ਪ੍ਰਧਾਨ ਮੰਤਰੀ ਦਫਤਰ

ਬ੍ਰਾਜ਼ੀਲ ਦਾ ਦੌਰਾ ਮੈਨੂੰ ਭਾਰਤ-ਬ੍ਰਾਜ਼ੀਲ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰੇਗਾ - ਪ੍ਰਧਾਨ ਮੰਤਰੀ

Posted On: 12 NOV 2019 12:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਤੇ 14 ਨਵੰਬਰ ਨੂੰ ਬ੍ਰਾਜ਼ੀਲ ਵਿੱਚ ਹੋ ਰਹੇ ਇਸ ਸਾਲ ਦੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਇਸ ਸਿਖਰ ਸੰਮੇਲਨ ਦਾ ਵਿਸ਼ਾ 'ਇਨੋਵੇਟਿਵ ਭਵਿੱਖ ਲਈ ਆਰਥਿਕ ਪ੍ਰਗਤੀ' ਹੈ

 

ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਬ੍ਰਿਕਸ ਲੀਡਰਾਂ ਨਾਲ ਬਹੁਤ ਸਾਰੇ ਖੇਤਰਾਂ ਵਿੱਚ ਹੋਰ ਅਧਿਕ ਸਹਿਯੋਗ ’ਤੇ ਚਰਚਾ ਕਰਨ ਲਈ ਉਤਸੁਕ ਹਾਂ ਇਸ ਸਿਖਰ ਸੰਮੇਲਨ ਦੇ ਨਾਲ-ਨਾਲ ਮੈਂ ਬ੍ਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਾਂਗਾ ਅਤੇ ਬ੍ਰਿਕਸ ਬਿਜ਼ਨਸ ਕੌਂਸਲ ਅਤੇ ਨਿਊ ਡਿਵੈਲਪਮੈਂਟ ਬੈਂਕ ਨਾਲ ਗੱਲਬਾਤ ਕਰਾਂਗਾ ਆਰਥਿਕ ਸਬੰਧਾਂ ਵਿੱਚ ਸੁਧਾਰ ਕਰਨਾ ਬ੍ਰਿਕਸ ਦੇਸ਼ਾਂ ਲਈ ਇੱਕ ਚੰਗਾ ਸਗਨ ਹੈ ਬ੍ਰਾਜ਼ੀਲ ਦਾ ਦੌਰਾ ਮੈਨੂੰ ਉਥੋਂ ਦੇ ਰਾਸ਼ਟਰਪਤੀ ਨਾਲ ਭਾਰਤ-ਬ੍ਰਾਜ਼ੀਲ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਗੱਲ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਵਪਾਰ, ਰੱਖਿਆ, ਖੇਤੀ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਬਹੁਤ ਸੰਭਾਵਨਾ ਹੈ"

 

https://twitter.com/narendramodi/status/1194168454644994048

 

 

https://twitter.com/narendramodi/status/1194168464719667200

 

 

https://twitter.com/narendramodi/status/1194168467685072896

 

 

******

ਵੀਆਰਆਰਕੇ/ਏਕੇ



(Release ID: 1591908) Visitor Counter : 60


Read this release in: English