ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਅਪ੍ਰੈਲ 2020 ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਉਪਭੋਗਤਾ ਮੁੱਲ ਸੂਚਕ ਅੰਕ'ਤੇ ਚੁਣੇ ਗਏ ਉਪ-ਸਮੂਹਾਂ / ਸਮੂਹਾਂ ਦੀਆਂਕੀਮਤਾਂ ਵਿੱਚ ਦਰਜ ਉਤਰਾਅ-ਚੜ੍ਹਾਅ ਜਾਰੀ

Posted On: 12 MAY 2020 5:30PM by PIB Chandigarh

 

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ) ਨੇਅਪ੍ਰੈਲ 2020 ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਆਧਾਰ ਸਾਲ 2012 = 100 ’ਤੇ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਦੇ ਚੁਣੇ ਗਏ ਉਪ-ਸਮੂਹਾਂ/ ਸਮੂਹਾਂ ਦੇ ਮੁੱਲਾਂ ਵਿੱਚ ਦਰਜ ਉਤਰਾਅ-ਚੜ੍ਹਾਅ(ਅਨੰਤਿਮ) ਅਤੇ ਮਾਰਚ 2020 ਦੇ ਲਈ ਸੀਪੀਆਈ (ਅੰਤਿਮ)ਨੂੰ ਇਸ ਪ੍ਰੈੱਸ ਨੋਟ ਵਿੱਚ ਜਾਰੀ ਕੀਤਾ ਹੈਸਰਬ ਭਾਰਤੀ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਸਬੰਧਿਤਉਪਭੋਗਤਾ ਖੁਰਾਕ ਮੁੱਲ ਸੂਚਕ ਅੰਕ(ਸੀਐੱਫ਼ਪੀਆਈ) ਨੂੰ ਵੀ ਜਾਰੀ ਕੀਤਾ ਗਿਆ ਹੈ

ਮੁੱਲ ਦੇ ਅੰਕੜੇ ਆਮ ਤੌਰ 'ਤੇ ਚੁਣੇ ਗਏ 1114 ਸ਼ਹਿਰੀ ਬਾਜ਼ਾਰਾਂ ਅਤੇ 1181 ਪਿੰਡਾਂ ਤੋਂ ਸੰਖਿਅਕੀ ਅਤੇ ਪ੍ਰੋਗਰਾਮ ਲਾਗੂ ਮੰਤਰਾਲੇ (ਐੱਮਓਐੱਸਪੀਆਈ) ਦੇ ਐੱਨਐੱਸਓਦੇ ਫੀਲਡ ਅਪ੍ਰੇਸ਼ਨ ਡਵੀਜ਼ਨ ਦੇ ਫੀਲਡ ਕਰਮਚਾਰੀਆਂ ਦੁਆਰਾ ਹਫਤਾਵਾਰ ਰੋਸਟਰ ’ਤੇ ਆਪਣੇ ਵਿਅਕਤੀਗਤ ਦੌਰੇ ਦੇ ਮਾਧਿਅਮ ਰਾਹੀਂ ਇਕੱਤਰ ਕੀਤਾ ਜਾਂਦਾ ਹੈਕੋਵਿਡ -19 ਮਹਾਮਾਰੀ ਫੈਲਣ ਨੂੰ ਰੋਕਣ ਦੇ ਲਈ ਸਰਕਾਰ ਦੁਆਰਾ ਦੇਸ਼ ਵਿਆਪੀ ਲੌਕਡਾਊਨ ਦੇ ਐਲਾਨ ਕਰਨ ਅਤੇ ਵੱਖ-ਵੱਖ ਰੋਕਥਾਮ ਉਪਾਵਾਂ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਮੁੱਲ ਸੰਗ੍ਰਹਿਕਾਂ ਦੇ ਵਿਅਕਤੀਗਤ ਦੌਰੇ ਦੇ ਮਾਧਿਅਮ ਨਾਲ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਦੇ ਮੁੱਲ ਸੰਗ੍ਰਹਿ ਦਾ ਕੰਮ 19 ਮਾਰਚ, 2020 ਤੋਂ ਰੋਕ ਦਿੱਤਾ ਗਿਆ ਸੀ ਅਪ੍ਰੈਲ, 2020 ਵਿੱਚ ਮੁੱਲ ਅੰਕੜੇ ਨੂੰ ਮੋਟੇ ਤੌਰ ’ਤੇ ਨਾਮਜ਼ਦ ਦੁਕਾਨਾਂ ਤੋਂ ਜਾਂ ਵਿਕਰੀ ਕੇਂਦਰਾਂ ਤੋਂ ਟੈਲੀਫ਼ੋਨਉੱਤੇ ਗੱਲਬਾਤ ਦੇ ਜ਼ਰੀਏ ਇਕੱਠਾ ਕੀਤਾ ਗਿਆ ਸੀਗੁਆਂਢ ਦੇ ਆਊਟਲੈਟਾਂ ਤੋਂ ਫੀਲਡ ਸਟਾਫ਼ ਦੁਆਰਾ ਕੀਤੀ ਗਈ ਵੱਖ-ਵੱਖ ਵਸਤਾਂ ਦੀ ਵਿਅਕਤੀਗਤ ਖ਼ਰੀਦ ਦੇ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਨੇ ਇਸ ਵਿੱਚ ਪੂਰਕ ਦੇ ਤੌਰ ’ਤੇ ਕੰਮ ਕੀਤਾ ਹੈਪੂਰੇ ਦੇਸ਼ ਵਿੱਚ ਲਗਭਗ 200 ਸਥਾਨਾਂ 'ਤੇ ਤੈਨਾਤਕੀਤੇ ਗਏ ਵੱਖ-ਵੱਖ ਐੱਨਐੱਸਓ ਦੇ ਐੱਫ਼ਓਡੀ ਦੇ ਤਜ਼ਰਬੇਕਾਰ ਅਤੇ ਪੇਸ਼ੇਵਰ ਕਰਮਚਾਰੀਆਂ ਦੇ ਜ਼ਰੀਏ ਇਹ ਕਵਾਇਦ ਪੂਰੀ ਕੀਤੀ ਗਈਇਸ ਦੇ ਅਨੁਸਾਰ ਐੱਨਐੱਸਓ ਨੇ 674 ਸ਼ਹਿਰੀ ਬਾਜ਼ਾਰਾਂ ਅਤੇ 524 ਪਿੰਡਾਂ ਤੋਂਉਨ੍ਹਾਂ ਜਿਣਸਾਂ (ਕਮੌਡਿਟੀ) ਦੀਆਂ ਕੀਮਤਾਂ ਨਾਲ ਸਬੰਧਿਤ ਜਾਣਕਾਰੀ ਇਕੱਤਰ ਕੀਤੀ ਜੋ ਲੌਕਡਾਊਨਅਵਧੀ ਦੌਰਾਨ ਉਪਲਬਧ ਸੀ ਅਤੇ ਜਿਨ੍ਹਾਂ ਦਾ ਲੈਣ-ਦੇਣ ਕੀਤਾ ਜਾ ਰਿਹਾ ਸੀ

