ਰੱਖਿਆ ਮੰਤਰਾਲਾ
azadi ka amrit mahotsav

ਅਤਿ-ਆਧੁਨਿਕ ਟੈਕਨੋਲੋਜੀ ਰੱਖਿਆ ਉਤਪਾਦ

Posted On: 24 MAR 2023 2:43PM by PIB Chandigarh

ਦੇਸ਼ ਵਿੱਚ ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਕੇ, ਰੱਖਿਆ ਉਪਕਰਣਾਂ ਦੇ ਸਵਦੇਸ਼ੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਪਿਛਲੇ ਕੁਝ ਸਾਲਾਂ ਵਿੱਚ ਕਈ ਨੀਤੀਗਤ ਪਹਿਲਕਦਮੀਆਂ ਅਤੇ ਸੁਧਾਰ ਕੀਤੇ ਗਏ ਹਨ। ਹੋਰ ਗੱਲਾਂ ਦੇ ਨਾਲ, ਇਨ੍ਹਾਂ ਪਹਿਲਕਦਮੀਆਂ ਵਿੱਚ ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀਏਪੀ) 2020 ਦੇ ਤਹਿਤ ਘਰੇਲੂ ਸਰੋਤਾਂ ਤੋਂ ਕੈਪੀਟਲ ਵਸਤਾਂ ਦੀ ਖਰੀਦ ਨੂੰ ਤਰਜੀਹ ਦੇਣਾ ਸ਼ਾਮਲ ਹੈ; ਸੇਵਾਵਾਂ ਦੀਆਂ ਕੁੱਲ 411 ਵਸਤਾਂ ਦੀਆਂ ਚਾਰ ‘ਸਕਾਰਾਤਮਕ ਸਵਦੇਸ਼ੀ ਸੂਚੀਆਂ’ ਅਤੇ ਰੱਖਿਆ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀਪੀਐੱਸਯੂ) ਦੀਆਂ ਕੁੱਲ 3,738 ਵਸਤਾਂ ਦੀਆਂ ਤਿੰਨ ‘ਸਕਾਰਾਤਮਕ ਸਵਦੇਸ਼ੀ ਸੂਚੀਆਂ’ ਦੀ ਨੋਟੀਫਿਕੇਸ਼ਨ, ਜਿਸ ਲਈ ਉਨ੍ਹਾਂ ਦੇ ਖ਼ਿਲਾਫ਼ ਦਰਸਾਈ ਗਈ ਸਮਾਂ ਸੀਮਾ ਤੋਂ ਬਾਹਰ ਆਯਾਤ ’ਤੇ ਪਾਬੰਦੀ ਹੋਵੇਗੀ; ਲੰਮੀ ਵੈਧਤਾ ਮਿਆਦ ਦੇ ਨਾਲ ਉਦਯੋਗਿਕ ਲਾਇਸੈਂਸ ਪ੍ਰਕਿਰਿਆ ਦਾ ਸਰਲੀਕਰਨ; ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੀਤੀ ਦਾ ਉਦਾਰੀਕਰਨ ਜੋ ਆਟੋਮੈਟਿਕ ਰੂਟ ਦੇ ਤਹਿਤ 74% ਐਫਡੀਆਈ ਦੀ ਇਜਾਜ਼ਤ ਦਿੰਦਾ ਹੈ; ਨਿਰਮਾਣ ਪ੍ਰਕਿਰਿਆ ਦਾ ਸਰਲੀਕਰਨ; ਮਿਸ਼ਨ ਡੈਫਸਪੇਸ (DefSpace) ਦੀ ਸ਼ੁਰੂਆਤ; ਇਨੋਵੇਸ਼ਨਸ ਫਾਰ ਡਿਫੈਂਸ ਐਕਸੀਲੈਂਸ (ਆਈਡੀਈਐਕਸ) ਸਕੀਮ ਦੀ ਸ਼ੁਰੂਆਤ ਜਿਸ ਵਿੱਚ ਸਟਾਰਟ-ਅੱਪ ਅਤੇ ਐੱਮਐੱਸਐੱਮਈ ਸ਼ਾਮਲ ਹਨ; ਸਰਵਜਨਿਕ ਖਰੀਦ (ਮੇਕ ਇਨ ਇੰਡੀਆ ਨੂੰ ਤਰਜੀਹ), ਆਰਡਰ 2017 ਨੂੰ ਲਾਗੂ ਕਰਨਾ; ਐੱਮਐੱਸਐੱਮਈ ਸਮੇਤ ਭਾਰਤੀ ਉਦਯੋਗਾਂ ਦੁਆਰਾ ਸਵਦੇਸ਼ੀਕਰਨ ਦੀ ਸਹੂਲਤ ਲਈ ਇੱਕ ਸਵਦੇਸ਼ੀ ਪੋਰਟਲ ਅਰਥਾਤ ਸ੍ਰੀਜਨ ਦੀ ਸ਼ੁਰੂਆਤ; ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਜ਼ੋਰ ਨਾਲ ਆਫਸੈੱਟ ਨੀਤੀ ਵਿੱਚ ਸੁਧਾਰ ਕਰਨਾ ਅਤੇ ਉੱਚ ਗੁਣਾਕ ਨਿਰਧਾਰਤ ਕਰਕੇ ਰੱਖਿਆ ਨਿਰਮਾਣ ਲਈ ਟੈਕਨੋਲੋਜੀ ਟ੍ਰਾਂਸਫਰ ਕਰਨਾ; ਦੋ ਰੱਖਿਆ ਉਦਯੋਗਿਕ ਗਲਿਆਰਿਆਂ ਦੀ ਸਥਾਪਨਾ, ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਇੱਕ-ਇੱਕ ਰੱਖਿਆ ਗਲਿਆਰਾ ਬਣਾਉਣਾ; ਰੱਖਿਆ ਦੇ ਖੋਜ ਅਤੇ ਵਿਕਾਸ ਬਜਟ ਦੇ 25 ਫੀਸਦੀ ਨਾਲ ਰੱਖਿਆ ਖੋਜ ਅਤੇ ਵਿਕਾਸ (ਆਰ ਐਂਡ ਡੀ) ਨੂੰ ਉਦਯੋਗ, ਸਟਾਰਟ-ਅੱਪਸ ਅਤੇ ਅਕਾਦਮੀਆਂ ਲਈ ਖੋਲ੍ਹਣਾ; ਘਰੇਲੂ ਸਰੋਤਾਂ ਆਦਿ ਤੋਂ ਖਰੀਦ ਲਈ ਫੌਜੀ ਆਧੁਨਿਕੀਕਰਨ ਦੇ ਲਈ ਰੱਖਿਆ ਬਜਟ ਦੀ ਵੰਡ ਵਿੱਚ ਪ੍ਰਗਤੀਸ਼ੀਲ ਵਾਧਾ ਕਰਨਾ ਆਦਿ।

