|
ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੋਵਿਡ-19 ਲੌਕਡਾਊਨ ਦੌਰਾਨ ਡਾਕ ਘਰਾਂ ਵਿੱਚ ਲੈਣ-ਦੇਣ ਦੀ ਸਥਿਤੀ
Posted On:
31 MAR 2020 1:40PM by PIB Chandigarh
ਕੋਵਿਡ-19 ਲੌਕਡਾਊਨ ਦੌਰਾਨ ਡਾਕ ਘਰਾਂ ਵਿੱਚ ਲੈਣ-ਦੇਣ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
|
ਸੀਰੀਅਲ ਨੰਬਰ
|
ਨਿਗਰਾਨੀ ਮਾਪਦੰਡ
|
26 ਮਾਰਚ ਤੱਕ ਦੀ ਸਥਿਤੀ
|
27 ਮਾਰਚ ਤੱਕ ਦੀ ਸਥਿਤੀ
|
28 ਮਾਰਚ ਤੱਕ ਦੀ ਸਥਿਤੀ
|
|
1.
|
ਪੀਓਐੱਸਬੀ ਲੈਣ-ਦੇਣ ਦੀ ਸੰਖਿਆ
|
6,38,806
|
7,33,614
|
6,45,320
|
|
2.
|
ਪੀਓਐੱਸਬੀ ਲੈਣ-ਦੇਣ ਦਾ ਮੁੱਲ (Value)
|
ਜਮ੍ਹਾਂ 491.91 ਕਰੋੜ ਰੁਪਏ ਨਿਕਾਸੀ-264.76 ਕਰੋੜ ਰੁਪਏ
|
ਜਮ੍ਹਾਂ 533.06 ਕਰੋੜ ਰੁਪਏ ਨਿਕਾਸੀ-313.31 ਕਰੋੜ ਰੁਪਏ
|
ਜਮ੍ਹਾਂ 590.32 ਕਰੋੜ ਰੁਪਏ ਨਿਕਾਸੀ-318.89 ਕਰੋੜ ਰੁਪਏ
|
|
3.
|
ਆਈਪੀਪੀਬੀ ਲੈਣ-ਦੇਣ ਦੀ ਸੰਖਿਆ
|
1.63 ਲੱਖ
|
1.57ਲੱਖ
|
1.18 ਲੱਖ
|
|
4.
|
ਆਈਪੀਪੀਬੀ ਲੈਣ-ਦੇਣ ਦਾ ਮੁੱਲ (Value)
|
49.35ਕਰੋੜ ਰੁਪਏ
|
47.13 ਕਰੋੜ ਰੁਪਏ
|
32.14 ਕਰੋੜ ਰੁਪਏ
|
|
5.
|
ਏਈਪੀਐੱਸ ਲੈਣ-ਦੇਣ ਦੀ ਸੰਖਿਆ
|
6874
|
7938
|
8577
|
|
6.
|
ਏਈਪੀਏ ਲੈਣ-ਦੇਣ ਦਾ ਮੁੱਲ (Value)
|
3.11 ਕਰੋੜ ਰੁਪਏ
|
3.33 ਕਰੋੜ ਰੁਪਏ
|
3.63 ਕਰੋੜ ਰੁਪਏ
|
|
7.
|
ਏਟੀਐੱਮ ਲੈਣ-ਦੇਣ ਦੀ ਸੰਖਿਆ
|
10691
|
9912
|
10984
|
|
8.
|
ਏਟੀਐੱਮ ਲੈਣ-ਦੇਣ ਦਾ ਮੁੱਲ (Value)
|
5,57,28,400
ਰੁਪਏ
|
3,03,19,600 ਰੁਪਏ
|
3,22,12,350 ਰੁਪਏ
|
|
9.
|
ਪੀਐੱਲਆਈ ਲੈਣ-ਦੇਣ ਦੀ ਸੰਖਿਆ
|
9746
|
12251
|
10190
|
|
10.
|
ਪੀਐੱਲਆਈ ਲੈਣ-ਦੇਣ ਦਾ ਮੁੱਲ (Value)
|
3,44,40,557 ਰੁਪਏ
|
4,02,33,657 ਰੁਪਏ
|
3,23,38,626 ਰੁਪਏ
|
|
11.
|
ਆਰਪੀਐੱਲਆਈ ਲੈਣ-ਦੇਣ ਦੀ ਸੰਖਿਆ
|
16308
|
21617
|
28045
|
|
12.
|
ਆਰਪੀਐੱਲਆਈ ਲੈਣ-ਦੇਣ ਦਾ ਮੁੱਲ (Value)
|
1,58,65,807 ਰੁਪਏ
|
2,34,25,940 ਰੁਪਏ
|
2,79,01,000 ਰੁਪਏ
|
|
13.
|
ਸਪੀਡ ਪੋਸਟ, ਰਜਿਸਟਰਡ ਪੱਤਰ, ਪਹੁੰਚਾਏ ਗਏ ਪਾਰਸਲ ਅਤੇ ਭੁਗਤਾਨ ਕੀਤੇ ਗਈ ਮਨੀ ਆਰਡਰਾਂ ਦੀ ਸੰਖਿਆ
|
45766
|
58121
|
46892
|
|
|
|
|
|
|
****
ਆਰਜੇ/ਐੱਨਜੀ
(Release ID: 1609690)
|