ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਨੂੰ ਉਸ ਦੇ ਰਾਜ ਦਿਵਸ 'ਤੇ ਵਧਾਈਆਂ ਦਿੱਤੀਆਂ

Posted On: 21 JAN 2020 11:03AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਪੁਰਾ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦਿਵਸ ਦੇ ਅਵਸਰ 'ਤੇ ਵਧਾਈਆਂ ਦਿੱਤੀਆਂ ਹਨ

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਸਾਨੂੰ ਤ੍ਰਿਪੁਰਾ ਦੀਆਂ ਮਿਸਾਲੀ ਪਰੰਪਰਾਵਾਂ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ 'ਤੇ ਮਾਣ ਹੈ। ਰਾਜ ਦੇ ਲੋਕ ਆਪਣੇ ਮਿਹਨਤੀ(ਉਦਮੀ) ਸੁਭਾਅ ਲਈ ਜਾਣੇ ਜਾਂਦੇ ਹਨ। ਮੈਂ ਤ੍ਰਿਪੁਰਾ ਦੇ ਨਾਗਰਿਕਾਂ ਦੀ ਨਿਰੰਤਰ ਖੁਸ਼ਹਾਲੀ ਅਤੇ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ।"

 

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

Narendra Modi

@narendramodi

Statehood Day greetings to my sisters and brothers of Tripura. We are proud of Tripura’s exemplary traditions and contribution to national development. It’s people are known for their industrious nature. I pray for the continued prosperity and well-being of Tripura’s citizens.

 

13.7K

9:53 AM - Jan 21, 2020

Twitter Ads info and privacy

 

2,793 people are talking about this

 

****

ਵੀਆਰਆਰਕੇ/ਏਕੇਪੀ
 



(Release ID: 1600071) Visitor Counter : 56


Read this release in: English