ਪ੍ਰਧਾਨ ਮੰਤਰੀ ਦਫਤਰ

ਨਿਊ ਯਾਰਕ ਵਿੱਚ ਬਲੂਮਬਰਗ ਗਲੋਬਲ ਬਿਜ਼ਨਸ ਫੋਰਮ ਵਿਖੇ ਪ੍ਰਧਾਨ ਮੰਤਰੀ ਦੁਆਰਾ ਮੁੱਖ ਸੰਬੋਧਨ ਦਾ ਅਨੁਵਾਦ

Posted On: 25 SEP 2019 8:00PM by PIB Chandigarh

Friends!

 

Global Business ਅਤੇ Economy ਦੇ Nerve Centre ਨਿਊ ਯਾਰਕ ਵਿੱਚ, ਆਪ ਸਾਰੇ ਮਹਾਰਥੀ ਦਰਮਿਆਨ ਆਉਣਾ ਮੇਰੇ ਲਈ ਖੁਸ਼ੀ ਦਾ ਵਿਸ਼ਾ ਹੈ।   

ਬਲੂਮਬਰਗ Global Business Forum ਨੇ ਮੈਨੂੰ ਭਾਰਤ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ‘ਤੇ, ਭਾਰਤ ਦੀਆਂ ਆਸਾਂ ਤੇ ਉਮੀਂਦਾ ‘ਤੇ, ਭਾਰਤ ਦੀ ਗ੍ਰੋਥ ਸਟੋਰੀ ਅਤੇ ਇਸ ਦੇ ਫਿਊਚਰ ਡਾਇਰੈਕਸ਼ਨ ‘ਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ, ਇਸ ਦੇ ਲਈ ਮੈਂ ਉਨ੍ਹਾਂ ਦਾ ਬਹੁਤ-ਬਹੁਤ ਆਭਾਰੀ ਹਾਂ।

ਸਾਥੀਓ,


ਅੱਜ ਆਪ ਭਾਰਤ ਵਿੱਚ ਫਿਰ ਉਸ ਸਰਕਾਰ ਨੂੰ  ਦੇਖ ਰਹੇ ਹੋ ਜੋ ਆਪਣੇ ਪੰਜ ਸਾਲ ਦੇ ਕੰਮ ਲਈ ਜਨਤਾ ਦਰਮਿਆਨ ਗਈ ਅਤੇ ਪਹਿਲਾਂ ਨਾਲੋਂ ਜ਼ਿਆਦਾ ਸੰਖਿਆ ਲੈ ਕੇ ਆਈ

ਆਪ ਲੋਕ ਆਪਣੀ ਬਾਤਚੀਤ ਵਿੱਚ ਅਕਸਰ ਬਿਜ਼ਨਸ ਸੈਂਟੀਮੈਂਟ ਦੀ ਗੱਲ ਕਰਦੇ ਹੋ। ਇਸ ਚੋਣ ਵਿੱਚ 130 ਕਰੋੜ ਭਾਰਤੀਆਂ ਨੇ ਆਪਣਾ ਸੈਂਟੀਮੈਂਟ ਹੀ ਨਹੀਂ ਜਤਾਇਆ ਹੈ ਬਲਕਿ ਨਿਰਣਾ ਵੀ ਦੇ ਦਿੱਤੀ ਹੈ ਕਿ ਵਿਕਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।  

ਅਤੇ ਇੱਥੇ ਬੈਠੇ ਬਿਜ਼ਨਸ ਲੀਡਰਸ ਸਮਝ ਸਕਦੇ ਹਨ ਕਿ ਵਿਕਾਸ ਦੇ ਪੱਖ ਵਿੱਚ ਇਹ ਮਜ਼ਬੂਤ mandate ਵਾਸਤਵ ਵਿੱਚ ਭਾਰਤ ਵਿੱਚ ਨਵੇਂ ਅਵਸਰਾਂ ਦਾ ਐਲਾਨ ਹੈ।

ਅੱਜ ਭਾਰਤ ਦੀ ਜਨਤਾ ਉਸ ਸਰਕਾਰ ਦੇ ਨਾਲ ਖੜ੍ਹੀ ਹੈ ਜੋ ਬਿਜ਼ਨਸ Environment ਸੁਧਾਰਨ ਲਈ ਵੱਡੇ ਤੋਂ ਵੱਡੇ ਅਤੇ ਸਖਤ ਤੋਂ ਸਖਤ ਫੈਸਲੇ ਲੈਣ ਵਿੱਚ ਪਿੱਛੇ ਨਹੀਂ ਰਹਿੰਦੀ


