ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ

Posted On: 20 MAR 2020 11:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ ਪੀ ਸ਼ਰਮਾ ਓਲੀ ਦੀ ਕੋਵਿਡ-19 ਐਮਰਜੈਂਸੀ ਫੰਡ ਵਿੱਚ ਯੋਗਦਾਨ ਦੇਣ ਦੇ ਐਲਾਨ ਲਈ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਕੋਵੀਡ -19 ਐਮਰਜੈਂਸੀ ਫੰਡ ਵਿੱਚ 10 ਕਰੋੜ ਐੱਨਪੀਆਰ ਦੇ ਯੋਗਦਾਨ ਦੇ ਐਲਾਨ ਦੀ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ। ਇਹ ਮਹਾਮਾਰੀ ਖ਼ਿਲਾਫ਼ ਸਾਰਕ ਦੇਸ਼ਾਂ ਦੀ ਸਮੂਹਕ ਲੜਾਈ ਲਈ ਓਲੀ ਜੀ ਦੀ ਪ੍ਰਤੀਬੱਧਤਾ ਅਤੇ ਸਮਰਥਨ ਨੂੰ ਦਰਸਾਉਂਦਾ ਹੈ।

 

https://twitter.com/narendramodi/status/1241056858825093120

 

***

ਵੀਆਰਆਰਕੇ/ਵੀਜੇ



(Release ID: 1608970) Visitor Counter : 68


Read this release in: English