ਮੰਤਰੀ ਮੰਡਲ 
                
                
                
                
                
                
                    
                    
                        ਮੰਤਰੀ ਮੰਡਲ ਨੇ ਭਾਰਤ ਅਤੇ ਮੋਰਾਕੋ ਦਰਮਿਆਨ ਸਹਿਯੋਗ  ਦੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
                    
                    
                        
                    
                
                
                    Posted On:
                03 JUL 2019 4:50PM by PIB Chandigarh
                
                
                
                
                
                
                ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਤੇ ਮੋਰਾਕੋ ਦਰਮਿਆਨ ਨਿਆਂਪਾਲਿਕਾ ਵਿੱਚ ਵਿਕਾਸ, ਪ੍ਰਚਾਰ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
 
ਪ੍ਰਭਾਵ
ਇਹ ਪ੍ਰਵਾਨਗੀ ਭਾਰਤ ਅਤੇ ਮੋਰਾਕੋ ਦਰਮਿਆਨ  ਨਿਆਂਪਾਲਿਕਾ ਅਤੇ ਹੋਰ ਕਾਨੂੰਨੀ ਖੇਤਰਾਂ ਵਿੱਚ ਸਹਿਯੋਗ ਨੂੰ ਪ੍ਰੋਤਸਾਹਨ ਦੇਵੇਗੀ ਅਤੇ ਬੁਨਿਆਦੀ ਢਾਂਚੇ ਤੇ ਸੂਚਨਾ ਟੈਕਨੋਲੋਜੀ ਵਿੱਚ ਗਿਆਨ ਦੇ ਅਦਾਨ ਪ੍ਰਦਾਨ ਨੂੰ ਸਮਰੱਥ ਬਣਾਏਗੀ।
*****
ਏਕੇਟੀ/ਪੀਕੇ/ਐੱਸਐੱਚ
                
                
                
                
                
                (Release ID: 1577167)
                Visitor Counter : 142