ਅੱਜ, ਭਾਰਤ ਵਿੱਚ ਇੱਕ ਅਜਿਹੀ ਸਰਕਾਰ ਹੈ ਜੋ ਬਿਜ਼ਨਸ ਸੰਸਾਰ ਦਾ ਸਨਮਾਨ ਕਰਦੀ ਹੈ,  ਵੈੱਲਥ ਕ੍ਰੀਏਸ਼ਨ ਦੌਲਤ ਦੇ ਦਾ ਸਨਮਾਨ ਕਰਦੀ ਹੈ

ਸਾਥੀਓ,

ਤੁਹਾਡੀ ਜਾਣਕਾਰੀ ਵਿੱਚ ਹੋਵੇਗਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਅਸੀਂ ਕਾਰਪੋਰੇਟ ਟੈਕਸ ਵਿੱਚ ਭਾਰੀ ਕਮੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਨਿਵੇਸ਼ ਦੇ ਪੱਧਰ ਤੋਂ ਬਹੁਤ ਕ੍ਰਾਂਤੀਕਾਰੀ ਕਦਮ ਹੈ ਅਤੇ ਇਸ ਫ਼ੈਸਲੇ ਦੇ ਬਾਅਦ ਮੇਰੀ ਬਿਜ਼ਨਸ ਵਰਲਡ ਦੇ ਜਿਤਨੇ ਵੀ ਲੋਕਾਂ ਨਾਲ ਬਾਤ ਹੋਈ, ਮੁਲਾਕਾਤ ਹੋਈ, ਉਹ ਇਸ ਨੂੰ ਬਹੁਤ ਇਤਿਹਾਸਿਕ ਮੰਨ ਰਹੇ ਹਨ।  

ਇਸ ਦੌਰਾਨ ਨਿਵੇਸ਼ ਵਧਾਉਣ ਲਈ ਇੱਕ ਤੋਂ ਬਾਅਦ ਇੱਕ, ਕਈ ਫ਼ੈਸਲਿਆਂ ਦਾ ਐਲਾਨ ਸਰਕਾਰ ਦੁਆਰਾ ਕੀਤਾ ਗਿਆ ਹੈਅਸੀਂ 50 ਤੋਂ ਜ਼ਿਆਦਾ ਅਜਿਹੇ ਪੁਰਾਣੇ ਕਾਨੂੰਨਾਂ ਨੂੰ ਵੀ ਸਮਾਪਤ ਕਰ ਦਿੱਤਾ ਹੈ, ਜੋ ਵਿਕਾਸ ਦੇ ਕਾਰਜਾਂ ਵਿੱਚ ਰੁਕਾਵਟ ਉਤਪੰਨ ਕਰ ਰਹੇ ਸਨ। 

ਮੈਂ ਤੁਹਾਨੂੰ ਫਿਰ ਯਾਦ ਦਿਵਾ ਦਿਆ, ਸਾਡੀ ਨਵੀਂ ਸਰਕਾਰ ਨੂੰ ਅਜੇ ਤਿੰਨ-ਚਾਰ ਮਹੀਨਿਆਂ ਤੋਂ ਜ਼ਿਆਦਾ ਨਹੀਂ ਹੋਏ ਹਨ।

ਅੱਜ ਇਸ ਮੰਚ ਤੋਂ ਮੈ ਕਹਿਣਾ ਚਾਹੁੰਦਾ ਹਾਂ ਕਿ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ। ਅਜੇ ਲੰਬਾ ਸਮਾਂ ਅੱਗੇ ਬਾਕੀ ਹੈ। ਇਸ ਸਫਰ ਵਿੱਚ ਭਾਰਤ ਦੇ ਨਾਲ ਪਾਟਨਰਸ਼ਿਪ ਕਰਨ ਲਈ ਇਹ ਪੂਰੇ ਵਿਸ਼ਵ ਦੇ ਬਿਜ਼ਨਸ ਵਰਲਡ ਲਈ ਸੁਨਹਿਰਾ ਮੌਕਾ ਹੈ।   


