ਪ੍ਰਧਾਨ ਮੰਤਰੀ ਦਫਤਰ

ਅੰਤਰਰਾਸ਼ਟਰੀ ਦਿੱਵਿਯਾਂਗ ਦਿਵਸ 'ਤੇ ਪ੍ਰਧਾਨ ਮੰਤਰੀ ਦਾ ਸੰਦੇਸ਼

Posted On: 03 DEC 2019 1:46PM by PIB Chandigarh

ਅੰਤਰਰਾਸ਼ਟਰੀ ਦਿੱਵਿਯਾਂਗ ਦਿਵਸ 'ਤੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, "ਅੰਤਰਰਾਸ਼ਟਰੀ ਦਿੱਵਿਯਾਂਗ ਦਿਵਸ 'ਤੇ ਅੱਜ ਅਸੀਂ ਆਪਣੇ ਦਿੱਵਿਯਾਂਗ ਭੈਣਾਂ ਤੇ ਭਾਈਆਂ ਲਈ ਇੱਕ ਸਮਾਵੇਸ਼ੀ, ਪਹੁੰਚਯੋਗ ਅਤੇ ਨਿਆਂ ਅਨੁਸਾਰੀ ਭਵਿੱਖ ਦੀ ਦਿਸ਼ਾ ਵਿੱਚ ਨਿਰੰਤਰ ਕਾਰਜ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ। ਕਈ ਖੇਤਰਾਂ ਵਿੱਚ ਉਨ੍ਹਾਂ ਦੀ ਹਿੰਮਤ ਅਤੇ ਉਪਲੱਬਧੀਆਂ ਸਾਨੂੰ ਪ੍ਰੇਰਿਤ ਕਰਦੀਆਂ ਹਨ।"

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

Today, on International Day of Persons with Disabilities we reaffirm our commitment to keep working towards an inclusive, accessible and equitable future for our Divyang sisters and brothers. Their fortitude and accomplishments in various fields inspire all of us.

14.2K

9:19 AM - Dec 3, 2019

Twitter Ads info and privacy

2,899 people are talking about this

 

****

VRRK/KP

ਵੀਆਰਆਰਕੇ/ਕੇਪੀ



(Release ID: 1594801) Visitor Counter : 81


Read this release in: English