ਰਾਸ਼ਟਰਪਤੀ ਸਕੱਤਰੇਤ
'ਚੇਂਜ ਆਵ੍ ਗਾਰਡ' ਸਮਾਰੋਹ ਕੱਲ੍ਹ ਨਹੀਂ ਹੋਵੇਗਾ
Posted On:
20 OCT 2023 7:26PM by PIB Chandigarh
ਸੇਰੇਮੋਨੀਅਲ ਆਰਮੀ ਗਾਰਡ ਦੀ ਆਧਿਕਾਰਿਕ ਪ੍ਰਤੀਬੱਧਤਾ ਦੇ ਕਾਰਨ ਚੇਂਜ ਆਵ੍ ਗਾਰਡ ਸਮਾਰੋਹ ਕੱਲ੍ਹ (21 ਅਕਤੂਬਰ, 2023) ਰਾਸ਼ਟਰਪਤੀ ਭਵਨ ਵਿੱਚ ਨਹੀਂ ਹੋਵੇਗਾ।
***
ਡੀਐੱਸ/ਏਕੇ
(Release ID: 1969848)