Friends

ਅੱਜ ਭਾਰਤ ਇੱਕ ਵਿਲੱਖਣ ਸਥਿਤੀ ਵਿੱਚ ਹੈ ਜਿੱਥੇ ਸਾਡੀ ਤੇਜ਼ ਪ੍ਰਗਤੀ ਸਾਨੂੰ ਬਹੁਭਾਂਤੀ ਡਿਮਾਂਡ ਪੂਰਾ ਕਰਨ ਦੇ ਸਮਰੱਥ ਬਣਾਉਂਦੀ ਹੈ।

ਸਾਡੇ ਲੋਕ ਤੇਜ਼ੀ ਨਾਲ ਗ਼ਰੀਬੀ ਨੂੰ ਹਰਾ ਰਹੇ ਹਨ, ਇਕਨੌਮਿਕ ਲੈਡਰ ‘ਤੇ ਉੱਪਰ ਚੜ੍ਹ ਰਹੇ ਹਨ ਅਤੇ ਉਪਭੋਗ ਵਿੱਚ ਵਿਭਿੰਨਤਾ ਲਿਆ ਰਹੇ ਹਨ। ਇਸ ਲਈ, ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ, ਜਿੱਥੇ ਕਿ ਸਕੇਲ ਹੈ, ਤਾਂ ਭਾਰਤ ਆਓ।

ਕਿਸੇ ਮਾਰਕਿਟ ਵਿੱਚ ਸਾਡੀ ਮਿਡਲ ਕਲਾਸ, ਲੋਕਾਂ ਦਾ ਇੱਕ ਵੱਡਾ ਹਿੱਸਾ ਹੈ ਜੋ ਐਸਪੀਰੇਸ਼ਨਲ ਹੈ ਅਤੇ ਗਲੋਬਲ ਦ੍ਰਿਸ਼ਟੀਕੋਣ ਰੱਖਦੇ ਹਨਇਸ ਲਈ ਜੇਕਰ ਤੁਸੀਂ ਅਜਿਹੀ ਮਾਰਕਿਟ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਜਿੱਥੇ ਨਵੇਂ ਰੁਝਾਨਾਂ ਅਤੇ ਵਿਸ਼ੇਸ਼ਤਾਵਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹਾਂ ਤਾਂ ਭਾਰਤ ਆਓ।

ਸਾਡੇ ਇਨਫਰਾਸਟਰਕਚਰਦੀ ਸਿਰਜਣਾ ਦਾ ਵਿਸਤਾਰ ਅਨਪ੍ਰੈਸੀਡੈਂਟਰ ਗਤੀ ਨਾਲ ਹੋ ਰਿਹਾ ਹੈ। ਹਾਈਵੇਜ਼ ਤੋਂ ਲੈ ਕੇ ਮੈਟਰੋਜ਼ ਤੱਕ, ਰੇਲਵੇ ਤੋਂ ਲੈ ਕੇ ਬੰਦਰਗਾਹਾਂ ਤੱਕ, ਹਵਾਈ ਅੱਡਿਆਂ ਤੋਂ ਲੌਜਿਸਟਿਕਸ ਤੱਕ ਹਰੇਕ ਖੇਤਰ ਵਿੱਚ ਵਿਸ਼ਾਲ ਨਿਵੇਸ਼ ਅਤੇ ਪ੍ਰਬਲ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ।

ਇਸ ਲਈ ਜੇਕਰ ਤੁਸੀਂ ਵਿਸ਼ਵ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚਾ ਈਕੋਸਿਸਟਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਆਓ।

ਅਸੀਂ ਆਪਣੇ ਸ਼ਹਿਰਾਂ ਦਾ ਤੇਜ਼ੀ ਨਾਲ ਆਧੁਨਿਕੀਕਰਨ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਆਧੁਨਿਕ ਟੈਕਨੋਲੋਜੀ ਅਤੇ ਨਾਗਰਿਕ ਹਿਤੈਸ਼ੀ ਇਨਫਰਾਸਟਰਕਚਰਨਾਲ ਲੈਸ ਕਰ ਰਹੇ ਹਾਂ। ਇਸ ਲਈ ਜੇਕਰ ਤੁਸੀਂ ਸ਼ਹਿਰੀਕਰਨ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਆਓ।