ਤਕਨੀਕ ਵਿਕਾਸ ਫੰਡ ਯੋਜਨਾ ਦੇ ਤਹਿਤ ਦੇਸ਼ ਵਿੱਚ 68 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਾਜ ਅਨੁਸਾਰ ਵੇਰਵੇ ਹੇਠਾਂ ਦਿੱਤੇ ਗਏ ਹਨ:

 

ਲੜੀ ਨੰ

ਰਾਜ/ ਯੂਟੀ

ਮਨਜ਼ੂਰ ਕੀਤੇ ਪ੍ਰੋਜੈਕਟਾਂ ਦੀ ਗਿਣਤੀ

 

1.

ਆਂਧਰਾ ਪ੍ਰਦੇਸ਼

1

 

2.

ਅਸਾਮ

1

 

3.

ਦਿੱਲੀ

2

 

4.

ਹਰਿਆਣਾ

3

 

5.

ਕਰਨਾਟਕ

14

 

6

ਕੇਰਲ

4

 

7.

ਮਹਾਰਾਸ਼ਟਰ

14

 

8.

ਉੜੀਸਾ

3

 

9.

ਪੰਜਾਬ

1

 

10.

ਰਾਜਸਥਾਨ

1

 

11.

ਤਮਿਲ ਨਾਡੂ

9

 

12.

ਤੇਲੰਗਾਨਾ

9

 

13.

ਉੱਤਰ ਪ੍ਰਦੇਸ਼

5

 

14.

