ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 (COVID-19) ਬਾਰੇ ਅੱਪਡੇਟ: ਐਡੀਸ਼ਨਲ ਟ੍ਰੈਵਲ ਅਡਵਾਈਜ਼ਰੀ (ਸਲਾਹ)
Posted On:
05 MAR 2020 2:27PM by PIB Chandigarh
ਪਹਿਲਾਂ ਤੋਂ ਹੀ ਲਾਗੂ ਵੀਜ਼ਾ ਬੰਦਸ਼ਾਂ ਤੋਂ ਇਲਾਵਾ, ਇਟਲੀ ਨਵੀਂ ਯਾਤਰਾ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਗਈ ਹੈ ਜਿਸ ਦੇ ਅਨੁਸਾਰ ਇਟਲੀ ਜਾਂ ਕੋਰੀਆ ਤੋਂ ਭਾਰਤ ਆਉਣ ਦੇ ਇੱਛੁਕ ਯਾਤਰੀਆਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਸਿਹਤ ਅਥਾਰਿਟੀਆਂ ਦੁਆਰਾ ਅਧਿਕਾਰਿਤ ਨਾਮਜ਼ਦ ਪ੍ਰੋਯਗਸ਼ਾਲਾਵਾਂ ਤੋਂ ਕੋਵਿਡ-19 (COVID-19) ਲਈ ਜਾਂਚ ਵਿੱਚ ਨੈਗੇਟਿਵ ਪਾਏ ਜਾਣ ਦੇ ਸਰਟੀਫਿਕੇਟ ਦੀ ਜ਼ਰੂਰਤ ਹੋਵੇਗੀ। ਇਹ ਬੰਦਸ਼ 10 ਮਾਰਚ, 2020 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ। ਇਹ ਕੋਵਿਡ-19 (COVID-19) ਦੇ ਸਮਾਪਤ ਹੋਣ ਤੱਕ ਇੱਕ ਆਰਜ਼ੀ ਉਪਾਅ ਹੈ।
****
ਐੱਮਵੀ
(Release ID: 1605487)
Visitor Counter : 103