ਸੈਰ ਸਪਾਟਾ ਮੰਤਰਾਲਾ
ਮੇਘਾਲਿਆ ਸਰਕਾਰ ਨੇ ਕੋਵਿਡ-19 (COVID-19 ) ਵਾਇਰਸ ਦੇ ਮੱਦੇਨਜ਼ਰ ਇੱਕ ਇਹਤਿਹਾਤੀ ਕਦਮ ਦੇ ਤੌਰ ‘ਤੇ, 31 ਮਾਰਚ ਤੱਕ ਰਾਜ ਦੇ ਸਾਰੇ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ
Posted On:
19 MAR 2020 2:04PM by PIB Chandigarh
ਮੇਘਾਲਿਆ ਸਰਕਾਰ ਨੇ ਕੋਵਿਡ-19(COVID-19 ) ਵਾਇਰਸ ਦੇ ਮੱਦੇ ਨਜ਼ਰ, ਇਹਤਿਹਾਤੀ ਕਦਮ ਦੇ ਤੌਰ ‘ਤੇ 31 ਮਾਰਚ, 2020 ਤੱਕ ਮੇਘਾਲਿਆ ਰਾਜ ‘ਚ ਸਾਰੇ ਸੈਰ-ਸਪਾਟਾ ਸਥਾਨ ਬੰਦ ਕਰ ਦਿੱਤੇ ਹਨ। ਰਾਜ ਸਰਕਾਰ ਨੇ, ਇੱਕ ਪ੍ਰੈੱਸ ਰਿਲੀਜ਼ ਵਿੱਚ, ਇਹ ਵੀ ਕਿਹਾ ਹੈ ਕਿ ਇਸ ਬੰਦ ਦੇ 15 ਅਪ੍ਰੈਲ, 2020 ਤੱਕ ਵਧਾਏ ਜਾਣ ਦੀ ਸੰਭਾਵਨਾ ਹੈ। ਰਾਜ ਨੇ ਸਲਾਹ ਦਿੱਤੀ ਹੈ ਕਿ ਮੇਘਾਲਿਆ ਵਿੱਚ ਸ਼ਿਲੌਂਗ ਅਤੇ ਹੋਰ ਸਥਾਨਾਂ ‘ਤੇ ਜਾਣ ਦਾ ਇਰਾਦਾ ਰੱਖਦੇ ਸਾਰੇ ਸੈਲਾਨੀ ਆਪਣੀਆਂ ਯਾਤਰਾ ਯੋਜਨਾਵਾਂ ਇਸ ਦੇ ਅਨੁਸਾਰ ਹੀ ਮੁੜ-ਨਿਰਧਾਰਿਤ ਕਰਨ ।
****
ਐੱਨਬੀ/ਏਕੇਜੇ
(Release ID: 1607896)
Visitor Counter : 117