ਪ੍ਰਧਾਨ ਮੰਤਰੀ ਦਫਤਰ

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਹੋਏ ਸਹਿਮਤੀ ਪੱਤਰਾਂ/ ਸਮਝੌਤਿਆਂ ਦੀ ਸੂਚੀ

Posted On: 05 OCT 2019 3:00PM by PIB Chandigarh

 

ਲੜੀ ਨੰ
.

ਸਹਿਮਤੀ ਪੱਤਰ/ਸਮਝੌਤਾ /ਸੰਧੀ

ਬੰਗਲਾਦੇਸ਼ ਦਾ ਪ੍ਰਤੀਨਿਧੀ

ਭਾਰਤ ਦੀ ਪ੍ਰਤੀਨਿਧੀ

  1.  

ਚੱਟੋਗ੍ਰਾਮ ਅਤੇ ਮੋਂਗਲਾ ਬੰਦਰਗਾਹਾਂ ਦੇ ਉਦਯੋਗ ਬਾਰੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ)

ਸ਼੍ਰੀ ਸੈਯਦ ਮੁਅੱਜ਼ਮ ਅਲੀ

ਭਾਰਤ ਵਿੱਚ ਬੰਗਲਾਦੇਸ਼  ਦੇ ਹਾਈ ਕਮਿਸ਼ਨਰ

ਸ਼੍ਰੀ ਗੋਪਾਲ ਕ੍ਰਿਸ਼ਨ

ਸਕੱਤਰ, ਜਹਾਜ਼ਰਾਨੀ ਮੰਤਰਾਲਾ

  1.  

ਤ੍ਰਿਪੁਰਾ ਵਿੱਚ ਪੇਅਜਲ ਦੀ  ਸਪਲਾਈ ਲਈ ਫੇਨੀ ਨਦੀ ਤੋਂ ਭਾਰਤ ਦੁਆਰਾ 1.82 ਕਿਊਸਕ ਪਾਣੀ ਲਏ ਜਾਣ ਲਈ ਸਹਿਮਤੀ ਪੱਤਰ

ਸ਼੍ਰੀ ਕਬੀਰ ਬਿਨ ਅਨਵਰ

ਸਕੱਤਰ, ਜਲ ਸੰਸਾਧਨ ਮੰਤਰਾਲਾ

ਸ਼੍ਰੀ ਉਪੇਂਦਰ ਪ੍ਰਸਾਦ ਸਿੰਘ,

ਸਕੱਤਰ, ਜਲ ਸੰਸਾਧਨ ਮੰਤਰਾਲਾ

 

  1.  

ਭਾਰਤ ਸਰਕਾਰ ਦੁਆਰਾ ਬੰਗਲਾਦੇਸ਼ ਦੇ ਲਾਈਨ ਆਵ੍ ਕ੍ਰੈਡਿਟ  (ਐੱਲਓਸੀ) ਵਿੱਚ ਵਿਸਤਾਰ ਨੂੰ ਲਾਗੂ ਕਰਨ ਲਈ ਸਮਝੌਤਾ

ਮੋ. ਸ਼ਹਰਿਆਰ ਕਾਦਰ ਸਿੱਦੀਕੀ,

ਸੰਯੁਕਤ ਸਕੱਤਰ,

ਆਰਥਿਕ ਸੰਪਰਕ ਡਿਵੀਜ਼ਨਵਿੱਤ ਮੰਤਰਾਲਾ

श्रीमती रीवा गांगुली दास

ਸ਼੍ਰੀਮਤੀ ਰੀਵਾ ਗਾਂਗੁਲੀ ਦਾਸ

ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ

 

  1.  

ਹੈਦਰਾਬਾਦ ਯੂਨੀਵਰਸਿਟੀ ਅਤੇ ਢਾਕਾ ਯੂਨੀਵਰਸਿਟੀ  ਦਰਮਿਆਨ ਸਹਿਮਤੀ ਪੱਤਰ

ਪ੍ਰੋ. ਡਾ. ਮੁਹੰਮਦ ਅਖਤਰੁੱਜ਼ਮਨ

ਵਾਈਸ ਚਾਂਸਲਰ ,

ਢਾਕਾ ਯੂਨੀਵਰਸਿਟੀ

ਸ਼੍ਰੀਮਤੀ ਰੀਵਾ ਗਾਂਗੁਲੀ ਦਾਸ

ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ

  1.  

ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਨਵਿਆਉਣਾ

ਡਾ. ਅਬੂ ਹੇਨਾ ਮੋਸਤਫ਼ਾ ਕਮਾਲ ਸਕੱਤਰ ਸੱਭਿਆਚਾਰਕ ਮਾਮਲੇ  ਮੰਤਰਾਲਾ

ਸ਼੍ਰੀਮਤੀ ਰੀਵਾ ਗਾਂਗੁਲੀ ਦਾਸ

ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ

  1.  

ਯੁਵਾ ਮਾਮਲਿਆਂ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ

ਮੁਹੰਮਦ ਅਖਤਰ ਹੋਸੈਨ

ਸਕੱਤਰ, ਯੁਵਾ ਅਤੇ ਖੇਡ ਮੰਤਰਾਲਾ

 

ਸ਼੍ਰੀਮਤੀ ਰੀਵਾ ਗਾਂਗੁਲੀ ਦਾਸ

ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ

  1.  

ਤਟੀ ਨਿਗਰਾਨੀ ਪ੍ਰਣਾਲੀ ਪ੍ਰਦਾਨ ਕਰਨ ਬਾਰੇ  ਸਹਿਮਤੀ ਪੱਤਰ

 

ਸ਼੍ਰੀ ਮੁਸਤਫ਼ਾ ਕਮਾਲਉਦ-ਦੀਨ

ਸੀਨੀਅਰ ਸਕੱਤਰਗ੍ਰਿਹ ਮੰਤਰਾਲਾ

ਸ਼੍ਰੀਮਤੀ ਰੀਵਾ ਗਾਂਗੁਲੀ ਦਾਸ

ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ

 

***

ਵੀਆਰਆਰਕੇ/ਏਕੇ



(Release ID: 1587414) Visitor Counter : 48


Read this release in: English