ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਏਅਰ ਇੰਡੀਆ ਦੀ ਪ੍ਰਸ਼ੰਸਾ ਕੀਤੀ
प्रविष्टि तिथि:
23 MAR 2020 12:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ - 19 ਮਹਾਮਾਰੀ ਦੌਰਾਨ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਏਅਰ ਇੰਡੀਆ ਦੀ ਪ੍ਰਸ਼ੰਸਾ ਕੀਤੀ ਹੈ । ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, “@ airindiain ਦੀ ਇਸ ਟੀਮ ਉੱਤੇ ਸਾਨੂੰ ਬੇਹੱਦ ਮਾਣ ਹੈ । ਇਸ ਨੇ ਜਬਰਦਸਤ ਉਤਸ਼ਾਹ ਦਿਖਾਇਆ ਹੈ ਅਤੇ ਮਾਨਵਤਾ ਦੇ ਸੱਦੇ ‘ਤੇ ਮੌਕਾ ਸੰਭਾਲਿਆ ਹੈ । ਉਨ੍ਹਾਂ ਦੇ ਉਤਕ੍ਰਿਸ਼ਟ ਯਤਨਾਂ ਦੀ ਭਾਰਤ ਭਰ ਵਿੱਚ ਕਈ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ । #IndiaFightsCorona”
https://twitter.com/narendramodi/status/1241954700284424192
***
ਵੀਆਰਆਰਕੇ/ਏਕੇ
(रिलीज़ आईडी: 1607824)
आगंतुक पटल : 192
इस विज्ञप्ति को इन भाषाओं में पढ़ें:
English