ਪੱਛਮੀ ਬੰਗਾਲ

1

 

 

ਕੁੱਲ

68

 

 

ਹੁਣ ਤੱਕ, ਟੀਡੀਐਫ ਯੋਜਨਾ ਤਹਿਤ ਕੁੱਲ 287.4 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 68 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚੋਂ ਡੀਆਰਡੀਓ ਦਾ ਹਿੱਸਾ 250.12 ਕਰੋੜ ਰੁਪਏ ਹੈ। ਡੀਆਰਡੀਓ ਦੇ 250.12 ਕਰੋੜ ਰੁਪਏ ਦੇ ਹਿੱਸੇ ਵਿੱਚੋਂ ਕੁੱਲ 58.87 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।

ਟੀਡੀਐਫ ਯੋਜਨਾ ਅਧੀਨ ਹਰੇਕ ਮਨਜ਼ੂਰ ਪ੍ਰੋਜੈਕਟ ਵਿੱਚ ਮੌਜੂਦਾ ਪ੍ਰਗਤੀ ਦੀ ਸਥਿਤੀ ਹੇਠਾਂ ਦਿੱਤੀ ਗਈ ਹੈ:

 

 

ਲੜੀ ਨੰ

ਪ੍ਰੋਜੈਕਟ ਦਾ ਨਾਮ

ਪ੍ਰੋਜੈਕਟ ਪੜਾਅ (ਪ੍ਰਗਤੀ ਵਿੱਚ ਮੀਲ ਪੱਥਰ)*

 

 

 

1

ਏਆਰਆਈਐੱਨਸੀ 818 ਐੱਸਟੀਡੀ (ਡਿਜੀਟਲ ਵੀਡੀਓ ਐੱਸਟੀਡੀ) (ਲੋਜਿਕ ਫਰੂਟ) (22-01-2021) ਵਾਲੇ ਅਡਵਾਂਸਡ ਮਿਲਟਰੀ ਏਅਰਕ੍ਰਾਫਟ ਲਈ ਵੀਡੀਓ ਪ੍ਰੋਸੈਸਿੰਗ/ ਸਵਿਚਿੰਗ ਬੋਰਡ ਦਾ ਡਿਜ਼ਾਈਨ ਅਤੇ ਵਿਕਾਸ

ਪ੍ਰੋਜੈਕਟ

ਮੁਕੰਮਲ ਹੋਇਆ ਅਤੇ ਟੈਕਨੋਲੋਜੀ ਭਾਰਤੀ ਹਵਾਈ ਸੈਨਾ ਨੂੰ ਸੌਂਪੀ ਗਈ

 

 

 

2

ਮਿਸ਼ਰਿਤ ਸਮੱਗਰੀ ਸਮੁੰਦਰੀ ਪਾਣੀ ਦੇ ਪੰਪ 40ਟੀਪੀਐੱਚ ਅਤੇ 125 ਟੀਪੀਐੱਚ (06-09-2022)

ਪ੍ਰੋਜੈਕਟ

ਮੁਕੰਮਲ ਹੋਇਆ ਅਤੇ ਟੈਕਨੋਲੋਜੀ ਭਾਰਤੀ ਜਲ ਸੈਨਾ ਨੂੰ ਸੌਂਪੀ ਗਈ

 

 

 

3

ਕੰਪੋਜ਼ਿਟ ਮਟੀਰੀਅਲ ਅਧਾਰਤ ਹਾਈ ਪ੍ਰੈਸ਼ਰ (ਐੱਚਪੀ) ਏਅਰ ਬੋਤਲਾਂ ਅਤੇ ਹਾਈਡ੍ਰੋਜਨ ਸਿਲੰਡਰਾਂ ਦਾ ਵਿਕਾਸ

I

 

 

 

4

ਏਅਰਕ੍ਰਾਫਟ ਐਪਲੀਕੇਸ਼ਨ ਲਈ ਸਹਾਇਕ ਦਬਾਅ ਨੂੰ ਘਟਾਉਣਾ ਅਤੇ ਵਾਲਵ ਨੂੰ ਬੰਦ ਕਰਨਾ

I

 

 

 

5

ਏਅਰਕ੍ਰਾਫਟ ਐਪਲੀਕੇਸ਼ਨ ਲਈ ਫਿਊਲ ਪ੍ਰੋਬ

I

 

 

 

6

ਫਿਊਲ ਸਿਸਟਮ ਦਾ ਵਿਕਾਸ - ਏਅਰਕ੍ਰਾਫਟ ਐਪਲੀਕੇਸ਼ਨਾਂ ਲਈ ਟ੍ਰਾਂਸਫਰ ਕੰਟਰੋਲ ਵਾਲਵ

I

 

 

 

7

ਏਅਰਕ੍ਰਾਫਟ ਐਪਲੀਕੇਸ਼ਨ ਲਈ ਫਿਊਲ ਸਿਸਟਮ ਪ੍ਰੈਸ਼ਰ ਟ੍ਰਾਂਸਡਿਊਸਰ ਦਾ ਵਿਕਾਸ

I

 

