ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਅਰ ਵਾਈਸ ਮਾਰਸ਼ਲ (ਰਿਟਾਇਰਡ) ਚੰਦਨ ਸਿੰਘ ਰਾਠੌਰ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ

Posted On: 29 MAR 2020 11:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਅਰ ਵਾਈਸ ਮਾਰਸ਼ਲ (ਰਿਟਾਇਰਡ) ਚੰਦਨ ਸਿੰਘ ਰਾਠੌਰ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਹਮੇਸ਼ਾ ਏਅਰ ਵਾਈਸ ਮਾਰਸ਼ਲ (ਰਿਟਾਇਰਡ) ਚੰਦਨ ਸਿੰਘ ਰਾਠੌਰ ਦੀ ਬੇਦਾਗ (ਸ਼ਾਨਦਾਰ) ਸੇਵਾ ਨੂੰ ਯਾਦ ਰੱਖੇਗਾ। ਉਹ ਇੱਕ ਬਹਾਦਰ ਏਅਰ ਵਾਰੀਅਰ ਸਨ ਜਿਨ੍ਹਾਂ ਨੇ ਇੱਕ ਮਜ਼ਬੂਤ ਅਤੇ ਸੁਰੱਖਿਅਤ ਭਾਰਤ ਲਈ ਯੋਗਦਾਨ ਦਿੱਤਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।

 

https://twitter.com/narendramodi/status/1244290006299987968

 

****

ਵੀਆਰਆਰਕੇ/ਕੇਪੀ



(Release ID: 1609268) Visitor Counter : 83


Read this release in: English