ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਕੋਵਿਡ -19 ਐਮਰਜੈਂਸੀ ਫੰਡ' ਵਿੱਚ ਯੋਗਦਾਨ ਲਈ ਮਾਲਦੀਵ ਸਰਕਾਰ ਦੀ ਪ੍ਰਸ਼ੰਸਾ ਕੀਤੀ

Posted On: 21 MAR 2020 8:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ -19 ਐਮਰਜੈਂਸੀ ਫੰਡਵਿੱਚ 200,000 ਅਮਰੀਕੀ ਡਾਲਰ ਦੇ ਯੋਗਦਾਨ ਲਈ ਮਾਲਦੀਵ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ।

 

ਉਨ੍ਹਾਂ ਨੇ ਕਿਹਾ ਕਿ ਇਹ ਅਹਿਮ ਯੋਗਦਾਨ ਮਹਾਮਾਰੀ ਕੋਵਿਡ-19 ਖ਼ਿਲਾਫ਼ ਸਾਂਝੀ ਇਸ ਸਮੂਹਿਕ ਲੜਾਈ ਵਿੱਚ ਸਾਡੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ।

 

https://twitter.com/narendramodi/status/1241306880732827648

 

****

ਵੀਆਰਆਰਕੇ/ਕੇਪੀ



(Release ID: 1608085) Visitor Counter : 135


Read this release in: English