ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਟੀਕਾਕਰਣ ਅੱਪਡੇਟ – 447ਵਾਂ ਦਿਨ
ਭਾਰਤ ਦੀ ਸਮੁੱਚਾ ਟੀਕਾਕਰਣ ਕਵਰੇਜ 185.36 ਕਰੋੜ ਤੋਂ ਅਧਿਕ ਹੋਈ
ਅੱਜ ਸ਼ਾਮ 7 ਵਜੇ ਤੱਕ 14 ਲੱਖ ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ
12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਹੁਣ ਤੱਕ 2.10 ਕਰੋੜ ਤੋਂ ਅਧਿਕ ਖੁਰਾਕ ਦਿੱਤੀ ਗਈ
Posted On:
07 APR 2022 8:11PM by PIB Chandigarh
ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ 185.36 ਕਰੋੜ (1,85,36,60,641) ਤੋਂ ਅਧਿਕ ਹੋ ਗਿਆ। ਅੱਜ ਸ਼ਾਮ 7 ਵਜੇ ਤੱਕ 14 ਲੱਖ (14,53,719) ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ। ਹੁਣ ਤੱਕ 12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ 2.10 ਕਰੋੜ (2,10,42,592) ਤੋਂ ਅਧਿਕ ਪਹਿਲੀ ਖੁਰਾਕ ਲਗਾਈਆਂ ਗਈਆਂ ਹਨ। ਕੋਵਿਡ ਟੀਕਾਕਰਣ ਦੇ ਤਹਿਣ ਚਿੰਨਿਹ ਸ਼੍ਰੇਣੀਆਂ ਦੇ ਲਾਭਾਰਥੀਆਂ ਦੇ ਲਈ ‘ਪ੍ਰੀਕੌਸ਼ਨ ਡੋਜ਼’ ਲਗਾਉਣ ਦੇ ਅਭਿਯਾਨ ਦੇ ਤਹਿਤ ਹੁਣ ਤੱਕ ਪਾਤਰ ਉਮਰ ਸਮੂਹ ਨੂੰ 2.40 ਕਰੋੜ (2,40,42,041) ਤੋਂ ਅਧਿਕ ਖੁਰਾਕ ਦਿੱਤੀ ਗਈ ਹੈ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਦੈਨਿਕ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀ ਖੁਰਾਕ ਦੀ ਸਮੁੱਚੀ ਕਵਰੇਜ ਇਸ ਪ੍ਰਕਾਰ ਹੈ;
ਸੰਚਿਤ ਵੈਕਸੀਨ ਡੋਜ਼ ਕਵਰੇਜ
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
10403988
|
ਦੂਸਰੀ ਖੁਰਾਕ
|
10003858
|
ਪ੍ਰੀਕੌਸ਼ਨ ਡੋਜ਼
|
4514978
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
18413746
|
ਦੂਸਰੀ ਖੁਰਾਕ
|
17518165
|
ਪ੍ਰੀਕੌਸ਼ਨ ਡੋਜ਼
|
6976708
|
12 ਤੋਂ 14 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
21042592
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
57541797
|
|
ਦੂਸਰੀ ਖੁਰਾਕ
|
39209108
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
554946873
|
ਦੂਸਰੀ ਖੁਰਾਕ
|
469051663
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
202804576
|
ਦੂਸਰੀ ਖੁਰਾਕ
|
202804576
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
126780656
|
ਦੂਸਰੀ ਖੁਰਾਕ
|
115872392
|
ਪ੍ਰੀਕੌਸ਼ਨ ਡੋਜ਼
|
12550355
|
ਕੁੱਲ ਦਿੱਤੀ ਗਈ ਪਹਿਲੀ ਖੁਰਾਕ
|
991934228
|
ਕੁੱਲ ਦਿੱਤੀ ਗਈ ਦੂਸਰੀ ਖੁਰਾਕ
|
837684372
|
ਪ੍ਰੀਕੌਸ਼ਨ ਡੋਜ਼
|
24042041
|
ਕੁੱਲ
|
1853660641
|
ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:
ਮਿਤੀ: 07 ਅਪ੍ਰੈਲ, 2022 (447ਵਾਂ ਦਿਨ)
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
30
|
ਦੂਸਰੀ ਖੁਰਾਕ
|
436
|
ਪ੍ਰੀਕੌਸ਼ਨ ਡੋਜ਼
|
7882
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
60
|
ਦੂਸਰੀ ਖੁਰਾਕ
|
772
|
ਪ੍ਰੀਕੌਸ਼ਨ ਡੋਜ਼
|
16567
|
12 ਤੋਂ 14 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
556874
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
47289
|
|
ਦੂਸਰੀ ਖੁਰਾਕ
|
147985
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
36895
|
ਦੂਸਰੀ ਖੁਰਾਕ
|
387237
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
5535
|
ਦੂਸਰੀ ਖੁਰਾਕ
|
81863
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
4168
|
ਦੂਸਰੀ ਖੁਰਾਕ
|
50521
|
ਪ੍ਰੀਕੌਸ਼ਨ ਡੋਜ਼
|
109605
|
ਕੁੱਲ ਦਿੱਤੀ ਗਈ ਪਹਿਲੀ ਖੁਰਾਕ
|
650851
|
ਕੁੱਲ ਦਿੱਤੀ ਗਈ ਦੂਸਰੀ ਖੁਰਾਕ
|
668814
|
ਪ੍ਰੀਕੌਸ਼ਨ ਡੋਜ਼
|
134054
|
ਕੁੱਲ
|
1453719
|
ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।
****
ਐੱਮਵੀ
(Release ID: 1814756)
Visitor Counter : 131