
ਦਸੰਬਰ-19
|
152.9
|
83.5
|
65.5
|
130.5
|
120.5
|
165.2
|
159.2
|
150.3
|
135.5
|
ਜਨਵਰੀ-20
|
164.7
|
85.0
|
65.3
|
134.4
|
116.5
|
155.4
|
164.1
|
155.6
|
137.4
|
ਫ਼ਰਵਰੀ-20
|
171.0
|
75.6
|
58.3
|
128.9
|
107.8
|
158.0
|
160.7
|
153.8
|
134.9
|
ਮਾਰਚ-20
|
209.7
|
85.0
|
60.1
|
135.3
|
98.3
|
129.6
|
129.8
|
146.9
|
133.3
|
ਅਪ੍ਰੈਲ-20
|
103.7
|
80.2
|
53.3
|
94.2
|
85.0
|
25.1
|
21.3
|
125.8
|
80.9
|
ਵਾਧਾ ਦਰਾਂ (ਪ੍ਰਤੀਸ਼ਤ ਵਿੱਚ)
ਖੇਤਰ
|
ਕੋਲਾ
|
ਕੱਚਾ ਤੇਲ
|
ਕੁਦਰਤੀ ਗੈਸ
|
ਤੇਲ–ਸੋਧਕ ਕਾਰਖਾਨੇ ਦੇ ਉਤਪਾਦ
|
ਖਾਦਾਂ
|
ਸਟੀਲ
|
Cement
|
Electricity
|
Overall Growth
|
ਵਜ਼ਨ
|
10.3335
|
8.9833
|
6.8768
|
28.0376
|
2.6276
|
17.9166
|
5.3720
|
19.8530
|
100.0000
|
ਅਪ੍ਰੈਲ-19
|
3.2
|
-6.7
|
-0.8
|
4.3
|
-4.4
|
13.3
|
2.3
|
5.9
|
5.2
|
ਮਈ-19
|
1.7
|
-6.9
|
-0.1
|
-1.5
|
-1.0
|
13.3
|
2.8
|
7.4
|
3.8
|
ਜੂਨ-19
|
2.9
|
-6.8
|
-2.1
|
-9.3
|
1.5
|
10.8
|
-1.9
|
8.6
|
1.2
|
ਜੁਲਾਈ-19
|
-1.6
|
-4.4
|
-0.5
|
-0.9
|
1.5
|
8.1
|
7.7
|
5.2
|
2.6
|
ਅਗਸਤ-19
|
-8.6
|
-5.4
|
-3.9
|
2.6
|
2.9
|
3.8
|
-5.1
|
-0.9
|
-0.2
|
ਸਤੰਬਰ-19
|
-20.5
|
-5.4
|
-4.9
|
-6.6
|
5.4
|
-1.4
|
-2.0
|
-2.6
|
-5.1
|
ਅਕਤੂਬਰ-19
|
-17.6
|
-5.1
|
-5.6
|
0.4
|
11.8
|
-0.5
|
-7.7
|
-12.2
|
-5.5
|
ਨਵੰਬਰ-19
|
-3.5
|
-6.0
|
-6.4
|
3.1
|
13.6
|
7.0
|
4.3
|
-4.9
|
0.7
|
ਦਸੰਬਰ-19
|
6.1
|
-7.4
|
-9.2
|
3.0
|
10.2
|
8.7
|
5.5
|
-0.02
|
3.1
|
ਜਨਵਰੀ-20
|
8.0
|
-5.3
|
-9.0
|
1.9
|
-0.1
|
1.6
|
5.1
|
3.2
|
2.2
|
ਫ਼ਰਵਰੀ-20
|
11.2
|
-6.4
|
-9.6
|
7.4
|
2.9
|
6.3
|
7.8
|
11.7
|
7.1
|
ਮਾਰਚ-20
|
4.0
|
-5.5
|
-15.1
|
-0.5
|
-11.9
|
-24.1
|
-25.1
|
-8.2
|
-9.0
|
ਅਪ੍ਰੈਲ-20
|
-15.5
|
-6.4
|
-19.9
|
-24.2
|
-4.5
|
-83.9
|
-86.0
|
-22.8
|
-38.1
|
*****
ਵਾਈਬੀ
(Release ID: 1627789)
Visitor Counter : 245