ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

Posted On: 20 MAR 2020 11:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਐਮਰਜੈਂਸੀ ਫੰਡ ਵਿੱਚ ਯੋਗਦਾਨ ਦੇਣ ਲਈ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਦਾ ਧੰਨਵਾਦ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭੂਟਾਨ ਦੇ ਪ੍ਰਧਾਨ ਮੰਤਰੀ, ਡਾ. ਲੋਟੇ ਸ਼ੇਰਿੰਗ ਦਾ ਭੂਟਾਨ ਸਰਕਾਰ ਦੀ ਤਰਫੋਂ ਕੋਵਿਡ-19 ਐਮਰਜੈਂਸੀ ਫੰਡ ਵਿੱਚ 100,000 ਡਾਲਰ ਦਾ ਯੋਗਦਾਨ ਦੇਣ ਦੇ ਫੈਸਲੇ ਲਈ ਧੰਨਵਾਦ। ਸਾਰਕ ਲੀਡਰਾਂ ਨੂੰ ਅਜਿਹੀ ਪਹਿਲ ਕਰਦੇ ਹੋਏ ਦੇਖਣਾ ਸ਼ਾਨਦਾਰ ਹੈ ਜੋ ਕੋਰੋਨਾਵਾਇਰਸ ਖ਼ਿਲਾਫ਼ ਸਮੂਹਿਕ ਲੜਾਈ ਵਿੱਚ ਤਾਕਤ ਜੋੜ ਰਹੇ ਹਨ।

https://twitter.com/narendramodi/status/1241056983651733504

***

ਵੀਆਰਆਰਕੇ/ ਵੀਜੇ



(Release ID: 1608971) Visitor Counter : 69


Read this release in: English