ਅਪ੍ਰੈਲ, 2020ਵਿੱਚ ਬਜ਼ਾਰ ਵਿੱਚ ਵੱਖ-ਵੱਖ ਉਤਪਾਦਾਂ ਦੇ ਸੀਮਤ ਲੈਣ-ਦੇਣ ਨੂੰ ਧਿਆਨ ਵਿੱਚ ਰੱਖ ਕੇ ਗੁਣਵਤਾ ਦੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਸੀਪੀਆਈ ਦੇ ਉਪ-ਸਮੂਹਾਂ / ਸਮੂਹਾਂ ਦੇ ਮੁੱਲਾਂ ਵਿੱਚ ਉੱਤਰ-ਚੜ੍ਹਾਅ ਨੂੰ ਜਾਰੀ ਕਰਨ ਦਾ ਨਿਰਣਾ ਲਿਆ ਗਿਆ ਹੈ ਸੀਪੀਆਈ ਦੇ ਇਹਨਾਂ ਉਪ-ਸਮੂਹਾਂ / ਸਮੂਹਾਂ ਦੇ ਮੁੱਲਾਂ ਵਿੱਚ ਉਤਰਾਅ-ਚੜ੍ਹਾਅ ਨੂੰ ਹੇਠਾਂ ਦਿੱਤੇ ਮਾਪਦੰਡਾਂ ’ਤੇ ਆਂਕਿਆ ਗਿਆ:

i) ਸਿਰਫ਼ ਉਹੀ ਵਸਤਾਂਦੀਆਂ ਕੀਮਤਾਂ ਸ਼ਾਮਲ ਕੀਤੀਆਂ ਗਈਆਂ,ਜਿਨ੍ਹਾਂ ਦੇ ਬਾਰੇ ਘੱਟੋ-ਘੱਟ 25ਪ੍ਰਤੀਸ਼ਤਬਾਜ਼ਾਰਾਂ (ਗ੍ਰਾਮੀਣ ਅਤੇ ਸ਼ਹਿਰੀ ਖੇਤਰ ਦੇ ਲਈ ਵੱਖਰੇ)ਤੋਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ ਅਤੇ ਜਿਨ੍ਹਾਂ ਦਾ ਭਾਰ ਅੰਕ (ਵੇਟੇਜ) ਸੰਬੰਧਤ ਉਪ ਸਮੂਹਾਂ / ਸਮੂਹਾਂ ਵਿੱਚ 70ਪ੍ਰਤੀਸ਼ਤਤੋਂ ਵੱਧ ਹੈ

ii) ਸਰਬਭਾਰਤੀਸੂਚਕ ਅੰਕਾਂਨੂੰ ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਹੀ ਖੇਤਰਾਂ ਵਿੱਚ ਰਾਸ਼ਟਰੀ ਪੱਧਰ 'ਤੇ ਇੱਕ ਸਾਂਝੇ ਬਾਜ਼ਾਰ ’ਤੇ ਅਲੱਗ-ਅਲੱਗ ਵਿਚਾਰ ਕਰਕੇ ਪ੍ਰਤੱਖ ਨਜ਼ਰੀਏ ਨੂੰ ਵਰਤਦੇ ਹੋਏ ਸੰਕਲਿਤ ਕੀਤਾ ਗਿਆ ਹੈ

