ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਾ. ਐੱਮ ਚਿਦਾਨੰਦ ਮੂਰਤੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ

प्रविष्टि तिथि: 11 JAN 2020 5:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਐੱਮ ਚਿਦਾਨੰਦ ਮੂਰਤੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਡਾ. ਐੱਮ ਚਿਦਾਨੰਦ ਮੂਰਤੀ ਸੱਭਿਆਚਾਰ ਅਤੇ ਸਾਹਿਤ ਦੇ ਮਹਾਰਥੀ ਸਨ। ਕੰਨੜ ਭਾਸ਼ਾ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਗੌਰਤਲਬ ਅਤੇ ਸਾਡੇ ਅਮੀਰ ਇਤਿਹਾਸ ਦੇ ਵਿਲੱਖਣ ਪਹਿਲੂਆਂ ਨੂੰ ਸੰਭਾਲਣ ਲਈ ਉਨ੍ਹਾਂ ਦੇ ਪ੍ਰਯਤਨ ਗੌਰਤਲਬ ਸਨ। ਉਨ੍ਹਾਂ ਦਾ ਅਕਾਲ ਚਲਾਣਾ, ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾਵਾਂ ਓਮ ਸ਼ਾਂਤੀ”।

 

https://twitter.com/PMOIndia/status/1215905953746423808

 

 

****


ਵੀਆਰਆਰਕੇ/ਕੇਪੀ
 


(रिलीज़ आईडी: 1599344) आगंतुक पटल : 95
इस विज्ञप्ति को इन भाषाओं में पढ़ें: English