ਪ੍ਰਧਾਨ ਮੰਤਰੀ ਦਫਤਰ

ਪਿਛਲੇ 6 ਮਹੀਨਿਆਂ ਦੌਰਾਨ ਲਏ ਗਏ ਕਈ ਫ਼ੈਸਲਿਆਂ ਨੇ 130 ਕਰੋੜ ਭਾਰਤੀਆਂ ਦੇ ਜੀਵਨ ਸਸ਼ਕਤ ਬਣਾਏ: ਪ੍ਰਧਾਨ ਮੰਤਰੀ

प्रविष्टि तिथि: 30 NOV 2019 9:29PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਦੌਰਾਨ ਲਏ ਗਏ ਕਈ ਫ਼ੈਸਲਿਆਂ ਨੇ 130 ਕਰੋੜ ਭਾਰਤੀਆਂ ਦੇ ਜੀਵਨ ਸਸ਼ਕਤ ਬਣਾਏ ਹਨਉਨ੍ਹਾਂ ਕਿਹਾ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਅਤੇ 130 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਨਾਲ ਸਰਕਾਰ ਨੇ ਭਾਰਤ ਨੂੰ ਵਿਕਸਿਤ ਕਰਨ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਨਵੇਂ ਜੋਸ਼ ਨਾਲ ਸਸ਼ਕਤ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੈ।

ਉਨ੍ਹਾਂ ਕਿਹਾ, ਪਿਛਲੇ ਛੇ ਮਹੀਨਿਆਂ ਦੌਰਾਨ, ਸਰਕਾਰ ਨੇ ਕਈ ਫ਼ੈਸਲੇ ਕੀਤੇ ਹਨ, ਜਿਨ੍ਹਾਂ ਨੇ ਵਿਕਾਸ ਉਤਸ਼ਾਹਿਤ ਕੀਤਾ, ਸਮਾਜਿਕ ਸਸ਼ਕਤੀਕਰਨ ਨੂੰ ਤੇਜ਼ ਗਤੀ ਦਿੱਤੀ ਅਤੇ ਭਾਰਤ ਦੀ ਏਕਤਾ ਵਧਾਈ ਹੈ। ਉਨ੍ਹਾਂ ਇਹ ਵੀ ਕਿਹਾ, "ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਕੰਮ ਕਰਨ ਦੀ ਇੱਛਾ ਰੱਖਦੇ ਹਾਂ, ਤਾਕਿ ਅਸੀਂ ਇੱਕ ਸਮ੍ਰਿੱਧ ਅਤੇ ਪ੍ਰਗਤੀਸ਼ੀਲ ਨਵੇਂ ਭਾਰਤ (ਨਿਊ ਇੰਡੀਆ) ਦਾ ਨਿਰਮਾਣ ਕਰੀਏ।"

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

Narendra Modi

@narendramodi

Inspired by the motto of ‘Sabka Saath, Sabka Vikas, Sabka Vishwas’ and with the blessings of 130 crore Indians, the NDA Government has continued working towards developing India and empowering the lives of 130 crore Indians with renewed vigour. #6MonthsOfIndiaFirst

30K

1:49 PM - Nov 30, 2019

Twitter Ads info and privacy

8,263 people are talking about this

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

Narendra Modi

@narendramodi

· Nov 30, 2019

Inspired by the motto of ‘Sabka Saath, Sabka Vikas, Sabka Vishwas’ and with the blessings of 130 crore Indians, the NDA Government has continued working towards developing India and empowering the lives of 130 crore Indians with renewed vigour. #6MonthsOfIndiaFirst

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

Narendra Modi

@narendramodi

During the last six months, we have taken numerous decisions that have furthered development, accelerated social empowerment and enhanced India’s unity. We aspire to do even more in the times to come, so that we create a prosperous and progressive New India. #6MonthsOfIndiaFirst

11.5K

1:49 PM - Nov 30, 2019

Twitter Ads info and privacy

3,634 people are talking about this

******

ਵੀਆਰਆਰਕੇ/ਕੇਪੀ
 
(रिलीज़ आईडी: 1594543) आगंतुक पटल : 102
इस विज्ञप्ति को इन भाषाओं में पढ़ें: English