ਖੇਤੀਬਾੜੀ ਮੰਤਰਾਲਾ
ਇਸ ਵਰ੍ਹੇ ਰਬੀ ਫਸਲ ਸੀਜ਼ਨ ਵਿੱਚ ਬਿਜਾਈ ਦਾ ਏਰੀਆ 208 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ
ਦਾਲਾਂ ਦੀ ਸ਼੍ਰੇਣੀ ਵਿੱਚ, ਇਸ ਵਾਰ 52.82 ਲੱਖ ਹੈਕਟੇਅਰ ਖੇਤਰ ਕਵਰੇਜ਼ ਦੀ ਸੂਚਨਾ ਹੈ, ਜਦਕਿ ਪਿਛਲੇ ਵਰ੍ਹੇ ਇਸੇ ਸਮੇਂ ਵਿੱਚ ਇਹ 48.93 ਲੱਖ ਹੈਕਟੇਅਰ ਸੀ
ਸ਼੍ਰੀ ਅੰਨ ਅਤੇ ਮੋਟੇ ਅਨਾਜ ਦੀ ਕੈਟੇਗਰੀ ਵਿੱਚ ਇਸ ਵਰ੍ਹੇ 15.53 ਲੱਖ ਹੈਕਟੇਅਰ ਏਰੀਆ ਰਿਪੋਰਟ ਕੀਤਾ ਗਿਆ ਹੈ
ਤੇਲ ਬੀਜਾਂ ਦੀ ਬਿਜਾਈ ਇਸ ਵਾਰ 66.17 ਲੱਖ ਹੈਕਟੇਅਰ ਤੋਂ ਪਾਰ
Posted On:
17 NOV 2025 5:56PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 11 ਨਵੰਬਰ, 2025 ਤੱਕ ਰਬੀ ਫਸਲ ਸੀਜ਼ਨ ਦੌਰਾਨ ਖੇਤੀਬਾੜੀ ਖੇਤਰ ਕਵਰੇਜ਼ ਦੀ ਪ੍ਰਗਤੀ ਜਾਰੀ ਕੀਤੀ ਹੈ।
(ਖੇਤਰਫਲ: ਲੱਖ ਹੈਕਟੇਅਰ ਵਿੱਚ)
|
ਲੜੀ ਨੰ.
|
ਫਸਲਾਂ
|
ਸਧਾਰਣ ਖੇਤਰ (2019-20 ਤੋਂ 2023-24)
|
ਬੀਜਿਆ ਗਿਆ ਖੇਤਰ
|
2024-25 ਵਿੱਚ ਵਾਧਾ (+)/ਕਮੀ (-)
|
|
2025-26
|
2024-25
|
|
|
1
|
ਕਣਕ
|
312.35
|
66.23
|
56.55
|
9.68
|
|
2
|
ਚੌਲ
|
|
7.44
|
6.82
|
0.62
|
|
3
|
ਦਾਲਾਂ
|
140.42
|
52.82
|
48.93
|
3.88
|
|
a
|
ਛੋਲੇ
|
100.99
|
37.43
|
34.04
|
3.39
|
|
b
|
ਮਸੂਰ
|
15.13
|
6.83
|
6.08
|
0.74
|
|
c
|
ਮਟਰ
|
6.50
|
4.75
|
4.24
|
0.51
|
|
d
|
ਕੁਲਥੀ
|
1.98
|
0.97
|
0.97
|
0
|
|
e
|
ਉੜਦ ਦੀ ਦਾਲ
|
6.16
|
0.79
|
0.98
|
-0.19
|
|
f
|
ਮੂੰਗ ਦੀ ਦਾਲ
|
1.41
|
0.05
|
0.09
|
-0.04
|
|
g
|
ਲੈਥਿਰਸ (Lathyrus)
|
2.79
|
1.04
|
1.18
|
-0.13
|
|
h
|
ਹੋਰ ਦਾਲਾਂ
|
5.46
|
0.95
|
1.36
|
-0.41
|
|
4
|
ਸ਼੍ਰੀ ਅੰਨ ਅਤੇ ਮੋਟੇ ਅਨਾਜ
|
55.33
|
15.53
|
13.5
|
2.04
|
|
a
|
ਜਵਾਰ
|
24.62
|
8.82
|
8.21
|
0.61
|
|
b
|
ਬਾਜਰਾ
|
0.59
|
0.04
|
0.03
|
0.01
|
|
c
|
ਰਾਗੀ
|
0.72
|
0.49
|
0.38
|
0.11
|
|
d
|
ਛੋਟਾ ਬਾਜਰਾ
|
0.16
|
0.11
|
0.03
|
0.07
|
|
e
|
ਮੱਕੀ
|
23.61
|
4.26
|
3.63
|
0.63
|
|
f
|
ਜੌਂ
|
5.63
|
1.83
|
1.22
|
0.61
|
|
5
|
ਤੇਲ ਬੀਜ
|
86.78
|
66.17
|
62.93
|
3.24
|
|
a
|
ਰੇਪਸੀਡ ਅਤੇ ਸਰ੍ਹੋਂ
|
79.17
|
64.23
|
60.52
|
3.71
|
|
b
|
ਮੂੰਗਫਲੀ
|
3.69
|
0.79
|
1.13
|
-0.34
|
|
c
|
ਕਸੂੰਬਰ (Safflower)
|
0.72
|
0.3
|
0.16
|
0.14
|
|
d
|
ਸੂਰਜਮੁਖੀ
|
0.79
|
0.12
|
0.08
|
0.04
|
|
e
|
ਤਿਲ
|
0.48
|
0.01
|
0.02
|
-0.01
|
|
f
|
ਅਲਸੀ
|
1.93
|
0.67
|
0.95
|
-0.28
|
|
g
|
ਹੋਰ ਤੇਲ ਬੀਜ
|
0
|
0.05
|
0.06
|
-0.01
|
|
|
ਕੁੱਲ ਫਸਲਾਂ
|
637.81
|
208.19
|
188.73
|
19.46
|
******
ਆਰਸੀ/ਏਆਰ/ਏਕੇ
(Release ID: 2191130)
Visitor Counter : 3