ਅਸੀਂ ਆਪਣਾ ਰੱਖਿਆ ਖੇਤਰ ਖੋਲ੍ਹ ਦਿੱਤਾ ਹੈ ਜੋ ਕਿ ਪਹਿਲਾਂ ਕਦੇ ਨਹੀਂ ਖੋਲ੍ਹਿਆ ਗਿਆ। ਜੇਕਰ ਤੁਸੀਂ ਭਾਰਤ ਲਈ ਅਤੇ ਵਿਸ਼ਵ ਲਈ ਮੇਕ ਇਨ ਇੰਡੀਆ ਚਾਹੁੰਦੇ ਹੋ ਤਾਂ ਭਾਰਤ ਆਓ।


ਸਾਥੀਓ,
 

ਭਾਰਤ ਵਿੱਚ ਇਨਫਰਾਸਟਰਕਚਰ ਦੇ ਵਿਕਾਸ ‘ਤੇ ਅੱਜ ਜਿਤਨਾ ਸਾਡੀ ਸਰਕਾਰ ਨਿਵੇਸ਼ ਕਰ ਰਹੀ ਹੈ, ਓਨਾ ਪਹਿਲਾ ਕਦੇ ਨਹੀਂ ਕੀਤਾ ਗਿਆ।

ਹੁਣ ਅਸੀਂ ਆਉਣ ਵਾਲੇ ਵਰ੍ਹਿਆਂ ਵਿੱਚ 100 ਲੱਖ ਕਰੋੜ ਰੁਪਏ, ਯਾਨੀ ਲਗਭਗ 1.3 ਟ੍ਰਿਲੀਅਨ ਡਾਲਰ ਆਧੁਨਿਕ ਇਨਫਰਾਸਟਰਕਚਰ ‘ਤੇ ਖਰਚ ਕਰਨ ਜਾ ਰਹੇ ਹਾਂ। ਇਸ ਦੇ ਇਲਾਵਾ ਭਾਰਤ ਦੇ ਸੋਸ਼ਲ ਇਨਫਰਾਸਟਰਕਚਰ ‘ਤੇ ਵੀ ਲੱਖਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ 


ਭਾਰਤ ਦੀ Growth Storyਵਿੱਚ ਕੁਆਲੀਟੇਵਿਟ ਅਚੇ ਕੁਆਂਟੀਟੇਟਿਵ ਗੁਣਾਤਮਿਕ ਅਤੇ ਗਿਣਾਤਮਿਕ ਲੀਪ ਦਾ ਰੋਡਮੈਪ ਜ਼ਮੀਨ ‘ਤੇ ਉਤਰ ਚੁੱਕਿਆ ਹੈ। ਹੁਣ ਭਾਰਤ ਨੇ ਇੱਕ ਵੱਡਾ ਟੀਚਾ ਰੱਖਿਆ ਹੈ- ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥ ਵਿਵਸਥਾ  ਬਣਾਉਣ ਦਾ। 


ਸਾਥੀਓ,
 

ਜਦੋਂ 2014 ਵਿੱਚ ਅਸੀਂ ਸਰਕਾਰ ਵਿੱਚ ਆਏ ਸਾਂ, ਤਾਂ ਦੇਸ਼ ਦੀ ਇਕੌਨਮੀ ਕਰੀਬ-ਕਰੀਬ 2 ਟ੍ਰਿਲੀਅਨ ਡਾਲਰ ਦੇ ਆਸਪਾਸ ਸੀ।

ਬੀਤੇ ਪੰਜ ਵਰ੍ਹਿਆਂ ਵਿੱਚ ਅਸੀਂ ਇਸ ਵਿੱਚ ਲਗਭਗ ਇੱਕ ਟ੍ਰਿਲੀਅਨ ਡਾਲਰ ਹੋਰ ਜੋੜ ਦਿੱਤਾ

ਅਤੇ ਹੁਣ ਅਸੀਂ ਕਮਰ ਕਸ ਕੇ 5 ਟ੍ਰਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਹੇ ਹਾਂ

Friends,



ਇਸ ਵੱਡੇ ਟੀਚੇ ਨੂੰ ਅਚੀਵ ਕਰਨ ਲਈ ਸਾਡੇ ਪਾਸ Capability ਵੀ ਹੈ,Courage ਵੀ ਹੈ ਅਤੇ Conditions ਵੀ ਸਾਡੇ ਨਾਲ ਹਨ।

