|
ਲੜੀ ਨੰ.
|
ਸਿਰਖੇਲ
|
ਪੱਖ
|
ਭਾਰਤੀ ਧਿਰ ਵੱਲੋਂ ਅਦਾਨ-ਪ੍ਰਦਾਨ
|
ਜਰਮਨ ਧਿਰ ਵੱਲੋਂ ਅਦਾਨ-ਪ੍ਰਦਾਨ
|
|
1.
|
2020-2024 ਦੀ ਅਵਧੀ ਲਈ ਇਨਟੈਂਟ ਔਨ ਕੰਸਲਟੇਸ਼ਨ ਦਾ ਸੰਯੁਕਤ ਐਲਾਨ
|
ਵਿਦੇਸ਼ ਮੰਤਰਾਲਾ ਅਤੇ ਜਰਮਨ ਵਿਦੇਸ਼ ਮੰਤਰਾਲਾ
|
ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ
|
ਸ਼੍ਰੀ ਹੇਕੀ ਮਾਸ, ਵਿਦੇਸ਼ ਮੰਤਰੀ
|
|
2.
|
ਰਣਨੀਤਿਕ ਪ੍ਰੋਜੈਕਟਾਂ ‘ਤੇ ਸਹਿਯੋਗ ਬਾਰੇ ਇਰਾਦੇ ਦਾ ਸੰਯੁਕਤ ਐਲਾਨ (ਜੇਡੀਆਈ)
|
ਰੇਲ ਮੰਤਰਾਲਾ ਅਤੇ ਆਰਥਿਕ ਮਾਮਲੇ ਅਤੇ ਊਰਜਾ ਮੰਤਰਾਲਾ
|
ਸ਼੍ਰੀ ਵਿਨੋਦ ਕੁਮਾਰ ਯਾਦਵ, ਚੇਅਰਮੈਨ, ਰੇਲਵੇ ਬੋਰਡ
|
ਸ਼੍ਰੀ ਕ੍ਰਿਸ਼ਚਨ ਹਿਰਤੇ, ਸੰਸਦੀ ਰਾਜ ਸਕੱਤਰ, ਆਰਥਿਕ ਮਾਮਲੇ ਅਤੇ ਊਰਜਾ ਮੰਤਰਾਲਾ
|
|
3.
|
ਗਰੀਨ ਅਰਬਨ ਮੋਬਿਲਿਟੀ ਲਈ ਇੰਡੋ-ਜਰਮਨ ਭਾਗੀਦਾਰੀ ‘ਤੇ ਇਰਾਦੇ ਦਾ ਸੰਯੁਕਤ ਐਲਾਨ
|
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਆਰਥਿਕ ਸਹਿਯੋਗ ਤੇ ਵਿਕਾਸ ਲਈ ਜਰਮਨ ਮੰਤਰਾਲਾ
|
ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ
|
ਸ਼੍ਰੀ ਨੋਰਬਰਟ ਬਾਰਥਲ, ਸੰਸਦੀ ਰਾਜ ਸਕੱਤਰ, ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲਾ
|
|
4.
|
ਆਰਟੀਫੀਸ਼ਲ ਇੰਟੇਲੀਜੈਂਸ ’ਤੇ ਖੋਜ ਅਤੇ ਵਿਕਾਸ ਵਿੱਚ ਸੰਯੁਕਤ ਸਹਿਯੋਗ ਲਈ ਇਰਾਦੇ ਦਾ ਸੰਯੁਕਤ ਐਲਾਨ
|
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਅਤੇ ਜਰਮਨ ਸਿੱਖਿਆ ਅਤੇ ਖੋਜ ਮੰਤਰਾਲਾ
|
ਪ੍ਰੋ. ਆਸ਼ੁਤੋਸ਼ ਸ਼ਰਮਾ ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ
|
ਸੁਸ਼੍ਰੀ ਅੰਜਾਕਾਰਲੀਜ਼ੇਕ, ਸਿੱਖਿਆ ਅਤੇ ਖੋਜ ਮੰਤਰੀ
|
|
5.
|
ਸਮੁੰਦਰੀ ਕਚਰੇ ਦੀ ਰੋਕਥਾਮ ਦੇ ਖੇਤਰ ਵਿੱਚ ਸਹਿਯੋਗ ਦੇ ਸਬੰਧ ਵਿੱਚ ਇਰਾਦੇ ਦਾ ਸੰਯੁਕਤ ਐਲਾਨ
|
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਵਾਤਾਵਰਨ, ਕੁਦਰਤੀ ਸੁਰੱਖਿਆ ਅਤੇ ਪ੍ਰਮਾਣੂ ਸੁਰੱਖਿਆ ਮੰਤਰਾਲਾ, (ਬੀਐੱਮਯੂ)
|
ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ
|
ਸ਼੍ਰੀ ਜੋਸੇਨਫਲੇਸਬਾਰਥ, ਸੰਸਦੀ ਰਾਜ ਸਕੱਤਰ, ਵਾਤਾਵਰਨ, ਕੁਦਰਤੀ ਸੁਰੱਖਿਆ ਅਤੇ ਪ੍ਰਮਾਣੂ ਸੁਰੱਖਿਆ ਮੰਤਰਾਲਾ
|