ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਰਾਜੇ ਨਾਲ ਰਿਆਧ ਵਿੱਚ ਮੁਲਾਕਾਤ ਕੀਤੀ

Posted On: 29 OCT 2019 10:53PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਊਦੀ ਅਰਬ ਦੇ ਰਾਜੇ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ ਨਾਲ ਰਿਆਧ ਵਿੱਚ ਮੁਲਾਕਾਤ ਕੀਤੀ।  ਵਿਸ਼ਵ ਦੇ ਸਭ ਤੋਂ ਅਧਿਕ ਸਨਮਾਨਿਤ ਨੇਤਾਵਾਂ ਵਿੱਚੋਂ ਇੱਕ ਹਨ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਊਦੀ ਅਰਬ ਨਾਲ ਸਹਿਯੋਗ ਨੂੰ ਹੋਰ ਅਧਿਕ ਸਸ਼ਕਤ ਕਰਨ ਸਬੰਧੀ ਕਈ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ

 

 

 

ਵੀਆਰਆਰਕੇ/ਏਕੇ


(Release ID: 1589565) Visitor Counter : 101


Read this release in: English