ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨ

Posted On: 08 AUG 2023 6:44PM by PIB Chandigarh

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ), ਇੱਕ ਕੇਂਦਰੀ ਖੇਤਰ ਦੀ ਯੋਜਨਾ, ਦਾ ਉਦੇਸ਼ ਦੇਸ਼ ਭਰ ਵਿੱਚ ਖੇਤੀ ਯੋਗ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਨੂੰ ਕੁਝ ਬੇਦਖਲੀ ਮਾਪਦੰਡਾਂ ਦੇ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਯੋਜਨਾ ਦੇ ਤਹਿਤ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਲਾਨਾ 6000/- ਰੁਪਏ 2000/- ਦੀ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਿੱਧੇ ਟਰਾਂਸਫਰ ਕੀਤੇ ਜਾਂਦੇ ਹਨ। ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਲਾਭਾਰਥੀ ਕਿਸਾਨਾਂ ਦਾ ਸਾਲ-ਵਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ।

 “ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ (ਪੀਐੱਮਕੇਐੱਮਵਾਈ)”, 12.09.2019 ਨੂੰ ਸ਼ੁਰੂ ਕੀਤੀ ਗਈ ਇੱਕ ਕੇਂਦਰੀ ਖੇਤਰ ਯੋਜਨਾ, 18 ਤੋਂ 40 ਸਾਲ ਦੇ ਪ੍ਰਵੇਸ਼ ਉਮਰ ਵਰਗ ਦੇ ਲਈ ਰੁਪਏ ਦੇ ਪ੍ਰਾਵਧਾਨ ਦੇ ਨਾਲ ਇੱਕ ਸਵੈ-ਇੱਛੁਕ ਅਤੇ ਅੰਸ਼ਦਾਈ ਪੈਨਸ਼ਨ ਯੋਜਨਾ ਹੈ। 60 ਸਾਲ ਦੀ ਉਮਰ ਪ੍ਰਾਪਤ ਕਰਨ ’ਤੇ 3000/- ਮਹੀਨਾਵਾਰ ਪੈਨਸ਼ਨ, ਬੇਦਖਲੀ ਮਾਪਦੰਡਾਂ ਦੇ ਅਧੀਨ। ਸਾਰੇ ਛੋਟੇ ਅਤੇ ਸੀਮਾਂਤ ਜ਼ਿਮੀਂਦਾਰ ਕਿਸਾਨ ਜਿਨ੍ਹਾਂ ਦੇ ਕੋਲ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਮੀਨੀ ਰਿਕਾਰਡ ਦੇ ਅਨੁਸਾਰ 2 ਹੈਕਟੇਅਰ ਤੱਕ ਖੇਤੀ ਯੋਗ ਜ਼ਮੀਨ ਹੈ,ਇਸ ਯੋਜਨਾ ਦੇ ਤਹਿਤ ਨਾਮਜ਼ਦ ਹੋਣ ਦੇ ਯੋਗ ਹਨ। ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਦੇ ਲਈ ਇੱਕ ਸਮਾਜਿਕ ਸੁਰੱਖਿਆ ਜਾਲ ਤਿਆਰ ਕਰਨਾ ਹੈ ਕਿਉਂਕਿ ਬੁਢਾਪੇ ਦੇ ਨਤੀਜੇ ਵਜੋਂ ਉਨ੍ਹਾਂ ਵਿੱਚ ਅਧਿਕਾਂਸ਼ ਦੇ ਲਈ ਆਜੀਵਿਕਾ ਦਾ ਨੁਕਸਾਨ ਹੋਵੇਗਾ। ਯੋਜਨਾ ਦੇ ਤਹਿਤ ਜੂਨ 2023 ਤੱਕ 23,36,469 ਕਿਸਾਨਾਂ ਦਾ ਨਾਮ ਦਰਜ਼ ਕੀਤਾ ਗਿਆ ਹੈ।

