ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੁਬਰਾਮਣੀਆ ਭਾਰਤੀ ਨੂੰ ਯਾਦ ਕੀਤਾ

Posted On: 11 DEC 2019 10:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਬਰਾਮਣੀਆ ਭਾਰਤੀ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, "ਮਹਾਨ ਸੁਬਰਾਮਣੀਆ ਭਾਰਤੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਯਾਦ ਕਰਦਾ ਹਾਂ। ਸਤਿਕਾਰ ਵਜੋਂ 'ਮਹਾਕਵੀ ਭਰਤਿਆਰ' ਦੇ ਰੂਪ ਵਿੱਚ ਪ੍ਰਸਿੱਧ, ਭਾਰਤੀ ਦੇਸ਼ ਭਗਤੀ, ਸਮਾਜਿਕ ਸੁਧਾਰ, ਕਾਵਿ ਪ੍ਰਤਿਭਾ ਅਤੇ ਨਿਰਭੈਤਾ ਦੀ ਅਜਿੱਤ ਭਾਵਨਾ ਦੇ ਪ੍ਰਤੀਕ ਹਨ। ਉਨ੍ਹਾਂ ਦੇ ਵਿਚਾਰ ਅਤੇ ਰਚਨਾਵਾਂ ਸਾਨੂੰ ਸਾਰਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹੇ ਹਨ।

ਉਨ੍ਹਾਂ ਇੱਕ ਵਾਰ ਕਿਹਾ ਸੀ। ਜੇਕਰ ਇੱਕ ਵੀ ਵਿਅਕਤੀ ਭੁੱਖਮਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਅਸੀਂ ਪੂਰੀ ਦੁਨੀਆਂ ਨੂੰ ਤਬਾਹ ਕਰ ਦੇਵਾਂਗੇ। ਇਹ ਮਨੁੱਖੀ ਦਰਦ ਨੂੰ ਘੱਟ ਕਰਨ ਅਤੇ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਦੇ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ।

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

Narendra Modi

@narendramodi

· 3h

Remembering the great Subramania Bharathi on his Jayanti. Respectfuly known as ‘Mahakavi Bharathiar’, he is a symbol of patriotism, social reform, poetic genius and indomitable sprit of freedom and fearlessness. His thoughts and works continue to motivate us all.

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

Narendra Modi

@narendramodi

Subramania Bharathi believed in justice and equality above everything else. He once said, "If even one single man suffers from starvation, we will destroy the entire world.” This sums up his vision towards alleviating human suffering and furthering empowerment.

3,521

8:20 AM - Dec 11, 2019

Twitter Ads info and privacy

867 people are talking about this

 

***

ਵੀਆਰਆਰਕੇ/ਵੀਜੇ
 



(Release ID: 1595882) Visitor Counter : 82


Read this release in: English