ਮੰਤਰੀ ਮੰਡਲ
ਮੰਤਰੀ ਮੰਡਲ ਨੇ ਭਾਰਤ ਅਤੇ ਥਾਈਲੈਂਡ ਦਰਮਿਆਨ ਖਗੋਲ ਵਿਗਿਆਨ ਦੇ ਖੇਤਰ ਵਿੱਚ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ
प्रविष्टि तिथि:
12 JUN 2019 9:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਥਾਈਲੈਂਡ ਦਰਮਿਆਨ ਖਗੋਲ ਵਿਗਿਆਨ/ਖਗੋਲ ਭੌਤਿਕੀ/ਵਾਯੂਮੰਡਲੀ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ।
ਇਹ ਸਹਿਮਤੀ ਪੱਤਰ ਨਵੇਂ ਵਿਗਿਆਨਿਕ ਨਤੀਜਿਆਂ, ਮਾਨਵ ਸੰਸਾਧਨ ਵਿਕਾਸ ਨੂੰ ਉੱਨਤ ਵਿਗਿਆਨਿਕ ਸੰਪਰਕ ਅਤੇ ਸਿਖਲਾਈ, ਵਿਗਿਆਨਿਕ ਬੁਨਿਆਦੀ ਢਾਂਚੇ ਦੀ ਸੰਯੁਕਤ ਵਰਤੋਂ ਆਦਿ ਦੀ ਅਗਵਾਈ ਕਰੇਗਾ।
ਇਹ ਸਹਿਮਤੀ ਪੱਤਰ 'ਤੇ ਨਵੰਬਰ, 2018 ਵਿੱਚ ਹਸਤਾਖਰ ਕੀਤੇ ਗਏ ਸਨ।
******
(रिलीज़ आईडी: 1574541)
आगंतुक पटल : 91
इस विज्ञप्ति को इन भाषाओं में पढ़ें:
English