ਕੁਦਰਤੀ ਆਫ਼ਤਾਂ ਦੇ ਕਾਰਨ ਹੋਣ ਵਾਲੇ ਨੁਕਸਾਨ ਦੇ ਸਮੇਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਦੇਸ਼ ਵਿੱਚ ਉਪਜ ਸੂਚਕਾਂਕ ਅਧਾਰਿਤ ਪੁਨਰ-ਗਠਿਤ ਮੌਸਮ ਅਧਾਰਿਤ ਫ਼ਸਲ ਬੀਮਾ ਯੋਜਨਾ (ਆਰਡਬਲਿਊਬੀਸੀਆਈਐੱਸ) ਸ਼ੁਰੂ ਕੀਤੀ ਗਈ ਹੈ। ਖ਼ਰੀਫ 2016 ਸੀਜ਼ਨ, ਇਸ ਯੋਜਨਾ ਦੇ ਤਹਿਤ, ਖੁਰਾਕ ਅਤੇ ਤਿਲਹਨ ਫਸਲਾਂ ਦੇ ਲਈ ਖਰੀਫ ਸੀਜ਼ਨ ਦੇ ਲਈ ਬੀਮਾ ਰਾਸ਼ੀ ਦਾ ਅਧਿਕਤਮ 2% ਅਤੇ ਹਾੜੀ ਸੀਜ਼ਨ ਲਈ 1.5 % ਅਤੇ ਵਪਾਰਕ/ਬਾਗਬਾਨੀ ਫਸਲਾਂ ਦੇ ਲਈ 5% ਪ੍ਰੀਮੀਅਮ ਵਿੱਚ ਕਿਸਾਨਾਂ ਦਾ ਹਿੱਸਾ ਅਤੇ ਬੀਮਾ/ਬੋਲੀ ਪ੍ਰੀਮੀਅਮ ਦਾ ਬਾਕੀ ਹਿੱਸਾ ਬਰਾਬਰ ਤੌਰ ֹ’ਤੇ 50% ਸਾਂਝਾ ਕੀਤਾ ਜਾਂਦਾ ਹੈ: ਉੱਤਰ ਪੂਰਬੀ ਰਾਜਾਂ ਅਤੇ ਪਹਾੜੀ ਰਾਜਾਂ ਨੂੰ ਛੱਡ ਕੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ 50 ਪ੍ਰਤੀਸ਼ਤ ਰਾਸ਼ਨ ਜਿੱਥੇ ਸ਼ੇਅਰਿੰਗ ਪੈਟਰਨ ਅਨੁਪਾਤ 90:10 ਹੈ।

2016 ਵਿੱਚ ਯੋਜਨਾ ਦੀ ਸ਼ੁਰੂਆਤ ਤੋਂ 2022-23 ਤੱਕ ਪੀਐੱਮਐੱਫਬੀਵਾਈ ਦੇ ਤਹਿਤ ਕਵਰੇਜ ਦਾ ਸੰਚਿਤ ਰਾਜ-ਵਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਅਨੁਬੰਧ I

ਅੱਜ ਤੱਕ ਪੀਐੱਮ-ਕਿਸਾਨ ਦੇ ਤਹਿਤ ਲਾਭਾਰਥੀਆਂ ਦਾ ਰਾਜ-ਵਾਰ, ਸਾਲ-ਵਾਰ ਵੇਰਵਾ

 

ਲੜੀਨੰ.

ਰਾਜ/ਯੂਟੀ

ਵਿੱਤੀ ਸਾਲ 2018-19

ਵਿੱਤੀ ਸਾਲ 2019-20

ਵਿੱਤੀ ਸਾਲ 2020-21

ਵਿੱਤੀ ਸਾਲ 2021-22

ਵਿੱਤੀ ਸਾਲ 2022-23

ਵਿੱਤੀ ਸਾਲ 2023-24 (31 ਜੁਲਾਈ 2023 ਤੱਕ)

