ਵਿੱਤ ਮੰਤਰਾਲਾ
azadi ka amrit mahotsav

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 57/2023– ਕਸਟਮਜ਼ (ਐੱਨ.ਟੀ.)

Posted On: 03 AUG 2023 8:28PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ, ਨੋਟੀਫਿਕੇਸ਼ਨ ਨੰਬਰ. 54/2023-ਕਸਟਮਜ਼ (ਐੱਨ.ਟੀ) ਮਿਤੀ 20 ਜੁਲਾਈ, 2023 ਨੂੰ ਸੁਪਰਸੈਸ਼ਨ ਕਰਦੇ ਹੋਏ, ਅਜਿਹੇ ਸੁਪਰਸੈਸ਼ਨ ਤੋਂ ਪਹਿਲਾਂ ਕੀਤੇ ਜਾਣ ਵਾਲੇ ਅਤੇ ਕੀਤੇ ਜਾਣੇ ਨਾਲ ਲੋਪ ਕੀਤੀਆਂ ਗਈਆਂ ਗੱਲਾਂ ਨੂੰ ਛੱਡ ਕੇ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੁਆਰਾ ਨਿਰਧਾਰਿਤ ਕਰਦਾ ਹੈ ਕਿ ਇਸ ਦੇ ਨਾਲ ਸੰਲਗਨ ਅਨੁਸੂਚੀ-I ਅਤੇ ਅਨੁਸੂਚੀ-II ਵਿੱਚੋਂ ਹਰੇਕ ਦੇ ਕਾਲਮ (2) ਵਿੱਚ ਵਿਨਿਰਦਿਸ਼ਟ ਹਰੇਕ ਵਿਦੇਸ਼ੀ ਮੁਦਰਾ ਦੇ ਭਾਰਤੀ ਮੁਦਰਾ ਵਿੱਚ ਪਰਿਵਰਤਨ ਅਤੇ ਭਾਰਤੀ ਮੁਦਰਾ ਦੇ ਵਿਦੇਸ਼ੀ ਮੁਦਰਾ ਵਿੱਚ ਪਰਿਵਰਤਨ ਦੀ ਵਟਾਂਦਰਾ ਦਰ 04 ਅਗਸਤ, 2023 ਤੋਂ ਉਹ ਹੋਵੇਗੀ ਜੋ ਆਯਾਤ ਕੀਤੇ ਮਾਲ ਅਤੇ ਨਿਰਯਾਤ ਕੀਤੇ ਮਾਲ ਦੇ ਸਬੰਧ ਵਿੱਚ ਉਕਤ ਸੈਕਸ਼ਨ ਦੇ ਉਦੇਸ਼ ਦੇ ਲਈ ਉਸ ਦੇ ਕਾਲਮ (3) ਵਿੱਚ ਦਿੱਤੀ ਗਈ ਸਬੰਧਿਤ ਐਂਟਰੀ ਇਸ ਵਿੱਚ ਦਰਸਾਈ ਗਈ ਹੈ:-

ਅਨੁਸੂਚੀ-1

ਸ. ਨੰ.

ਵਿਦੇਸ਼ੀ ਮੁਦਰਾ

ਭਾਰਤੀ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦੇ ਵਟਾਂਦਰੇ ਦੀ ਦਰ

  1.  

(2)

(3)

 

 

(ਏ)

(ਬੀ)

 

 

(ਆਯਾਤ ਕੀਤੇ ਸਮਾਨ ਲਈ)

(ਨਿਰਯਾਤ ਮਾਲ ਲਈ)

1.

ਆਸਟ੍ਰੇਲੀਆਈ ਡਾਲਰ

55.35

52.95

2.

ਬਹਿਰੀਨ ਦਿਨਾਰ

226.40

212.90

3.

ਕੈਨੇਡੀਅਨ ਡਾਲਰ

63.05

60.95

4.

ਚੀਨੀ ਯੂਆਨ

11.65

11.35

5.

ਡੈਨਿਸ਼ ਕਰੋਨਰ

12.35

11.95

6.

ਯੂਰੋ

92.10

88.90

7.

ਹਾਂਗਕਾਂਗ ਡਾਲਰ

10.80

10.40

8.

ਕੁਵੈਤੀ ਦਿਨਾਰ

277.35

260.75

9.

ਨਿਊਜ਼ੀਲੈਂਡ ਡਾਲਰ

51.65

49.30

10.

ਨਾਰਵੇਜਿਅਨ ਕ੍ਰੋਨਰ

8.15

7.90

11.

ਪੌਂਡ ਸਟਰਲਿੰਗ

107.00

103.45

12.

ਕਤਾਰੀ ਰਿਆਲ

23.45

22.00

13.

ਸਾਊਦੀ ਅਰਬ ਰਿਆਲ

22.75

21.40

14.

ਸਿੰਗਾਪੁਰ ਡਾਲਰ

62.65

60.65

15.

ਸਾਊਥ ਅਫਰੀਕਨ ਰੈਂਡ

4.65

4.35

16.

ਸਵੀਡਿਸ਼ ਕਰੋਨਰ

7.85

7.60

17.

ਸਵਿਸ ਫ੍ਰੈਂਕ

96.10

92.40

18.

ਤੁਰਕੀ ਲੀਰਾ

3.15

3.00

19.

ਯੂਏਈ ਦਿਰਹਾਮ

23.25

21.85

20.

ਅਮਰੀਕੀ ਡਾਲਰ

83.60

81.90

 

 ਅਨੁਸੂਚੀ--II

 

ਸ. ਨੰ.

ਵਿਦੇਸ਼ੀ ਮੁਦਰਾ

ਭਾਰਤੀ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਦੀ 100 ਯੂਨਿਟਾਂ ਦੇ ਵਟਾਂਦਰੇ ਦੀ ਦਰ

  1.  

(2)

(3)

 

 

(ਏ)

(ਬੀ)

 

 

(ਆਯਾਤ ਕੀਤੇ ਸਮਾਨ ਲਈ)

(ਨਿਰਯਾਤ ਮਾਲ ਲਈ)

1.

ਜਾਪਾਨੀ ਯੇਨ

58.70

56.85

2.

ਕੋਰੀਆਈ ਵੌਨ

6.55

6.15

****

ਪੀਪੀਜੀ/ਕੇਐੱਮਐੱਨ


(Release ID: 1945849) Visitor Counter : 126


Read this release in: English , Urdu , Hindi