ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅੱਜ ਕੋਵਿਡ-19 ਮਹਾਮਾਰੀ ਬਾਰੇ ਰਾਸ਼ਟਰ ਨੂੰ ਸੰਬੋਧਨ ਕਰਨਗੇ

Posted On: 24 MAR 2020 11:56AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਯਾਨੀ 24 ਮਾਰਚ, 2020 ਨੂੰ ਰਾਤ 8 ਵਜੇ ਕੋਵਿਡ-19 ਦੇ ਖਤਰੇ ਨਾਲ ਸਬੰਧਿਤ ਮੁੱਦਿਆਂ ਬਾਰੇ ਰਾਸ਼ਟਰ ਨੂੰ ਸੰਬੋਧਨ ਕਰਨਗੇ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਕੋਵਿਡ-19 ਦੇ ਖਤਰੇ ਨਾਲ ਸਬੰਧਿਤ ਮਹੱਤਵਪੂਰਨ ਗੱਲਾਂ ਦੇਸ਼ਵਾਸੀਆਂ ਨਾਲ ਸਾਂਝੀਆਂ ਕਰਾਂਗਾ। ਅੱਜ, 24 ਮਾਰਚ 2020 ਨੂੰ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਾਂਗਾ।

https://twitter.com/narendramodi/status/1242323791436320768

 

***

ਵੀਆਰਆਰਕੇ/ਏਕੇ


(Release ID: 1607908) Visitor Counter : 141


Read this release in: English