ਪ੍ਰਧਾਨ ਮੰਤਰੀ ਦਫਤਰ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਦੇ ਸਰਕਾਰੀ ਦੌਰੇ ਦੌਰਾਨ ਸੰਪੰਨ ਕੀਤੇ ਦਸਤਾਵੇਜ਼
Posted On:
25 FEB 2020 3:46PM by PIB Chandigarh
ਕ੍ਰ. ਸੰ.
|
ਸਿਰਲੇਖ
|
ਭਾਰਤ ਵੱਲੋਂ ਪ੍ਰਮੁੱਖ ਸੰਸਥਾ(ਨੋਡਲ ਐਂਟਿਟੀ)
|
ਅਮਰੀਕਾ ਵੱਲੋਂ ਪ੍ਰਮੁੱਖ ਸੰਸਥਾ(ਨੋਡਲ ਐਂਟਿਟੀ)
|
1
|
ਮਾਨਸਿਕ ਸਿਹਤ ਬਾਰੇ ਸਹਿਮਤੀ ਪੱਤਰ
|
ਭਾਰਤ ਸਰਕਾਰ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
|
ਅਮਰੀਕੀ ਸਰਕਾਰ ਦਾ ਸਿਹਤ ਅਤੇ ਮਾਨਵ ਸੇਵਾਵਾਂ ਵਿਭਾਗ
|
2
|
ਮੈਡੀਕਲ ਪ੍ਰੋਡਕਟਾਂ (ਚਿਕਿਤਸਾ ਉਤਪਾਦਾਂ) ਦੀ ਸੁਰੱਖਿਆ ਬਾਰੇ ਸਹਿਮਤੀ ਪੱਤਰ
|
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸੇਵਾ ਡਾਇਰੈਕਟੋਰੇਟ ਜਨਰਲ ਦੇ ਤਹਿਤ ਸੈਂਟਰਲ ਡਰੱਗਸ ਸਟੈਂਡਰਡਸ ਕੰਟ੍ਰੋਲ ਸੰਗਠਨ
|
ਅਮਰੀਕੀ ਸਰਕਾਰ ਦੇ ਸਿਹਤ ਅਤੇ ਮਾਨਵ ਸੇਵਾ ਵਿਭਾਗ ਦਾ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ
|
3
|
ਸਹਿਯੋਗ ਪੱਤਰ
|
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਐਕਸੋਨਮੋਬਿਲ ਇੰਡੀਆ ਐੱਲਐੱਨਜੀ ਲਿਮਿਟਡ
|
ਚਾਰਟ ਇੰਡਸਟਰੀਜ਼ ਇੰਕ.
|
*****
ਵੀਆਰਆਰਕੇ/ਐੱਸਐੱਚ
(Release ID: 1604379)
Visitor Counter : 211