 

 

8

ਈਐੱਸ ਲਈ ਰੀਕਨਫਿਗਰੇਬਲ ਡਿਜੀਟਲ ਇੰਟਰਸੈਪਟ ਰਿਸੀਵਰ ਦਾ ਡਿਜ਼ਾਈਨ ਅਤੇ ਵਿਕਾਸ

I

 

 

 

9

ਮਨੁੱਖ ਰਹਿਤ ਜ਼ਮੀਨ, ਸਮੁੰਦਰੀ (ਸਮੁੰਦਰੀ ਸਤਹ ਅਤੇ ਪਾਣੀ ਦੇ ਹੇਠਾਂ) ਅਤੇ ਹਵਾਈ ਵਾਹਨਾਂ ਲਈ ਸਿਮੂਲੇਟਰ ਦਾ ਵਿਕਾਸ

I

 

 

 

10

ਵਰਤੀਆਂ ਗਈਆਂ ਲਿਥੀਅਮ ਆਇਨ ਬੈਟਰੀਆਂ ਤੋਂ ਲਿਥੀਅਮ ਪ੍ਰੀਕਰਸਰ ਦੀ ਰਿਕਵਰੀ ਦੀ ਟੈਕਨੋਲੋਜੀ

I

 

 

 

11

ਮੈਂਡਰਿਨ ਸਪੀਚ ਦਾ ਅੰਗਰੇਜ਼ੀ ਸਪੀਚ ਵਿੱਚ ਅਨੁਵਾਦ ਅਤੇ ਇਸ ਦੇ ਉਲਟ, ਮੈਸਰਜ਼ ਕੋਗਨਿਟ

I

 

 

 

12

ਮੈਂਡਰਿਨ ਸਪੀਚ ਦਾ ਅੰਗਰੇਜ਼ੀ ਸਪੀਚ ਵਿੱਚ ਅਨੁਵਾਦ ਅਤੇ ਇਸ ਦੇ ਉਲਟ, ਮੈਸਰਜ਼ ਜੀਨਾਨੀ

I

 

 

 

13

ਏਰੋ ਇੰਜਣ ਲਈ ਕੋਲਡ ਫਲੈਪਸ (ਚਾਰ ਕਿਸਮਾਂ) ਦਾ ਵਿਕਾਸ

I

 

 

 

14

ਟੈਥਰਡ ਅੰਡਰਵਾਟਰ ਕਮਿਊਨੀਕੇਸ਼ਨ ਬੁਆਏ ਦਾ ਵਿਕਾਸ

I

 

 

 

15

ਵਿਜ਼ੂਅਲ ਡੇਟਾ ਲਈ ਡੇਟਾ ਅਸੈਸਮੈਂਟ ਐਕਟਿਵ ਲਰਨਿੰਗ ਅਤੇ ਵਿਸ਼ਵਾਸਯੋਗਤਾ ਲਈ ਸਾਧਨਾਂ ਦਾ ਵਿਕਾਸ

I

 

 

 

16

ਵੱਡੇ ਏਰੋਸਪੇਸ ਵਾਹਨਾਂ ਲਈ ਕੰਪੋਜ਼ਿਟ ਫਲੈਕਸ ਸੀਲ ਦਾ ਵਿਕਾਸ

I

 

 

 

17

ਲੰਬੀ ਉਮਰ ਦੀ ਸਮੁੰਦਰੀ ਪਾਣੀ ਦੀ ਬੈਟਰੀ ਦਾ ਵਿਕਾਸ

I

 

 

 

18

ਏਅਰਕ੍ਰਾਫਟ ਐਪਲੀਕੇਸ਼ਨ ਲਈ ਬੇਅਰਿੰਗਸ

I

 

 

 

19

ਡਾਇਰੈਕਟ ਡਰਾਈਵ ਫਰੇਮਲੈੱਸ ਬੀਐੱਲਡੀਸੀ ਮੋਟਰ ਦਾ ਵਿਕਾਸ

I

 

 

 

20

ਬੀਐੱਲਡੀਸੀ ਮੋਟਰਾਂ ਅਤੇ ਕੁਆਡਰੇਚਰ ਇਨਕਰੀਮੈਂਟਲ ਇਨਕੋਡਰ

I

 

 

 

21

ਇਨਕੋਡਰ

I

 

 

 

