ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਰਕਾਰੀ ਕਰਮਚਾਰੀਆਂ ਦੀ 31 ਮਾਰਚ 2020 ਨੂੰ ਰਿਟਾਇਰਮੈਂਟ

Posted On: 31 MAR 2020 5:32PM by PIB Chandigarh

ਕੋਵਿਡ 19 ਦੇ ਫੈਲਣ ਕਰਕੇ ਸਰਕਾਰ ਦੁਆਰਾ ਐਲਾਨੇ ਗਏ ਦੇਸ਼ ਵਿਆਪੀ ਲੌਕਡਾਊਨ ਕਾਰਨ ਪੈਦਾ ਹੋਈ ਬੇਮਿਸਾਲ ਸਥਿਤੀ ਦੇ ਮੱਦੇਨਜ਼ਰ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਜੋ ਕਰਮਚਾਰੀ 31 ਮਾਰਚ 2020 ਨੂੰ ਉਮਰ ਦੇ ਅਧਾਰ ਤੇ ਰਿਟਾਇਰ (ਸੇਵਾਮੁਕਤ) ਹੋਣ ਵਾਲੇ ਹਨ, ਉਹ ਕੇਂਦਰ ਸਰਕਾਰ ਦੀ ਸੇਵਾ ਤੋਂ 31 ਮਾਰਚ 2020 ਨੂੰ ਰਿਟਾਇਰ (ਸੇਵਾਮੁਕਤ) ਹੋ ਜਾਣਗੇ, ਭਾਵੇਂ ਉਹ ਘਰ ਤੋਂ ਕੰਮ ਕਰ ਰਹੇ ਹੋਣ ਜਾਂ ਦਫਤਰ ਤੋਂ।

                                                       *******

ਵੀਜੀ/ਐੱਸਐੱਨਸੀ


(Release ID: 1609702) ਵਿਜ਼ੀਟਰ ਕਾਊਂਟਰ : 113
Read this release in: English