ਭਾਰਤ ਚੋਣ ਕਮਿਸ਼ਨ
azadi ka amrit mahotsav

ਬਿਹਾਰ ਐੱਸਆਈਆਰ 2025: ਡੇਲੀ ਬੁਲੇਟਿਨ


1 ਅਗਸਤ (ਦੁਪਹਿਰ 3 ਵਜੇ) ਤੋਂ 13 ਅਗਸਤ (ਸਵੇਰੇ 10 ਵਜੇ) ਤੱਕ

Posted On: 13 AUG 2025 10:43AM by PIB Chandigarh

 

ਡਰਾਫਟ ਰੋਲ ਵਿੱਚ ਰਾਜਨੀਤਕ ਪਾਰਟੀਆਂ ਤੋਂ ਪ੍ਰਾਪਤ ਕਲੇਮ ਅਤੇ ਓਬਜੈਕਸ਼ਨਸ

ਲੜੀ ਨੰਬਰ

ਰਾਜਨੀਤਕ ਪਾਰਟੀ (ਨਾਮ)

ਬੀਐੱਲਏ ਦੀ ਸੰਖਿਆ

ਪ੍ਰਾਪਤ

7 ਦਿਨਾਂ ਬਾਅਦ ਡਿਸਪੋਜ਼ਲ

ਰਾਸ਼ਟਰੀ ਪਾਰਟੀਆਂ

1

ਆਮ ਆਦਮੀ ਪਾਰਟੀ

1

0

0

2

ਬਹੁਜਨ ਸਮਾਜ ਪਾਰਟੀ

74

0

0

3

ਭਾਰਤੀਯ ਜਨਤਾ ਪਾਰਟੀ

53,338

0

0

4

ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ)

899

0

0

5

ਇੰਡੀਅਨ ਨੈਸ਼ਨਲ ਕਾਂਗਰਸ

17,549

0

0

6

ਨੈਸ਼ਨਲ ਪੀਪਲਸ ਪਾਰਟੀ

7

0

0

ਸਟੇਟ ਪਾਰਟੀਆਂ

1

ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ-ਲੈਨਿਨਵਾਦੀ) (ਲਿਬਰੇਸ਼ਨ)

1,496

0

0

2

ਜਨਤਾ ਦਲ (ਯੂਨਾਈਟਿਡ)

36,550

0

0

3

ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ)

1,210

0

0

4

ਰਾਸ਼ਟਰੀਯ ਜਨਤਾ ਦਲ

47,506

0

0

5

ਰਾਸ਼ਟਰੀਯ ਲੋਕ ਜਨਸ਼ਕਤੀ ਪਾਰਟੀ

1,913

0

0

6

ਰਾਸ਼ਟਰੀਯ ਲੋਕ ਸਮਤਾ ਪਾਰਟੀ

270

0

0

 

ਕੁੱਲ

1,60,813

0

0

 

ਬੀ

ਡਰਾਫਟ ਰੋਲ ਵਿੱਚ ਵੋਟਰਾਂ ਤੋਂ ਪ੍ਰਤੱਖ ਤੌਰ ਤੇ ਪ੍ਰਾਪਤ ਕਲੇਮ ਅਤੇ ਓਬਜੈਕਸ਼ਨਸ

ਯੋਗ ਵੋਟਰਾਂ ਨੂੰ ਸ਼ਾਮਲ ਕਰਨਾ ਅਤੇ ਅਯੋਗ ਵੋਟਰਾਂ ਨੂੰ ਬਾਹਰ ਕੱਢਣਾ

ਪ੍ਰਾਪਤ

7 ਦਿਨਾਂ ਬਾਅਦ ਡਿਸਪੋਜ਼ਲ

17,665

454

 

 

 

 

 

ਸੀ

18 ਸਾਲ ਜਾਂ ਉਸ ਤੋਂ ਵੱਧ ਉਮਰ ਪ੍ਰਾਪਤ ਕਰਨ ਵਾਲੇ ਨਵੇਂ ਵੋਟਰਾਂ ਤੋਂ ਪ੍ਰਾਪਤ ਫਾਰਮ (ਬੀਐੱਲਏ ਤੋਂ ਪ੍ਰਾਪਤ 6 ਫਾਰਮਾਂ ਸਮੇਤ)

ਫਾਰਮ 6+ ਐਲਾਨਨਾਮਾ

ਪ੍ਰਾਪਤ

7 ਦਿਨਾਂ ਬਾਅਦ ਡਿਸਪੋਜ਼ਲ

74,525

0

 

 

 

 

 

·        ਨਿਯਮਾਂ ਦੇ ਅਨੁਸਾਰ, ਕਲੇਮਸ ਅਤੇ ਓਬਜੈਕਸ਼ਨਸ ਦੇ ਨਿਪਟਾਰੇ ਸਬੰਧੀ ਈਆਰਓ/ਏਈਆਰਓ ਦੁਆਰਾ 7 ਦਿਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਯੋਗਤਾ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਕੀਤਾ ਜਾਣਾ ਹੈ।

·        ਐੱਸਆਈਆਰ ਦੇ ਹੁਕਮਾਂ ਦੇ ਅਨੁਸਾਰ, 1 ਅਗਸਤ, 2025 ਨੂੰ ਪ੍ਰਕਾਸ਼ਿਤ ਡਰਾਫਟ ਲਿਸਟ ਤੋਂ ਕਿਸੇ ਵੀ ਨਾਮ ਨੂੰ ਈਆਰਓ/ਏਈਆਰਓ ਦੁਆਰਾ ਜਾਂਚ ਪੜਤਾਲ ਕਰਕੇ ਉਚਿਤ ਅਤੇ ਨਿਰਪੱਖ ਅਵਸਰ ਪ੍ਰਦਾਨ ਕਰਨ ਤੋਂ ਬਾਅਦ ਸਪੀਕਿੰਗ ਹੁਕਮ ਪਾਸ ਕੀਤੇ ਬਿਨਾ ਹਟਾਇਆ ਨਹੀਂ ਜਾ ਸਕਦਾ ਹੈ।

******

                                                 

ਪੀਕੇ/ਜੀਡੀਐੱਚ/ਆਰਪੀ


(Release ID: 2156118)
Read this release in: English , Urdu , Hindi , Tamil