22

ਬੀਐੱਲਡੀਸੀ ਮੋਟਰਾਂ ਅਤੇ ਕੁਆਡਰੇਚਰ ਇਨਕਰੀਮੈਂਟਲ ਇਨਕੋਡਰ

I

 

 

 

23

ਡਾਇਰੈਕਟ ਡਰਾਈਵ ਫਰੇਮਲੈੱਸ ਬੀਐੱਲਡੀਸੀ ਮੋਟਰ ਦਾ ਵਿਕਾਸ

I

 

 

 

24

ਏਐੱਮਡੀਆਰ ਰਡਾਰ ਲਈ ਸਾਲਿਡ ਸਟੇਟ ਪਾਵਰ ਐਂਪਲੀਫਾਇਰ (ਐੱਸਐੱਸਪੀਏ)

I

 

 

 

25

ਰੋਬੋਟਿਕ ਪ੍ਰੋਪੈਲੈਂਟ ਮਸ਼ੀਨ ਸਿਸਟਮ ਦਾ ਡਿਜ਼ਾਈਨ ਅਤੇ ਵਿਕਾਸ

I

 

 

 

26

ਏਰੋ ਗੈਸ ਟਰਬਾਈਨ ਇੰਜਨ ਹੈਲਥ ਮਾਨੀਟਰਿੰਗ ਸਿਸਟਮ: ਚਿਸਟੈਟਸ ਲੈਬਜ਼ ਪ੍ਰਾਈਵੇਟ ਲਿਮਟਿਡ

I

 

 

 

27

ਪੋਰਟੇਬਲ ਆਟੋਮੈਟਿਕ ਮੌਸਮ ਸਟੇਸ਼ਨ

I

 

 

 

28

ਤੋਪਖਾਨੇ ਲਈ ਕੋਰਸ ਸੁਧਾਰ ਫਿਊਜ਼ ਦਾ ਵਿਕਾਸ

II

 

 

 

29

ਏਰੋ ਇੰਜਨ ਐਪਲੀਕੇਸ਼ਨ ਲਈ 03 ਕੇਂਦਰਿਤ ਰਿੰਗਾਂ ਦਾ ਵਿਕਾਸ

II

 

 

 

30

ਏਅਰਕ੍ਰਾਫਟ ਐਪਲੀਕੇਸ਼ਨ ਲਈ ਐਵੀਓਨਿਕਸ ਐਂਟੀਨਾ ਐੱਲਆਰਯੂ ਦਾ ਵਿਕਾਸ

II

 

 

 

31

ਦੋਹਰੇ ਵਹਾਅ ਸਵੈ-ਨਿਯਮਿਤ ਜੇਟੀ ਕੂਲਰ ਦਾ ਵਿਕਾਸ

II

 

 

 

32

ਏਅਰਕ੍ਰਾਫਟ ਐਪਲੀਕੇਸ਼ਨ ਲਈ ਫਿਊਲ ਸਿਸਟਮ ਕੰਪੋਨੈਂਟਸ ਦਾ ਵਿਕਾਸ

II

 

 

 

33

ਏਅਰਕ੍ਰਾਫਟ ਐਪਲੀਕੇਸ਼ਨ ਲਈ ਪ੍ਰੈਸ਼ਰ ਮਾਪਣ ਵਾਲਾ ਯੰਤਰ

II

 

 

 

34

ਸਵਦੇਸ਼ੀ ਵਾਟਰ ਜੈੱਟ ਪ੍ਰੋਪਲਸ਼ਨ ਸਿਸਟਮ ਦਾ ਵਿਕਾਸ

II

 

 

 

35

ਵੀਐੱਲਐਫ ਲੂਪ ਏਰੀਅਲ ਦਾ ਵਿਕਾਸ

II

 

 

36

ਲੜਾਕੂ ਜਹਾਜ਼ਾਂ ਲਈ ਫਿਊਲ ਫਲੋ ਮੀਟਰਿੰਗ ਯੂਨਿਟ ਦਾ ਵਿਕਾਸ (ਬੀਆਰਜੈਡਏ-7)

II

 

37

ਭਾਰਤੀ ਫੌਜ ਦੇ ਐਕਸੋਸਕੇਲਟਨ ਦਾ ਵਿਕਾਸ

II

 

38

ਵੀਐੱਲਐਫ ਐੱਚਐਫ ਮੈਟ੍ਰਿਕਸ

II

 