ਲਾਭਾਰਥੀਆਂ ਦੀ ਸੰਖਿਆ

ਲਾਭਾਰਥੀਆਂ ਦੀ ਸੰਖਿਆ

ਲਾਭਾਰਥੀਆਂ ਦੀ ਸੰਖਿਆ

ਲਾਭਾਰਥੀਆਂ ਦੀ ਸੰਖਿਆ

ਲਾਭਾਰਥੀਆਂ ਦੀ ਸੰਖਿਆ

ਲਾਭਾਰਥੀਆਂ ਦੀ ਸੰਖਿਆ

1

ਆਂਧਰ ਪ੍ਰਦੇਸ਼

    33,16,854

50,31,470

   49,45,845

   46,18,283

       47,82,509

     41,35,131

2

ਅਸਾਮ

   11,55,408

27,24,021

   19,02,296

   16,69,706

         9,17,349

       8,75,203

3

ਬਿਹਾਰ

       2,50,812

62,13,753

   77,45,589

   82,93,339

       83,54,595

     75,66,322

4

ਛੱਤੀਸਗੜ੍ਹ

       1,13,042

21,20,833

   30,14,415

   32,56,736

       29,45,209

     20,24,062

5

ਗੋਆ

            2,439

          8,730

             9,680

           9,451

             9,118

            5,663

6

ਗੁਜਰਾਤ

    28,59,550

51,89,570

   56,69,073

   58,84,289

       59,61,296

     45,17,823

7

ਹਹਿਆਣਾ

       9,66,454

 16,51,975

   18,77,573

   18,85,795

       18,62,362

     15,36,690

8

ਹਿਮਾਚਲ ਪ੍ਰਦੇਸ਼

       4,57,032

    8,86,568

     9,18,875

     9,51,384

         9,46,568

       7,38,113

9

ਜੰਮੂ ਅਤੇ ਕਸ਼ਮੀਰ

       4,57,861

    9,89,801

   11,49,567

   11,19,284

       11,07,064

       7,31,489

10

ਝਾਰਖੰਡ

       5,63,642

 15,07,690

   23,82,894

   17,85,101

       22,61,419

     13,02,842

11

ਕਰਨਾਟਕ

     19,872

50,79,278

   53,84,844

   53,10,984

       51,89,062

     49,34,483

12

ਕੇਰਲਾ

       9,57,982

 29,47,160

   34,88,754

   35,58,098

       34,97,724

     23,40,980

13

ਮੱਧ ਪ੍ਰਦੇਸ਼

     9,288

 65,53,531

   82,72,406

   85,42,655

       85,39,843

     76,42,635

14

ਮਹਾਰਾਸ਼ਟਰ

    21,84,073

92,38,725

1,08,22,008

1,05,36,980

    1,04,51,126

     85,60,082

15

ਓਡੀਸਾ

       9,73,860

36,10,474

   25,55,023

   33,02,891

       33,88,102

     26,93,118

16

ਪੰਜਾਬ

    11,81,206

 23,14,347

   19,09,417

   17,75,305

       17,07,198

       8,56,639

17

ਰਾਜਸਥਾਨ

          64,977

56,32,554

   67,66,430

   73,27,319

       72,59,624

     56,88,783

18

ਤਮਿਲਨਾਡੂ

    21,61,268

37,50,066

   44,58,723

   37,81,819

       32,29,940

     20,95,315

19

ਤੇਲੰਗਾਨਾ

    20,27,893

 35,24,059

   36,38,250

   36,52,568

       35,81,172

     29,50,888

20

ਉੱਤਰ ਪ੍ਰਦੇਸ਼

1,11,93,799

2,03,92,039

2,35,75,708

2,45,56,300

    2,42,98,615

  1,86,53,967

21

ਉੱਤਰਾਖੰਡ

       4,15,409

    7,59,942

      8,62,054

     8,97,748

         9,00,557

       7,59,553

22

ਪੱਛਮੀ ਬੰਗਾਲ

                 -  

                 -  

                  -  

   46,44,261

       48,69,233

     44,70,797

 

ਉੱਪ ਕੁੱਲ:

3,13,32,721

9,01,26,586

10,13,49,424

10,73,60,296

 10,60,59,685

 8,50,80,578

 

ਹੋਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕੁੱਲ:

      2,82,864

    9,86,388

   14,22,374

   12,09,622

      11,03,920

      5,81,895

 

ਕੁੱਲ ਜੋੜ:

3,16,15,585

9,11,12,974

10,27,71,798

10,85,69,918

 10,71,63,605

 8,56,62,473

 

ਅਨੁਬੰਧ II

30.06.2023 ਤੱਕ ਪੀਐੱਮਐੱਫਬੀਵਾਈ  ਅਤੇ ਆਰਡਬਲਿਊਬੀਸੀਆਈਐੱਸ (2016-17 ਤੋਂ 2022-23) ਦੇ ਤਹਿਤ ਬੀਮਿਤ ਕਿਸਾਨਾਂ ਦੀ ਕੁੱਲ ਸੰਖਿਆ ਦਾ ਰਾਜ-ਵਾਰ ਵੇਰਵਾ

 

ਲੜੀ ਨੰ.

ਰਾਜ/ਯੂਟੀ ਦਾ ਨਾਮ

ਕੁੱਲ ਬੀਮਾ ਵਾਲੇ ਕਿਸਾਨ (ਲੱਖਾਂ ਵਿੱਚ)

1.

ਏ ਐਂਡ ਐੱਨ ਟਾਪੂ

0.025

2.

ਆਂਧਰ ਪ੍ਰਦੇਸ਼

182.330

3.

ਅਸਾਮ

43.828

4.

ਬਿਹਾਰ

50.173

5.

ਛੱਤੀਸਗੜ੍ਹ

272.626

6.

ਗੋਆ

0.031

7.

ਗੁਜਰਾਤ

83.948

8.

ਹਰਿਆਣਾ

103.973

9.

ਹਿਮਾਚਲ ਪ੍ਰਦੇਸ਼

20.570

10.

ਜੰਮੂ ਅਤੇ ਕਸ਼ਮੀਰ

4.956

11

ਝਾਰਖੰਡ

44.620

12.

ਕਰਨਾਟਕ

151.629

13.

ਕੇਰਲ

5.702

14.

ਮੱਧ ਪ੍ਰਦੇਸ਼

655.813

15.

ਮਹਾਰਾਸ਼ਟਰ

846.143

16.

ਮਣੀਪੁਰ

0.290

17.

ਮੇਘਾਲਿਆ

0.052

18.

ਓਡੀਸਾ

366.248

19.

ਪੁਡੁਚੇਰੀ

1.074

20

ਰਾਜਸਥਾਨ

1184.557

21.

ਸਿੱਕਮ

0.068

22.

ਤਮਿਲਨਾਡੂ

271.406

23.

ਤੇਲੰਗਾਨਾ

36.363

24.

ਤ੍ਰਿਪੁਰਾ

9.755

25.

ਉੱਤਰ ਪ੍ਰਦੇਸ਼

360.094

26.

ਉੱਤਰਾਖੰਡ

15.252

27.

ਪੱਛਮੀ ਬੰਗਾਲ

134.906

 

ਕੁੱਲ ਜੋੜ

4846.432

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ  ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

******

ਐੱਸਕੇ/ਐੱਸਐੱਸ/3183



(Release ID: 1947324) Visitor Counter : 81


Read this release in: English , Urdu , Manipuri