ਅੱਜ ਭਾਰਤ ਦੀ ਗ੍ਰੋਥ ਸਟੋਰੀ ਦੇ ਚਾਰ ਅਹਿਮ ਫੈਕਟਰ ਹਨ ਜੋ ਇਕੱਠੇ , ਦੁਨੀਆ ਵਿੱਚ ਮਿਲਣੇ ਮੁਸ਼ਿਕਲ ਹਨ


ਇਹ 4 ਫੈਕਟਰ ਹਨ, Democracy, Demography, Demand ਅਤੇ Decisiveness

ਅਗਰ ਮੈਂ ਪਹਿਲੇ ਫੈਕਟਰ ਦੀ ਗੱਲ ਕਰਾਂ ਤਾਂ ਭਾਰਤ ਵਿੱਚ ਅਜਿਹਾ ਮੌਕਾ, ਅਜਿਹੀ Political Stability ਕਈ ਦਹਾਕਿਆਂ ਦੇ ਬਾਅਦ ਆਈ ਹੈ।  


ਜਦੋਂ Democracy ਹੋਵੇ, Political stability ਹੋਵੇ, Policy Predictable ਹੋਵੇ, Judiciary independent ਹੋਵੇ, ਤਾਂ Investment ਦੀ Safety, Security ਅਤੇ Growth ਦਾ ਭਰੋਸਾ ਆਪਣੇ ਆਪ ਮਿਲਦਾ ਹੈ।


 

Friends,

ਇਸ Growth ਨੂੰ ਬਲ ਮਿਲਦਾ ਹੈ ਭਾਰਤ ਦੇ Demographic Dividend ਨਾਲ, Young ਅਤੇ Energetic Talent Pool ਨਾਲ।

ਭਾਰਤ ਅੱਜ ਦੁਨੀਆ ਦੇ ਸਭ ਤੋਂ ਵੱਡੇ  Engineering Education base ਅਤੇ ਸਭ ਤੋਂ ਮਜ਼ਬੂਤ R&D Facilities ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

Innovation ਨੂੰ  ਲੈ ਕੇ ਜੋ Encouragement ਭਾਰਤ ਦੇ ਨੌਜਵਾਨਾਂ ਨੂੰ ਮਿਲ ਰਹੀ ਹੈ, ਉਸ ਦੇ ਕਾਰਨ ਅਮਰੀਕਾ ਅਤੇ ਚੀਨ ਦੇ ਬਾਅਦ ਭਾਰਤ Unicorns ਦੇ ਮਾਮਲੇ ਵਿੱਚ 3rd ਨੰਬਰ ‘ਤੇ ਹੈ।

Friends,

ਤੀਸਰਾ Demand ਦਾ ਫੈਕਟਰ ਹੈ, ਜਿਵੇਂ-ਜਿਵੇਂ ਭਾਰਤ ਦੀ ਵੱਡੀ ਅਬਾਦੀ Economically Empowered ਹੋ ਰਹੀ ਹੈ, Purchasing power ਵਧ ਰਹੀ ਹੈ, ਤਿਵੇਂ-ਤਿਵੇਂ ਡਿਮਾਂਡ ਵੀ ਵਧ ਰਹੀ ਹੈ।
ਉਦਾਹਰਣ ਦੇ ਲਈ, ਪਿਛਲੇ ਕੁਝ ਵਰ੍ਹਿਆਂ ਤੋਂ Air Passenger Traffic ਦੀ ਗ੍ਰੋਥ ਡਬਲ ਡਿਜਿਟ ਵਿੱਚ ਹੈ। ਜਿਸ ਦੇ ਚਲਦੇ ਅੱਜ ਭਾਰਤ ਦੁਨੀਆ ਦਾ ਤੀਸਰਾ ਵੱਡਾ Aviation Market ਬਣ ਚੁੱਕਿਆ ਹੈ।


Friends,


Democracy, Demography ਅਤੇ Demand ਦੇ ਨਾਲ ਹੀ ਅੱਜ ਜੋ ਬਾਤ ਭਾਰਤ ਨੂੰ ਵਿਸ਼ੇਸ਼ ਬਣਾਉਂਦੀ ਹੈ ਉਹ ਹੈ Decisiveness.

