ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 08 MAY 2023 10:01AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕਾੱਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

ਬੀਤੇ 24 ਘੰਟਿਆਂ ਵਿੱਚ 439 ਟੀਕੇ ਲਗਾਏ ਗਏ

ਭਾਰਤ ਵਿੱਚ  ਐਕਟਿਵ ਮਰੀਜ਼ਾਂ ਦੀ ਸੰਖਿਆ 25,178 ਹੈ

ਐਕਟਿਵ ਕੇਸਾਂ ਦੀ ਦਰ  0.06% ਹੈ

ਠੀਕ ਹੋਣ ਦੀ ਵਰਤਮਾਨ ਦਰ 98.76% ਹੈ

 ਬੀਤੇ ਚੌਬੀ ਘੰਟਿਆਂ ਦੌਰਾਨ  3,861 ਲੋਕ ਠੀਕ ਹੋਏ,  ਹੁਣ ਤੱਕ ਠੀਕ ਹੋਏ ਕੁੱਲ ਲੋਕਾਂ ਦੀ ਸੰਖਿਆ 4,44,14,599 ਹੈ 

ਪਿਛਲੇ ਚੌਬੀ ਘੰਟਿਆਂ ਵਿੱਚ 1,839 ਨਵੇਂ ਮਾਮਲੇ ਸਾਹਮਣੇ ਆਏ

ਰੋਜ਼ਾਨਾ ਪਾੱਜ਼ਿਟਿਵਿਟੀ ਦਰ  (2.49%) ਹੈ

ਸਪਤਾਹਿਕ ਪਾੱਜ਼ਿਟਿਵਿਟੀ ਦਰ  (2.17%)  ਹੈ

ਹੁਣ ਤੱਕ ਕੁੱਲ  92.77 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ,  ਪਿਛਲੇ 24 ਘੰਟਿਆਂ ਵਿੱਚ  73,760 ਟੈਸਟ ਕੀਤੇ ਗਏ।

 

****

ਐੱਮਵੀ

MV

HFW/COVID States data/08thMay2023/1



(Release ID: 1922534) Visitor Counter : 86