ਪ੍ਰਧਾਨ ਮੰਤਰੀ ਦਫਤਰ

ਕੱਲ੍ਹ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ ਦਾ ਪਾਲਣ ਕਰਨ ਦੀ ਅਪੀਲ ਰਾਸ਼ਟਰ ਦੇ ਨਿਰਸੁਆਰਥ ਸੇਵਾ ਪ੍ਰਦਾਤਿਆਂ ਦਾ ਕੱਲ੍ਹ ਸ਼ਾਮ 5 ਵਜੇ ਧੰਨਵਾਦ ਕਰਨ ਦੀ ਅਪੀਲ

Posted On: 21 MAR 2020 6:37PM by PIB Chandigarh

ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਯਤਨ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੱਲ੍ਹ 22 ਮਾਰਚ 2020 ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ ਦਾ ਪਾਲਣ ਕਰਨ ਦੀ ਅਪੀਲ ਨੂੰ ਯਾਦ ਕਰਵਾਇਆ ਜਾ ਰਿਹਾ ਹੈ।
ਇਸ ਮੁਸ਼ਕਿਲ ਸਮੇਂ ਦੌਰਾਨ ਰਾਸ਼ਟਰ ਦੀ ਨਿਰਸੁਆਰਥ ਸੇਵਾ ਕਰਨ ਵਾਲਿਆਂ ਦੇ ਯਤਨਾਂ ਨੂੰ ਸੈਲਿਊਟ ਕਰਨ ਲਈ, ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਅਤੇ ਬਾਲਕੋਨੀਆਂ ‘ਚ ਕੱਲ੍ਹ ਸ਼ਾਮ 5 ਵਜੇ ਖੜ੍ਹੇ ਹੋਣ ਅਤੇ ਪੰਜ ਮਿੰਟ ਤੱਕ ਤਾੜੀਆਂ ਮਾਰਨ ਅਤੇ ਘੰਟੀਆਂ ਵਜਾ ਕੇ ਧੰਨਵਾਦ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਯਾਦ ਕਰਵਾਇਆ ਜਾ ਰਿਹਾ ਹੈ।
https://twitter.com/PMOIndia/status/1240650345811828738?ref_src=twsrc%5Etfw%7Ctwcamp%5Etweetembed%7Ctwterm%5E1240650345811828738&ref_url=https%3A%2F%2Fpib.gov.in%2FPressReleasePage.aspx%3FPRID%3D1607520
https://twitter.com/PMOIndia/status/1240651784260964353?ref_src=twsrc%5Etfw%7Ctwcamp%5Etweetembed%7Ctwterm%5E1240651784260964353&ref_url=https%3A%2F%2Fpib.gov.in%2FPressReleasePage.aspx%3FPRID%3D1607520
****
 ਵੀਆਰਆਰਕੇ/ਕੇਪੀ

 (Release ID: 1607635) Visitor Counter : 154


Read this release in: English