ਇੱਕ Diverse ਅਤੇ Federal Democracy ਹੋਣ ਦੇ ਬਾਵਜੂਦ ਬੀਤੇ 5 ਸਾਲ ਵਿੱਚ ਪੂਰੇ ਭਾਰਤ ਦੇ ਲਈ Seamless, InclusiveਅਤੇTransparent ਵਿਵਸਥਾਵਾਂ ਤਿਆਰ ਕਰਨ ‘ਤੇ ਬਲ ਦਿੱਤਾ ਗਿਆ ਹੈ।

 

ਜਿੱਥੇ ਪਹਿਲਾਂ ਭਾਰਤ ਵਿੱਚ ਟੈਕਸਾਂ ਦਾ ਜਾਲ ਸੀ, ਉੱਥੇ ਹੁਣ GST ਦੇ ਰੂਪ ਵਿੱਚ ਇੱਕ ਹੀ Indirect Tax Regime ਪੂਰੇ ਦੇਸ਼ ਦੇ ਬਿਜ਼ਨਸ ਕਲਚਰ ਦਾ ਹਿੱਸਾ ਬਣ ਚੁੱਕੀ ਹੈ।

 

IPR ਅਤੇ ਟ੍ਰੇਡ ਮਾਰਕ ਦੀ ਰਿਜੀਮ ਨੂੰ ਮਜ਼ਬੂਤ ਬਣਾਉਣ ਲਈ ਅਸੀਂ ਬਹੁਤ ਕੰਮ ਕੀਤਾ

ਇਸੇ ਤਰ੍ਹਾਂ, ਇਨਸੌਲਵੈਂਸੀ ਅਤੇ ਬੈਂਕਰਪਸੀ ਨਾਲ ਨਿਪਟਣ ਲਈ ਇਨਸੌਲਵੈਂਸੀ and ਬੈਂਕਰਪਸੀ Code ਬਣਾਇਆ ਗਿਆ ਸੀ

 

Tax ਨਾਲ ਜੁੜੇ ਕਾਨੂੰਨਾਂ ਅਤੇ Equity Investments ‘ਤੇ Tax ਨੂੰ Global Tax Regime ਦੇ ਬਰਾਬਰ ਲਿਆਉਣ ਲਈ ਅਸੀਂ ਜ਼ਰੂਰੀ ਸੁਧਾਰ ਨਿਰੰਤਰ ਕਰਦੇ ਰਹਾਂਗੇ।

Tax Reforms ਦੇ ਇਲਾਵਾ, ਦੁਨੀਆ ਦਾ ਸਭ ਤੋਂ ਵੱਡਾ Financial Inclusion  ਭਾਰਤ ਵਿੱਚ ਬਹੁਤ ਘੱਟ ਸਮੇਂ ਵਿੱਚ ਹੋਇਆ ਹੈ। ਕਰੀਬ 370 ਮਿਲੀਅਨ ਲੋਕਾਂ ਨੂੰ ਬੀਤੇ 4-5 ਸਾਲ ਵਿੱਚ ਬੈਂਕਿੰਗ ਨਾਲ ਪਹਿਲੀ ਵਾਰ ਜੋੜਿਆ ਗਿਆ ਹੈ।

ਅੱਜ ਭਾਰਤ  ਦੇ ਕਰੀਬ-ਕਰੀਬ ਹਰ ਨਾਗਰਿਕ ਦੇ ਪਾਸ Unique ਆਈਡੀ ਹੈ, ਮੋਬਾਇਲ ਫੋਨ ਅਤੇ ਬੈਂਕ ਅਕਾਊਂਟ ਹੈ। ਜਿਸ ਦੇ ਕਾਰਨ Targeted Service Delivery ਵਿੱਚ ਤੇਜ਼ੀ ਆਈ, Leakage ਬੰਦ ਹੋਈ ਅਤੇ ਟ੍ਰਾਂਸਪੇਰੇਂਸੀ ਕਈ ਗੁਣਾ ਵਧੀ ਹੈ।


Friends,

New India
ਵਿੱਚ ਅਸੀਂ de-regulation, de-licensing ਅਤੇ ਡੀ-ਬਾਟਲਨੈੱਕਿੰਗ ਦੀ ਮੁਹਿੰਮ ਚਲਾਈ ਹੈ।

ਐਸੇ ਹੀ Reforms ਦੇ ਕਾਰਨ ਹਰ Global Ranking ਵਿੱਚ ਭਾਰਤ ਨਿਰੰਤਰ ਬਿਹਤਰ ਪ੍ਰਦਰਸ਼ਨ ਕਰਦਾ ਜਾ ਰਿਹਾ ਹੈ।