39

ਈਐੱਲਟੀਏ ਏਐੱਸਪੀਜੇ (ਏਅਰਬੋਰਨ ਸੈਲਫ ਪ੍ਰੋਟੈਕਸ਼ਨ ਜੈਮਰ) ਲਈ ਪਲਸ ਐੱਚਵੀਪੀਐੱਸ (ਹਾਈ ਵੋਲਟੇਜ ਪਾਵਰ ਸਪਲਾਈ) ਦਾ ਵਿਕਾਸ

II

 

40

ਫਿਊਲ ਸਿਸਟਮ - ਏਅਰਕ੍ਰਾਫਟ ਐਪਲੀਕੇਸ਼ਨਾਂ ਲਈ ਤਾਪਮਾਨ ਟ੍ਰਾਂਸਡਿਊਸਰ

II

 

41

ਪੀ-19 ਮੋਡਿਊਲੇਟਰ ਵਾਲਵ ਦਾ ਵਿਕਾਸ

II

 

42

ਬੰਦ/ ਅੰਦਰੂਨੀ ਵਾਤਾਵਰਣ ਵਿੱਚ ਖੋਜ ਅਤੇ ਰਿਪੋਰਟ ਮਿਸ਼ਨਾਂ ਲਈ ਪਹਿਲੇ ਜਵਾਬਦੇਹ ਵਜੋਂ ਆਟੋਨੋਮਸ ਡ੍ਰੋਨ

II

 

43

ਜ਼ਖ਼ਮਾਂ ਦੇ ਤੇਜ਼ੀ ਨਾਲ ਇਲਾਜ ਲਈ ਮਲਟੀ ਥੈਰੇਪਿਊਟਿਕ ਟੈਕਨੋਲੋਜੀ

II

 

44

ਸਰੀਰਕ ਮਾਪਦੰਡਾਂ ਦੇ ਅਧਾਰ ’ਤੇ ਇੱਕ ਵਿਅਕਤੀ ਦੀ ਏਆਈ ਅਧਾਰਿਤ ਖੋਜ

II

 

45

ਏਆਈ-ਪੈਸਿਵ ਡਿਸਟ੍ਰੀਬਿਊਟਡ ਐਫਓਐੱਸ ਇਨਟੈਰੋਗੇਟਿਵ

II

 

46

ਏਐੱਸਪੀਜੇ ਮੁੱਖ ਯੂਨਿਟ ਲਈ ਸੀਡਬਲਯੂ ਐੱਚਵੀਪੀਐੱਸ ਦਾ ਵਿਕਾਸ

II

 

47

ਪ੍ਰੋਪੈਲੈਂਟ ਮਸ਼ੀਨਿੰਗ 6-ਡੀਓਐਫ ਰੋਬੋਟ

II

 

48

ਏਅਰਬੋਰਨ ਆਰਟੀਕਲ ਲਈ ਸਟੈਂਡਅਲੋਨ ਮਿਨੀਏਚੁਰਾਈਜ਼ਡ ਟੈਲੀਮੈਟਰੀ ਪੈਕੇਜ (ਐੱਸ ਐੱਮਟੀਪੀ)

III

 

49

ਉੱਚ ਉਚਾਈ (ਆਈਸੀਈ ਇੰਜਣ ਆਧਾਰਿਤ) ’ਤੇ ਸਟੋਰਾਂ ਦੀ ਆਵਾਜਾਈ ਲਈ ਡ੍ਰੋਨਾਂ ਦਾ ਵਿਕਾਸ

III

 

50

ਉੱਚ ਉਚਾਈ (ਇਲੈਕਟ੍ਰਿਕ ਮਲਟੀਕੌਪਟਰ) ’ਤੇ ਸਟੋਰਾਂ ਦੀ ਆਵਾਜਾਈ ਲਈ ਡ੍ਰੋਨਾਂ ਦਾ ਵਿਕਾਸ

 

III

 

51

ਉੱਚ ਉਚਾਈ (ਹਾਈਬ੍ਰਿਡ ਏਰੀਅਲ ਵਹੀਕਲ) ’ਤੇ ਸਟੋਰਾਂ ਦੀ ਆਵਾਜਾਈ ਲਈ ਡ੍ਰੋਨਾਂ ਦਾ ਵਿਕਾਸ

III

 

