ਟੈਕਸਟਾਈਲ ਮੰਤਰਾਲਾ

ਕੱਪੜਾ ਮੰਤਰਾਲੇ ਨੇ ਮੈਡੀਕਲ ਟੈਕਸਟਾਈਲਸ ਦੇ ਉਤਪਾਦਨ ਅਤੇ ਸਪਲਾਈ ਦੀ ਨਿਗਰਾਨੀ ਲਈ ਐਮਰਜੈਂਸੀ ਕੰਟਰੋਲ ਰੂਮ ਕਾਇਮ ਕੀਤਾ

Posted On: 25 MAR 2020 8:18PM by PIB Chandigarh

 

ਕੱਪੜਾ ਮੰਤਰਾਲੇ ਨੇ ਮੈਡੀਕਲ ਟੈਕਸਟਾਈਲਸ (ਐੱਨ-95 ਮਾਸਕ, ਬਾਡੀ ਕਵਰਆਲਸ  ਅਤੇ ਮੈਲਟਬਲਾਊਨ ਫੈਬਰਿਕ) ਦੇ ਉਤਪਾਦਨ ਅਤੇ ਸਪਲਾਈ ਦੀ ਨਿਗਰਾਨੀ ਲਈ ਇੱਕ ਐਮਰਜੈਂਸੀ ਕੰਟਰੋਲ ਰੂਮ ਕਾਇਮ ਕੀਤਾ ਹੈ, ਜੋ ਕੋਵਿਡ-19 ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਹੈ।

 

ਐਮਰਜੈਂਸੀ ਕੰਟਰੋਲ ਰੂਮ ਵਿਸ਼ੇਸ਼ ਸਕੱਤਰ, ਸ਼੍ਰੀ ਪੀਕੇ ਕਟਾਰੀਆ, (ਮੋਬਾਈਲ ਨੰਬਰ 9818149844) ਦੀ ਦੇਖਰੇਖ ਵਿੱਚ ਕੰਮ ਕਰੇਗਾ। ਕੱਪੜਾ ਮੰਤਰਾਲੇ ਦੇ ਨਿਮਨਲਿਖਿਤ ਅਧਿਕਾਰੀ ਇਸ ਕੰਟਰੋਲ ਰੂਮ ਨਾਲ ਜੁੜੇ ਹੋਣਗੇ:

 

ਸੀਰੀਅਲ ਨੰਬਰ ਨਾਮ ਪਦ ਮੋਬਾਈਲ ਨੰਬਰ

1 ਨਿਹਾਰ ਰੰਜਨ ਦਾਸ਼

ਸੰਯੁਕਤ ਸਕੱਤਰ

9910911396

2 ਐੱਚ ਕੇ ਹਾਂਡਾ

ਡਾਇਰੈਕਟਰ

9437567873

3 ਬਲਰਾਮ ਕੁਮਾਰ

ਡਾਇਰੈਕਟਰ

9458911913

4 ਪੰਕਜ ਕੁਮਾਰ ਸਿੰਘ

ਡਿਪਟੀ ਸਕੱਤਰ

9555758381

5 ਪਦਮਾਪਾਣੀ ਬੋਰਾ

ਡਿਪਟੀ ਸਕੱਤਰ

9871070834

 

ਜ਼ਮੀਨੀ ਪੱਧਰ ‘ਤੇ ਸਥਿਤੀ  ਦਾ ਜਾਇਜ਼ਾ ਲੈਣ ਲਈ ਨਿਮਨਲਿਖਿਤ ਫੀਲਡ ਲੈਵਲ ਦੇ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ:

ਸੀਰੀਅਲ ਨੰਬਰ ਨਾਮ ਪਦ ਮੋਬਾਈਲ ਨੰਬਰ

1 ਮਲਯ ਚੰਦਨ ਚਕਰਵਰਤੀ

(MolayChandanChakravarthy) ਟੈਕਸਟਾਈਲ ਕਮਿਸ਼ਨਰ, ਮੁੰਬਈ

8910267467

2 ਰਣਜੀਤ ਰੰਜਨ ਓਖੰਡਿਆਰ

(RanjitRanjanOkhandiar)

ਮੈਂਬਰ ਸਕੱਤਰ, ਸੈਂਟਰਲ ਸਿਲਕ ਬੋਰਡ, ਬੰਗਲੌਰ

7987331656

3 ਅਜੀਤ ਬੀ ਚਵਾਨ

ਸਕੱਤਰ, ਟੈਕਸਟਾਈਲ ਕਮੇਟੀ, ਮੁੰਬਈ 9958457403

 

ਜੇਕਰ ਕਿਸੇ ਨੂੰ ਮੈਡੀਕਲ ਟੈਕਸਟਾਈਲ (ਐੱਨ-95 ਮਾਸਕ ਅਤੇ ਬਾਡੀ ਕਵਰਆਲਸ) ਦੀ ਸਪਲਾਈ ਨਾਲ ਸਬੰਧਿਤ ਕੋਈ ਸਮੱਸਿਆ ਹੋਵੇ, ਉਹ ਇਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

 

****

 

ਐੱਸਬੀ


(Release ID: 1608274) Visitor Counter : 185


Read this release in: English