Logistics Performance Index ਵਿੱਚ 10 Rank ਦਾ ਜੰਪ  Global ਕੰਪੀਟੀਟਿਵੈਨੱਸ Index ਵਿੱਚ 13 ਅੰਕ ਦਾ ਉਛਾਲ Global Innovation Index ਵਿੱਚ 24 ਨੰਬਰ ਦਾ ਸੁਧਾਰ ਅਤੇ ਸਭ ਤੋਂ ਅਹਿਮ, World Bank’s Ease of Doing Business Index ਵਿੱਚ 65 Rank ਦਾ ਸੁਧਾਰ ਲਾਮਿਸਾਲ ਹਨ, ਅਸਾਧਰਾਨ ਹੈ, ਅਤੇ ਸਾਥੀਓ ਆਪ ਸਾਰੇ ਇਹ ਵੀ ਭਲੀ-ਭਾਂਤੀ ਜਾਣਦੇ ਹੋ ਕਿ ਇਹ ਰੈਂਕਿਗਜਸ  ਇਸ ਤਰਾਂ ਨਹੀਂ ਸੁਧਰਦੀਆਂ

ਅਸੀਂ ਬਿਲਕੁਲ ਗਰਾਉਂਡ ਲੈਵਲ ‘ਤੇ ਜਾ ਕੇ ਵਿਵਸਥਾਵਾਂ ਵਿੱਚ ਸੁਧਾਰ ਕੀਤਾ ਹੈ, ਨਿਯਮਾਂ ਨੂੰ ਅਸਾਨ ਬਣਾਇਆ ਹੈ।

ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਪਹਿਲਾਂ ਬਿਜਲੀ ਕਨੈਕਸ਼ਨ ਲੈਣ ਲਈ ਉਦਯੋਗਾਂ ਨੂੰ ਕਈ ਸਾਲ ਲਗ ਜਾਂਦੇ ਸਨ। ਹੁਣ ਕੁਝ ਦਿਨਾਂ ਦੇ ਅੰਦਰ ਬਿਜਲੀ ਕਨੈਕਸ਼ਨ ਮਿਲਣ ਲਗਿਆ ਹੈ। 

ਇਸੇ ਤਰ੍ਹਾਂ ਕੰਪਨੀ ਰਜਿਸਟ੍ਰੇਸ਼ਨ ਕਰਨ ਵਿੱਚ ਪਹਿਲਾਂ ਕਈ ਹਫ਼ਤੇ ਲੱਗ ਜਾਂਦੇ ਸਨ। ਹੁਣ ਕੁਝ ਹੀ ਘੰਟਿਆਂ ਵਿੱਚ ਕੰਪਨੀ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ।


ਬੀਤੇ 5 ਵਰ੍ਹਿਆਂ ਵਿੱਚ ਕੀ ਪਰਿਵਰਤਨ ਆਇਆ ਇਸ ਦੀ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਹਾਂ।

ਬੀਤੇ 5 ਸਾਲਾਂ ਵਿੱਚ ਭਾਰਤ ਵਿੱਚ 286 ਬਿਲੀਅਨ FDI ਹੋਇਆ ਹੈ। ਇਹ ਬੀਤੇ 20 ਸਾਲ ਵਿੱਚ ਭਾਰਤ ਦੇ Total FDI Inflow ਦਾ  Half ਹੈ। 

ਅਮਰੀਕਾ ਨੇ ਵੀ ਜਿਤਨਾ  FDI ਬੀਤੇ ਦਹਾਕਿਆਂ ਵਿੱਚ ਭਾਰਤ ਵਿੱਚ ਕੀਤਾ ਹੈ, ਉਸ ਦਾ 50 Percent ਸਿਰਫ ਪਿਛਲੇ 4 ਸਾਲਾਂ ਵਿੱਚ ਹੋਇਆ ਹੈ। ਅਤੇ ਇਹ ਤਦ ਹੈ ਜਦੋਂ ਪੂਰੀ ਦੁਨੀਆ ਵਿੱਚ  FDI Inflow Level ਘੱਟ ਹੋ ਰਿਹਾ ਹੈ। ਇਸ ਵਿੱਚ ਵੀ ਇੱਕ ਹੋਰ Interesting ਗੱਲ ਇਹ ਹੈ ਕਿ ਕਰੀਬ 90 Percent FDI Automatic Route ਨਾਲ ਹੋਇਆ ਹੈ ਅਤੇ 40 Percent ਗ੍ਰੀਨ ਫੀਲਡ Investment ਹੈ। ਯਾਨੀ ਅੱਜ Investor ਦਾ ਭਾਰਤ ‘ਤੇ ਭਰੋਸਾ ਵਧਿਆ ਹੈ ਅਤੇ ਉਹ ਲੰਬੇ ਸਮੇਂ ਲਈ ਆ ਰਿਹਾ ਹੈ।