52

ਛੋਟੇ ਉਪਗ੍ਰਹਿ ਈਓਆਰ ਅਤੇ ਸਟੇਸ਼ਨ ਕੀਪਿੰਗ ਲਈ ਭਵਿੱਖਵਾਦੀ ਉੱਚ-ਪ੍ਰਦਰਸ਼ਨ ਪ੍ਰੋਪਲਸ਼ਨ ਪ੍ਰਣਾਲੀ ਦਾ ਵਿਕਾਸ

III

 

53

ਏਅਰਕ੍ਰਾਫਟ ਐਪਲੀਕੇਸ਼ਨਾਂ ਲਈ ਇਲੈਕਟ੍ਰੀਕਲ ਐੱਲਆਰਯੂ ਦਾ ਵਿਕਾਸ

III

 

54

ਏਅਰਕ੍ਰਾਫਟ ਐਪਲੀਕੇਸ਼ਨ ਲਈ ਕੁੱਲ ਏਅਰ ਟੈਂਪਰੇਚਰ ਪ੍ਰੋਬ (ਟੀਏਟੀਪੀ) ਦਾ ਵਿਕਾਸ

 

III

 

55

ਏਅਰਕ੍ਰਾਫਟ ਐਪਲੀਕੇਸ਼ਨ ਲਈ ਇੰਜਨ ਡ੍ਰਾਈਵਨ ਹਾਈਡ੍ਰੌਲਿਕ ਪੰਪ (ਈਡੀਐੱਚਪੀ) ਦਾ ਵਿਕਾਸ

III

 

56

ਛੋਟੇ ਉਪਗ੍ਰਹਿ ਈਓਆਰ ਅਤੇ ਸਟੇਸ਼ਨ ਕੀਪਿੰਗ ਲਈ ਭਵਿੱਖਵਾਦੀ ਉੱਚ-ਪ੍ਰਦਰਸ਼ਨ ਪ੍ਰੋਪਲਸ਼ਨ ਪ੍ਰਣਾਲੀ ਦਾ ਵਿਕਾਸ

III

 

57

ਏਅਰਕ੍ਰਾਫਟ ਐਪਲੀਕੇਸ਼ਨ ਲਈ ਨੋਜ਼ ਵ੍ਹੀਲ ਸਟੀਅਰਿੰਗ ਮੈਨੀਫੋਲਡ ਦਾ ਵਿਕਾਸ

III

 

58

ਏਅਰਕ੍ਰਾਫਟ ਐਪਲੀਕੇਸ਼ਨ ਲਈ ਸਲਾਈਡ ਅਤੇ ਸਵਿਵਲ ਜੁਆਇੰਟ ਦਾ ਵਿਕਾਸ

III

 

59

ਭਾਰਤੀ ਜਲ ਸੈਨਾ ਦੇ ਜਹਾਜ਼ਾਂ ਲਈ ਡਬਲਯੂਟੀ (ਵਾਟਰ ਟਾਈਟ) ਜੀਟੀ (ਗੈਸ ਟਾਈਟ) ਅਤੇ ਫਾਇਰ ਕਲਾਸ ਈਐੱਮਆਈ_ਈਐੱਮਸੀ ਅਨੁਕੂਲ ਦਰਵਾਜ਼ੇ ਅਤੇ ਹੈਚਾਂ ਦਾ ਵਿਕਾਸ

III

 

60

ਏਅਰਕ੍ਰਾਫਟ ਐਪਲੀਕੇਸ਼ਨ ਲਈ ਪੰਪ ਦਾ ਵਿਕਾਸ

III

 

61

ਏਅਰਕ੍ਰਾਫਟ ਸੇਵਾਯੋਗਤਾ ਨੂੰ ਵਧਾਉਣ ਲਈ ਸਿਹਤ ਅਤੇ ਵਰਤੋਂ ਨਿਗਰਾਨੀ ਪ੍ਰਣਾਲੀ (ਐੱਚਯੂਐੱਮਐੱਸ) ਦਾ ਲਾਭ ਉਠਾਉਣਾ

III

 

62

ਭਾਰਤੀ ਜਲ ਸੈਨਾ ਦੇ ਜਹਾਜ਼ਾਂ ’ਤੇ ਲਾਈਫ ਰਾਫਟਸ ਲਈ ਮਰੀਨ ਡੀਸੈਲੀਨੇਟਰ

III

 

63

ਟਾਈਡ ਕੁਸ਼ਲ ਗੈਂਗਵੇਅ ਦਾ ਵਿਕਾਸ

III

 

64

ਏਆਈ ਪਛਾਣ

III

 

