ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਗਰਾ - ਲਖਨਊ ਐਕਸਪ੍ਰੈੱਸਵੇ ‘ਤੇ ਹੋਈ ਦੁਰਘਟਨਾ ਵਿੱਚ ਮੁਸਾਫਰਾਂ ਦੇ ਮਾਰੇ ਜਾਣ ‘ਤੇ ਦੁਖ ਪ੍ਰਗਟਾਇਆ
Posted On:
13 FEB 2020 2:10PM by PIB Chandigarh
ਪ੍ਰਧਾਨ ਮੰਤਰੀ ਨੇ ਆਗਰਾ - ਲਖਨਊ ਐਕਸਪ੍ਰੈੱਸਵੇ ‘ਤੇ ਅੱਜ ਹੋਈ ਸੜਕ ਦੁਰਘਟਨਾ ਵਿੱਚ ਕਈ ਮੁਸਾਫਰਾਂ ਦੇ ਮਾਰੇ ਜਾਣ ‘ਤੇ ਦੁਖ ਪ੍ਰਗਟ ਕੀਤਾ ਹੈ ।
ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, “ਆਗਰਾ ਲਖਨਊ ਐਕਸਪ੍ਰੈੱਸਵੇ ‘ਤੇ ਸੜਕ ਦੁਰਘਟਨਾ ਵਿੱਚ ਕਈ ਮੁਸਾਫਰਾਂ ਦੇ ਜਾਨ ਗਵਾਉਣ ‘ਤੇ ਉਨ੍ਹਾਂ ਨੂੰ ਗਹਿਰਾ ਦੁਖ ਪਹੁੰਚਿਆ ਹੈ । ਦੁਖ ਦੀ ਇਸ ਘੜੀ ਵਿੱਚ ਦੁਖੀ ਪਰਿਵਾਰਾਂ ਦੇ ਨਾਲ ਗਹਿਰੀਆਂ ਸੰਵੇਦਨਾਵਾਂ ਹਨ।”
ਉਨ੍ਹਾਂ ਅੱਗੇ ਕਿਹਾ, “ਦੁਰਘਟਨਾ ਵਿੱਚ ਜੋ ਘਾਇਲ ਹੋਏ ਹਨ , ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ । ”
https://twitter.com/PMOIndia/status/1227853608252846080
****
ਵੀਆਰਆਰਕੇ/ਵੀਜੇ
(Release ID: 1603424)
Visitor Counter : 92