ਰਾਸ਼ਟਰਪਤੀ ਸਕੱਤਰੇਤ
ਚਾਰ ਰਾਸ਼ਟਰਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਸੌਂਪੇ
Posted On:
28 AUG 2019 12:52PM by PIB Chandigarh
ਰਾਸ਼ਟਰਪਤੀ ਭਵਨ ਵਿਖੇ ਇੱਕ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਅੱਜ (28 ਅਗਸਤ, 2019) ਦੱਖਣੀ ਅਫਰੀਕਾ ਦੇ ਹਾਈ ਕਮਿਸ਼ਨਰ ਦੇ ਨਾਲ-ਨਾਲ ਚੀਨ, ਸੋਮਾਲਿਆ ਅਤੇ ਗ੍ਰੀਸ (ਯੂਨਾਨ) ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮਨਾਥ ਕੋਵਿੰਦ ਨੂੰ ਆਪਣੇ ਪਰੀਚੈ ਪੱਤਰ ਸੌਂਪੇ।
ਪਰੀਚੈ ਪੱਤਰ ਸੌਂਪਣ ਵਾਲੇ ਰਾਜਦੂਤ :-
- ਸ਼੍ਰੀ ਜੋਏਲ ਸਿਬਿਸਿਸੋ ਨਡੇਬੇਲੇ (Mr Joel Sibusiso Ndebele), ਦੱਖਣੀ ਅਫਰੀਕਾ ਦੇ ਹਾਈ ਕਮਿਸ਼ਨਰ
- ਸ਼੍ਰੀ ਸਨ ਵੇਈਦੋਂਗ (Mr Sun Weidong), ਚੀਨ ਦੇ ਰਾਜਦੂਤ
- ਸ਼੍ਰੀਮਤੀ ਫਾਦੁਮਾ ਅੱਬਦੁੱਲਾਈ ਮੁਹੰਮਦ (Mrs Faduma Abdullahi Mohamud), ਸੋਮਾਲੀਆ ਦੀ ਰਾਜਦੂਤ
- ਸ਼੍ਰੀ ਡਿਓਨਿਸਸਿਓਸ ਕਿਵੇਟੋਸ (Mr Dionyssios Kyvetos),ਗ੍ਰੀਸ (ਯੂਨਾਨ) ਦੇ ਰਾਜਦੂਤ
*****
ਵੀਆਰਆਰਕੇ/ਐੱਸਐੱਚ
(Release ID: 1583723)
Visitor Counter : 94