65

ਏਆਰਆਈਐੱਨਸੀ 818 ਐੱਸਟੀਡੀ (ਡਿਜੀਟਲ ਵੀਡੀਓ ਐੱਸਟੀਡੀ) (ਐੱਸਏਐੱਮਟੀਈਐੱਲ) ਦੇ ਨਾਲ ਇੱਕ ਅਡਵਾਂਸਡ ਮਿਲਟਰੀ ਏਅਰਕ੍ਰਾਫਟ ਲਈ ਵੀਡੀਓ ਪ੍ਰੋਸੈਸਿੰਗ/ ਸਵਿਚਿੰਗ ਬੋਰਡ ਦਾ ਡਿਜ਼ਾਈਨ ਅਤੇ ਵਿਕਾਸ

IV

 

66

ਜੀਐੱਮਪੀ ਸਹੂਲਤ ਦੇ ਤਹਿਤ ਪ੍ਰੂਸ਼ੀਅਨ ਬਲੂ ਫਾਰਮੂਲੇਸ਼ਨ ਦਾ ਵਿਕਾਸ

IV

 

67

ਏਅਰਕ੍ਰਾਫਟ ਐਪਲੀਕੇਸ਼ਨ ਲਈ ਫਿਊਲ ਸਿਸਟਮ ਵਾਲਵ ਦਾ ਵਿਕਾਸ

IV

 

68

ਹਲਕੇ ਵਜ਼ਨ ਦੀ ਬੁਲੇਟ ਪਰੂਫ਼ ਸਮੱਗਰੀ ਦਾ ਵਿਕਾਸ (ਸ਼ੌਰਟ ਕਲੋਜ਼ਡ)

ਸ਼ੌਰਟ ਕਲੋਜ਼ਡ

 

 

 

 

 

 

 

 

*

ਪੜਾਅ I - ਸ਼ੁਰੂਆਤੀ ਪ੍ਰਣਾਲੀ ਦੀ ਜ਼ਰੂਰਤ (ਪੀਐੱਸਆਰ)/ ਸ਼ੁਰੂਆਤੀ ਡਿਜ਼ਾਈਨ ਸਮੀਖਿਆ

ਪੜਾਅ II – ਵਰਕਿੰਗ ਮਾਡਲਸ/ ਵਿਸਤ੍ਰਿਤ ਡਿਜ਼ਾਈਨ ਸਮੀਖਿਆ/ ਨਾਜ਼ੁਕ ਡਿਜ਼ਾਈਨ ਸਮੀਖਿਆ

ਪੜਾਅ III - ਇੰਜੀਨੀਅਰਿੰਗ ਗ੍ਰੇਡ ਫੰਕਸ਼ਨਲ ਟੈਸਟਿੰਗ/ ਮਿਲ ਗ੍ਰੇਡ ਪ੍ਰੋਟੋਟਾਈਪ ਪ੍ਰੋਡਕਸ਼ਨ

ਪੜਾਅ IV - ਯੋਗਤਾ ਜਾਂਚ (ਕਿਊਟੀ) ਅਤੇ ਵਾਤਾਵਰਣ ਜਾਂਚ/ ਕਾਰਜਸ਼ੀਲ ਜਾਂਚ/ ਡਿਜ਼ਾਈਨ ਦੁਹਰਾਅ ਜੇ ਕੋਈ ਹੋਵੇ/ ਹਾਰਡਵੇਅਰ ਡਿਲਿਵਰੀ

ਪੜਾਅ V - ਦਸਤਾਵੇਜ਼ੀਕਰਨ/ ਟੈਕਨੋਲੋਜੀ ਟ੍ਰਾਂਸਫਰ (ਟੀਓਟੀ)/ ਬੌਧਿਕ ਸੰਪੱਤੀ ਅਧਿਕਾਰ (ਆਈਪੀਆਰ) ਸ਼ੇਅਰਿੰਗ / ਪੀਐੱਸਆਰ, ਜਾਂ ਕੋਈ ਹੋਰ ਬਾਕੀ ਗਤੀਵਿਧੀ।

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੇ ਭੱਟ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਗਿਰੀਸ਼ ਭਾਲਚੰਦਰ ਬਾਪਟ ਅਤੇ ਹੋਰਾਂ ਨੂੰ ਲਿਖਤੀ ਜਵਾਬ ਵਿੱਚ ਦਿੱਤੀ।

*****

ਏਬੀਬੀ/ ਸਵੀ


(Release ID: 1910593) Visitor Counter : 118


Read this release in: English , Urdu