Friends,

ਬਲੂਮਬਰਗ ਦੀ ਆਪਣੀ ਰਿਪੋਰਟ ਵੀ ਭਾਰਤ ਵਿੱਚ ਆ ਰਹੇ ਬਦਲਾਅ ਦੀ ਗਵਾਹ ਹੈ। ਬਲੂਮਬਰਗ ਦੇ  Nation Brand Tracker- 2018 ਸਰਵੇਖਣ ਵਿੱਚ ਭਾਰਤ ਨੂੰ Investment ਦੇ ਲਿਹਾਜ਼ ਨਾਲ ਏਸ਼ੀਆ ਵਿੱਚ ਪਹਿਲਾ ਨੰਬਰ ਦਿੱਤਾ ਗਿਆ ਹੈ। 10 ਵਿੱਚੋਂ Indicators - Political stability, Currency stability, High quality products, Anti-corruption, Low cost of production, Strategic location ਅਤੇ respect for IPR, ਵਿੱਚ ਭਾਰਤ ਨੰਬਰ ਵੰਨ ਰਿਹਾ ਹੈ। ਬਾਕੀ Indicators ਵਿੱਚ ਵੀ ਉੱਪਰ ਦੀ ਜਗ੍ਹਾ ‘ਤੇ ਹੈ।


Friends,

 

ਤੁਹਾਡੀਆਂ ਇੱਛਾਵਾਂ ਅਤੇ ਸਾਡੇ ਸੁਪਨੇ ਪੂਰੀ ਤਰ੍ਹਾਂ ਨਾਲ ਮੇਲ ਖਾਂਦੇ ਹਨ; ਤੁਹਾਡੀ ਟੈਕਨੋਲੋਜੀ ਅਤੇ ਸਾਡਾ ਹੁਨਰ ਦੁਨੀਆ ਬਦਲ ਸਕਦੇ ਹਨ, ਤੁਹਾਡਾ ਪੈਮਾਨਾ ਅਤੇ ਸਾਡੇ ਹੁਨਰ ਗਲੋਬਲ ਆਰਥਿਕ ਪ੍ਰਗਤੀ ਨੂੰ ਤੇਜ਼ ਕਰ ਸਕਦੇ ਹਨ।

ਤੁਹਾਡਾ ਸੂਝਵਾਨ ਢੰਗ ਅਤੇ ਸਾਡਾ ਵਿਵਹਾਰਕ ਮਨ, ਪ੍ਰਬੰਧਨ ਵਿੱਚ ਨਵੀਂਆਂ ਗਾਥਾਵਾਂ ਲਿਖ ਸਕਦੇ ਹਨ।

ਤੁਹਾਡੇ ਤਰਕਸ਼ੀਲ ਤਰੀਕੇ ਅਤੇ ਸਾਡੀਆਂ ਮਨੁੱਖੀ ਕਦਰਾਂ-ਕੀਮਤਾਂ ਉਹ ਮਾਰਗ ਦਿਖਾ ਸਕਦੀਆਂ ਹਨ ਜਿਸ ਨੂੰ ਵਿਸ਼ਵ ਭਾਲ ਰਿਹਾ ਹੈ।

ਅਤੇ ਜੇ ਕਿਤੇ ਵੀ ਕੋਈ ਪਾੜ ਹੈ;

ਮੈਂ ਨਿੱਜੀ ਤੌਰ ‘ਤੇ ਇੱਕ ਪਲ਼ ਦੀ ਤਰ੍ਹਾਂ ਕੰਮ ਕਰਾਂਗਾ।

ਤੁਹਾਡਾ ਧੰਨਵਾਦ!



 

Thank You!

***

ਵੀਆਰਆਰਕੇ/ਏਕੇਪੀ/ਏਕੇ
 


(Release ID: 1587020) Visitor Counter : 64


Read this release in: English