ਇਸ ਦੇ ਅਨੁਸਾਰ, ‘ਫੂਡ ਐਂਡ ਬੇਵਰੇਜਜ਼’ਸਮੂਹ ਦੇ ਤਹਿਤ‘ਮਾਸ ਅਤੇ ਮੱਛੀ’ ਅਤੇ ‘ਤਿਆਰ ਭੋਜਨ, ਨਾਸ਼ਤਾ, ਮਿਠਾਈ, ਆਦਿ ਜਿਹੇ ਉੱਪ-ਸਮੂਹਾਂ ਦੇ ਨਾਲ-ਨਾਲ ‘ਪਾਨ, ਤੰਬਾਕੂ ਅਤੇ ਮਾਦਕ ਦ੍ਰਵਾਂ ਦੇ ਸਮੂਹ’, ‘ਕੱਪੜੇ ਅਤੇ ਫੁੱਟਵੀਅਰ’ ਦੇ ਮੁੱਲਾਂ ਵਿੱਚ ਉਤਰਾਅ-ਚੜਾ ਨੂੰ ਸੰਕਲਿਤ ਨਹੀਂ ਕੀਤਾ ਗਿਆਫੁਟਕਲਸਮੂਹ ਦੇ ਅੰਤਰਗਤ, ਸਿਰਫ਼ਸਿਹਤਉਪ-ਸਮੂਹ ਦੇਸੂਚਕ ਅੰਕਨੂੰ ਅਪ੍ਰੈਲ, 2020 ਦੇ ਲਈ ਸੰਕਲਿਤ ਕੀਤਾ ਗਿਆ ਹੈਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਪੱਧਰ ’ਤੇ ਆਮ ਸੀਪੀਆਈ ਅਤੇ ਸੂਚਕ ਅੰਕਜਾਰੀ ਨਹੀਂ ਕੀਤੇ ਜਾ ਰਹੇ ਹਨ

ਸੀਪੀਆਈ (ਆਮ) ਸੂਚਕ ਅੰਕਾਂ ਅਤੇ ਸੀਐੱਫ਼ਪੀਆਈ’ਤੇ ਅਧਾਰਿਤਸਰਬਭਾਰਤੀ ਮੁਦਰਾਸਫੀਤੀ ਦਰਾਂ (ਮਾਰਚ 2019 ਦੀ ਤੁਲਨਾ ਵਿੱਚ ਮਾਰਚ 2020 ਵਿੱਚ) ਹੇਠਾਂ ਦਿੱਤੀ ਗਈ ਹੈ:

ਸੀਪੀਆਈ (ਆਮ) ਅਤੇ ਸੀਐੱਫ਼ਪੀਆਈ ’ਤੇ ਅਧਾਰਿਤਸਰਬਭਾਰਤੀ ਮੁਦਰਾਸਫੀਤੀ ਦਰਾਂ (ਪ੍ਰਤੀਸ਼ਤ ਵਿੱਚ)

 

ਸੂਚਕ ਅੰਕ

ਮਾਰਚ 2020 (ਆਖਰੀ)

मार्च 2019

ਗ੍ਰਾਮੀਣ

ਸ਼ਹਿਰੀ

ਸੰਯੁਕਤ

ग्रामीण

शहरी

संयुक्‍त

ਸੀਪੀਆਈ (ਆਮ)

6.09

5.59

5.84

1.80

4.10

2.86

ਸੀਐੱਫ਼ਪੀਆਈ

8.88

8.59

8.76

-1.46

3.47

0.30

 

 

ਨੋਟ:

ਮੁੱਲ ਅੰਕੜਾ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੁਆਰਾ ਮੈਨਟੇਨਡ ਕੀਤੇ ਜਾਣ ਵਾਲੇ ਵੈਬ ਪੋਰਟਲ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤੇ ਜਾਂਦੇ ਹਨ

ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨਾਲ ਸਬੰਧਿਤ ਵਿਸਤ੍ਰਿਤ ਵੇਰਵੇ ਜਾਣਨ ਲਈ ਅੰਗਰੇਜ਼ੀ ਦੇ ਲਿੰਕ ਲਈ ਇੱਥੇ ਕਲਿੱਕ ਕਰੋ

Click here to see Data in PDF

***

 

ਵੀਆਰਆਰਕੇ/ ਵੀਜੇ



(Release ID: 1623444) Visitor Counter : 138


Read this release in: English , Urdu , Hindi