ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 17 ਜੂਨ ਨੂੰ ਵਾਯੂ ਸੈਨਾ ਅਕਾਦਮੀ, ਡੁੰਡੀਗਲ ਵਿੱਚ ਸੰਯੁਕਤ ਗ੍ਰੈਜੂਏਟ ਪਰੇਡ ਦੀ ਸਮੀਖਿਆ ਕਰਨਗੇ

Posted On: 15 JUN 2023 8:45PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਦ੍ਰੌਪਦੀ ਮੁਰਮੂ 16 ਅਤੇ 17 ਜੂਨ , 2023 ਨੂੰ ਤੇਲੰਗਾਨਾ (ਹੈਦਰਾਬਾਦ) ਦੀ ਯਾਤਰਾ ਤੇ ਰਹਿਣਗੇ।

 

ਭਾਰਤ ਦੇ ਰਾਸ਼ਟਰਪਤੀ 17 ਜੂਨ, 2023 ਦੀ ਸਵੇਰ ਵਾਯੂ ਸੈਨਾ ਅਕਾਦਮੀਡੁੰਡੀਗਲ ਵਿੱਚ ਸੰਯੁਕਤ ਗ੍ਰੈਜੂਏਸ਼ਨ ਪਰੇਡ ਦੀ ਸਮੀਖਿਆ ਕਰਨਗੇ।

 

******

ਡੀਐੱਸ/ਐੱਸਐੱਚ    


(Release ID: 1932904) Visitor Counter : 89


Read this release in: English , Urdu , Hindi