PIB Headquarters
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 17 OCT 2022 6:10PM by PIB Chandigarh

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 219.33 ਕਰੋੜ (94.96 ਕਰੋੜ ਦੂਸਰੀ ਡੋਜ਼ ਅਤੇ 21.86 ਕਰੋੜ ਪ੍ਰੀਕੌਸ਼ਨ ਡੋਜ਼) ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ

 ਬੀਤੇ 24 ਘੰਟਿਆਂ ਵਿੱਚ 1,25,013 ਟੀਕੇ ਲਗਾਏ ਗਏ

 ਭਾਰਤ ਵਿੱਚ ਵਰਤਮਾਨ ਵਿੱਚ 26,834 ਐਕਟਿਵ ਕੇਸ ਹਨ

 ਐਕਟਿਵ ਕੇਸ 0.06% ਹਨ

ਰਿਕਵਰੀ ਰੇਟ ਵਰਤਮਾਨ ਵਿੱਚ 98.75% ਹੈ

 ਪਿਛਲੇ 24 ਘੰਟਿਆਂ ਦੇ ਦੌਰਾਨ 1,841 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ  4,40,75,149 ਰੋਗੀ ਠੀਕ ਹੋਏ।

 ਬੀਤੇ 24 ਘੰਟਿਆਂ ਦੇ ਦੌਰਾਨ 2,060 ਨਵੇਂ ਕੇਸ ਸਾਹਮਣੇ ਆਏ

 ਰੋਜ਼ਾਨਾ ਪਾਜ਼ਿਟਿਵਿਟੀ ਦਰ (1.86%)ਹੈ

 ਸਪਤਾਹਿਕ ਪਾਜ਼ਿਟਿਵਿਟੀ ਦਰ (1.02%)ਹੈ

ਹੁਣ ਤੱਕ ਕੁੱਲ  89.86  ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1,10,863 ਟੈਸਟ ਕੀਤੇ ਗਏ

  •  

 #Unite2FightCorona                                                                                 #IndiaFightsCoron

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

*****  

 

Image

Image  

 

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 219.33 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ

12-14 ਉਮਰ ਵਰਗ ਵਿੱਚ 4.11 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 26,834 ਹਨ

ਪਿਛਲੇ 24 ਘੰਟਿਆਂ ਵਿੱਚ 2,060 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.75%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.02% ਹੈ

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 219.33 ਕਰੋੜ (2,19,33,43,651) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.11 ਕਰੋੜ (4,11,47,585) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10415330

ਦੂਸਰੀ ਖੁਰਾਕ

10120047

ਪ੍ਰੀਕੌਸ਼ਨ ਡੋਜ਼

7058237

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18437030

ਦੂਸਰੀ ਖੁਰਾਕ

17718655

ਪ੍ਰੀਕੌਸ਼ਨ ਡੋਜ਼

13720437

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

41147585

ਦੂਸਰੀ ਖੁਰਾਕ

32127377

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61986688

ਦੂਸਰੀ ਖੁਰਾਕ

53243367

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561376594

ਦੂਸਰੀ ਖੁਰਾਕ

516157426

ਪ੍ਰੀਕੌਸ਼ਨ ਡੋਜ਼

99462901

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204043629

ਦੂਸਰੀ ਖੁਰਾਕ

197043851

ਪ੍ਰੀਕੌਸ਼ਨ ਡੋਜ਼

50290967

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127678175

ਦੂਸਰੀ ਖੁਰਾਕ

123197737

ਪ੍ਰੀਕੌਸ਼ਨ ਡੋਜ਼

48117618

ਪ੍ਰੀਕੌਸ਼ਨ ਡੋਜ਼

21,86,50,160

ਕੁੱਲ

2,19,33,43,651

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 26,834 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.06% ਹਨ।

 

https://ci5.googleusercontent.com/proxy/lGCIkBPJCbDM3jZIaDatt0JcRSUngt5qv0E98orK_3V948_1VTWDaVhCnQIEtuOP6hjQwePzY1H6gcTvkcLOoSHmsm3ZDyU9RIOmUDbYXiJfhEBVjjUrptGl7Q=s0-d-e1-ft#https://static.pib.gov.in/WriteReadData/userfiles/image/image002YY9N.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.75% ਹੈ। ਪਿਛਲੇ 24 ਘੰਟਿਆਂ ਵਿੱਚ 1,841 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,40,75,149 ਹੋ ਗਈ ਹੈ।

https://ci4.googleusercontent.com/proxy/cvSjQmSM_jWdBAAyGpajrX4DSZGmz0XbGGvq5qWKSfsAy7QtlOTa3QF-x7th48km_1tfSV6Ax44BjIqrBjW0dyINR7ND3fH-zb-8CY-LCNm65OGjenIsZSO9ag=s0-d-e1-ft#https://static.pib.gov.in/WriteReadData/userfiles/image/image0038WVV.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,060 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/s-tmGhpwefgRlnsYZElVF_LZBCwFMhPmmbx3qNBN93HcvEN9iPEvHl5wI31VZWGyC_JuOPyTE9zLrqMHFGieJQPnf3HxhoWCu8M6-Zrbp3RK3ZdqntPhs4IaAA=s0-d-e1-ft#https://static.pib.gov.in/WriteReadData/userfiles/image/image00466BP.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 1,10,863 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.86 ਕਰੋੜ ਤੋਂ ਵੱਧ (89,86,99,680) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.02% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.86% ਹੈ।

https://ci6.googleusercontent.com/proxy/n757-A-H-zGBq3g3zCWZVSh8Qpw6OPdaOL_KrYmwKWtO-twIE9DaHCPNoiY3I1JNgw-XvRk06icMNMiS8vuX202bAzhAGDhCA74DE7hRHrbisCcH3XWqWPGHWg=s0-d-e1-ft#https://static.pib.gov.in/WriteReadData/userfiles/image/image005RMY6.jpg

 

 

https://www.pib.gov.in/PressReleasePage.aspx?PRID=1868401

 

******

ਏਐੱਸ


(Release ID: 1868945)
Read this release in: Hindi , English , Urdu , Marathi