ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਪੂਰਬੀ ਗੋਦਾਵਰੀ ਵਿੱਚ ਕਿਸ਼ਤੀ ਪਲਟਣ ਨਾਲ ਹੋਏ ਜਾਨੀ ਨੁਕਸਾਨ ਉੱਤੇ ਸੋਗ ਪ੍ਰਗਟਾਇਆ

प्रविष्टि तिथि: 15 SEP 2019 6:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼  ਦੀ ਪੂਰਬੀ ਗੋਦਾਵਰੀ ਵਿੱਚ ਇੱਕ ਕਿਸ਼ਤੀ ਦੇ ਪਲਟਣ ਨਾਲ ਹੋਏ ਜਾਨੀ ਦੇ ਨੁਕਸਾਨ ਉੱਤੇ ਸੋਗ ਪ੍ਰਗਟਾਇਆ ਹੈ ।

ਪ੍ਰਧਾਨ ਮੰਤਰੀ ਨੇ ਕਿਹਾ, ਆਂਧਰ ਪ੍ਰਦੇਸ਼  ਦੀ ਪੂਰਬੀ ਗੋਦਾਵਰੀ ਵਿੱਚ ਇੱਕ ਕਿਸ਼ਤੀ  ਦੇ ਪਲਟਣ ਤੋਂ ਬਹੁਤ ਦੁਖੀ ਹਾਂ ।  ਮੇਰੇ ਵਿਚਾਰ ਦੁਖੀ ਪਰਿਵਾਰਾਂ ਨਾਲ ਹਨਇਸ ਸਮੇਂ ਦੁਖਾਂਤ ਵਾਲੀ ਜਗ੍ਹਾ ‘ਤੇ ਬਚਾਅ ਕਾਰਜ ਜਾਰੀ ਹਨ

***


ਵੀਆਰਆਰਕੇ/ਐੱਸਐੱਚ
 


(रिलीज़ आईडी: 1585146) आगंतुक पटल : 135
इस विज्ञप्ति को इन भाषाओं में पढ़ें: English