ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਟੀਕਾਕਰਣ ਅੱਪਡੇਟ – 445ਵਾਂ ਦਿਨ


ਭਾਰਤ ਦੀ ਸਮੁੱਚਾ ਟੀਕਾਕਰਣ ਕਵਰੇਜ਼ 185 ਕਰੋੜ ਤੋਂ ਅਧਿਕ ਹੋਈ

ਅੱਜ ਸ਼ਾਮ 7 ਵਜੇ ਤੱਕ 13 ਲੱਖ ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ

12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਹੁਣ ਤੱਕ 1.97 ਕਰੋੜ ਤੋਂ ਅਧਿਕ ਖੁਰਾਕ ਦਿੱਤੀ ਗਈ

Posted On: 05 APR 2022 8:11PM by PIB Chandigarh

ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ 185  ਕਰੋੜ (1,85,02,12,645) ਤੋਂ ਅਧਿਕ ਹੋ ਗਿਆ। ਅੱਜ ਸ਼ਾਮ 7 ਵਜੇ ਤੱਕ 13 ਲੱਖ (13,52,233) ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ। ਹੁਣ ਤੱਕ 12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ  1.97 ਕਰੋੜ (1,97,65,419) ਤੋਂ ਅਧਿਕ ਪਹਿਲੀ ਖੁਰਾਕ ਲਗਾਈਆਂ ਗਈਆਂ ਹਨ। ਕੋਵਿਡ ਟੀਕਾਕਰਣ ਦੇ ਤਹਿਣ ਚਿੰਨਿਹ ਸ਼੍ਰੇਣੀਆਂ ਦੇ ਲਾਭਾਰਥੀਆਂ ਦੇ ਲਈ ‘ਪ੍ਰੀਕੌਸ਼ਨ ਡੋਜ਼’ ਲਗਾਉਣ ਦੇ ਅਭਿਯਾਨ ਦੇ ਤਹਿਤ ਹੁਣ ਤੱਕ ਪਾਤਰ ਉਮਰ ਸਮੂਹ ਨੂੰ 2.37 ਕਰੋੜ (2,37,62,364) ਤੋਂ ਅਧਿਕ ਖੁਰਾਕ ਦਿੱਤੀ ਗਈ  ਹੈ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਦੈਨਿਕ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀ ਖੁਰਾਕ ਦੀ ਸਮੁੱਚੀ ਕਵਰੇਜ਼ ਇਸ ਪ੍ਰਕਾਰ ਹੈ;

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403897

ਦੂਸਰੀ ਖੁਰਾਕ

10002747

ਪ੍ਰੀਕੌਸ਼ਨ ਡੋਜ਼

4498238

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18413567

ਦੂਸਰੀ ਖੁਰਾਕ

17515918

ਪ੍ਰੀਕੌਸ਼ਨ ਡੋਜ਼

6941022

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

19765419

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57435679

 

ਦੂਸਰੀ ਖੁਰਾਕ

38857154

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554850994

ਦੂਸਰੀ ਖੁਰਾਕ

468079123

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202789775

ਦੂਸਰੀ ਖੁਰਾਕ

185822905

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126768887

ਦੂਸਰੀ ਖੁਰਾਕ

115744216

ਪ੍ਰੀਕੌਸ਼ਨ ਡੋਜ਼

12323104

ਕੁੱਲ ਦਿੱਤੀ ਗਈ ਪਹਿਲੀ ਖੁਰਾਕ

990428218

ਕੁੱਲ ਦਿੱਤੀ ਗਈ ਦੂਸਰੀ ਖੁਰਾਕ

836022063

ਪ੍ਰੀਕੌਸ਼ਨ ਡੋਜ਼

23762364

ਕੁੱਲ

1850212645

 ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 05 ਅਪ੍ਰੈਲ, 2022 (445ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

29

ਦੂਸਰੀ ਖੁਰਾਕ

389

ਪ੍ਰੀਕੌਸ਼ਨ ਡੋਜ਼

6950

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

49

ਦੂਸਰੀ ਖੁਰਾਕ

938

ਪ੍ਰੀਕੌਸ਼ਨ ਡੋਜ਼

11064

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

500019

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

44740

 

ਦੂਸਰੀ ਖੁਰਾਕ

130612

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

37228

ਦੂਸਰੀ ਖੁਰਾਕ

359104

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

5498

ਦੂਸਰੀ ਖੁਰਾਕ

78035

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

4522

ਦੂਸਰੀ ਖੁਰਾਕ

49548

ਪ੍ਰੀਕੌਸ਼ਨ ਡੋਜ਼

123508

ਕੁੱਲ ਦਿੱਤੀ ਗਈ ਪਹਿਲੀ ਖੁਰਾਕ

592085

ਕੁੱਲ ਦਿੱਤੀ ਗਈ ਦੂਸਰੀ ਖੁਰਾਕ

618626

ਪ੍ਰੀਕੌਸ਼ਨ ਡੋਜ਼

141522

ਕੁੱਲ

1352233

 ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

****

ਐੱਮਵੀ


(Release ID: 1814276) Visitor Counter : 137


Read this release in: English , Urdu , Hindi , Manipuri