ਰਾਸ਼ਟਰਪਤੀ ਸਕੱਤਰੇਤ
ਗਾਰਡ ਬਦਲਣ ਦੀ ਰਸਮ (CHANGE OF GUARD CEREMONY) ਇਸ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਹੋਵੇਗੀ
Posted On:
27 NOV 2024 4:29PM by PIB Chandigarh
ਰਾਸ਼ਟਰਪਤੀ ਭਵਨ ਦੇ ਪ੍ਰਾਂਗਣ ਵਿਖੇ ਗਾਰਡ ਬਦਲਣ ਦੀ ਰਸਮ (CHANGE OF GUARD CEREMONY) ਇਸ ਸ਼ਨੀਵਾਰ (30 ਨਵੰਬਰ, 2024) ਤੋਂ ਸਰਦੀਆਂ ਦੇ ਸਮੇਂ ਸਵੇਰੇ 9 ਵਜੇ ਤੋਂ 10 ਵਜੇ ਦੇ ਦਰਮਿਆਨ ਆਯੋਜਿਤ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਦੇਖੋ https://visit.rashtrapatibhavan.gov.in/
***
ਐੱਮਜੇਪੀਐੱਸ/ਐੱਸਆਰ
(Release ID: 2078485)